Punjabibooks
Cover of ਵਤਨੋਂ ਦੂਰ ਸਤੰਬਰ 1975- Watno Dur September 1975

ਵਤਨੋਂ ਦੂਰ ਸਤੰਬਰ 1975- Watno Dur September 1975

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਸਤੰਬਰ 1975- Watno Dur September 1975
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdursept1975
PDF file
wdursept1975_text.pdf
File size
3.3 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਸਤੰਬਰ 1975 ਸੰਪਾਦਕੀ (ਸਫਾ 7); ਕਹਾਣੀ-ਕੱਚੇ ਘਰਾਂ ਦਾ ਜੀਣਾ/ਪ੍ਰੇਮ ਗੋਰਖੀ (ਸਫਾ 8); ਕਹਾਣੀ-ਹੁਣ ਜੰਮਣਾ ਸੀ/ਜਰਨੈਲ ਪੁਰੀ (ਸਫਾ 11); ਕਹਾਣੀ –ਵਾਢੀ ਕਰਦੀ ਕੁੜੀ/ਸੁਰਿੰਦਰ ਕੌਰ ਗਿੱਲ (ਸਫਾ 16); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ: ਵਿਸ਼ੇਸ਼ ਇਕੱਤਰਤਾਵਾਂ/ਅਜਮੇਰ ਸਿੰਘ ਰੋਡੇ (ਸਫਾ 18); ਵੀਅਤਨਾਮ ਸਪਲੀਮੈਂਟ ਵਿੱਚ ਕਲਾ ਅਤੇ ਸਭਿਆਚਾਰ ਬਾਰੇ/ਹੋ-ਚੀ-ਮਿੰਨ੍ਹ (ਸਫਾ 21); ਕਵਿਤਾ-ਮੁਲਾਕਾਤ/ਹੋ-ਚੀ-ਮਿੰਨ੍ਹ (ਸਫਾ 22); ਕਵਿਤਾ-ਵੀਅਤਨਾਮ/ਮੋਹਨਜੀਤ (ਸਫਾ 22); ਕਵਿਤਾ-ਜਿੱਤ ਪਿੱਛੋਂ ਘਰ ਵਾਪਸੀ/ਤੋ ਹੂ (ਸਫਾ 24); ਕਵਿਤਾ-ਖੈਮਰ ਰੋਜ਼-ਕੰਬੋਡੀਆ ਦੇ ਨਾਂ/ਤਾਲਿਬ ਜਲੰਧਰੀ (ਸਫਾ 24); ਕਵਿਤਾ-ਜਿੱਤ ਵੀਅਤਨਾਮ ਦੀ/ਸੂਫੀ ਅਮਰਜੀਤ ਬੱਸੀਆਂ (ਸਫਾ 24); ਵੀਅਤਨਾਮੀ ਕਹਾਣੀ-ਉਹ ਵੀ ਦਿਨ ਸਨ/ਤਾ ਥੀ ਖੀਊ (ਸਫਾ 25); ਕਹਾਣੀ-ਗਵਾਢੀ/ਤਾਰਾ ਸਿੰਘ ਹੇਅਰ (ਸਫਾ 29); ਕਵਿਤਾ-ਬੇ-ਹੱਦੇ/ਸਾਧੂ (ਸਫਾ 31); ਕਵਿਤਾ-ਇਸ਼ਤਿਹਾਰ/ਬਹਾਦੁਰ ਸਹੋਤਾ (ਸਫਾ 31); ਕਵਿਤਾ-ਆਪਣਾ ਆਪਣਾ ਪਸ਼ੂ/ਰਵਿੰਦਰ ਰਵੀ (ਸਫਾ 31); ਕਵਿਤਾ-ਸਾਏ/ਗੁਰੂਮੇਲ (ਸਫਾ 32); ਕਵਿਤਾ-ਆਲ੍ਹਣਾ/ਲਾਟ ਭਿੰਡਰ (ਸਫਾ 32); ਕਵਿਤਾ-ਉਦਾਸੀਆਂ/ਗੁਰਮੀਤ ਛੀਨਾਂ (ਸਫਾ 32); ਕਵਿਤਾ-ਹੰਝੂ/ਦਰਸ਼ਨ ਗਿੱਲ (ਸਫਾ 33); ਕਵਿਤਾ-ਵਤਨੋਂ ਦੂਰ/ਅਮਰੀਕ ਪਲਾਹੀ (ਸਫਾ 33); ਖਾਮੋਸ਼ ਆਵਾਜ਼ਾਂ ਦੇ ਨਾਂ/ਸੁਰਿੰਦਰ ਧੰਜਲ (ਸਫਾ 34); ਰਿਪੋਰਟ-ਪੰਜਾਬੀ ਕਵਿਤਾ ਅੰਗ੍ਰੇਜ਼ੀ ਸ੍ਰੋਤੇ/ਸੁਰਜੀਤ ਕਲਸੀ (ਸਫਾ 34); ਇਕ ਸਾਹਿਤਕ ਸੂਚਨਾ-ਅੰਗ੍ਰੇਜ਼ੀ ਦੇ ਸਾਹਿਤਕ ਮੈਗਜ਼ੀਨ “ਦੀ ਕਨੇਡੀਅਨ ਫਿਕਸ਼ਨ” ਵੱਲੋਂ ਆਪਣਾ ਭਾਸ਼ਾ ਅੰਕ ਕੱਢਣ ਬਾਰੇ (ਸਫਾ 37)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this