Punjabibooks
Cover of ਚਿਰਾਗ (ਅਪ੍ਰੈਲ-ਜੂਨ, 1993) -Chirag (April-June 1993)

ਚਿਰਾਗ (ਅਪ੍ਰੈਲ-ਜੂਨ, 1993) -Chirag (April-June 1993)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ-ਜੂਨ, 1993) -Chirag (April-June 1993)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-1993
PDF file
Chirag-April-June 1993_text.pdf
File size
5.5 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ-ਜੂਨ, 1993)ਕਵਿਤਾ-ਜੰਗ ਦੀ ਹੋਂਦ/ਵਿਸ਼ਾਲ (ਮੋਹਰਲਾ ਕਵਰ); ਤਤਕਰਾ/ਮੋਹਰਲੇ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਕਵੀ ਮੇਜਰ ਪਿਆਰਾ ਸਿੰਘ ਦੀਆਂ ਕਵਿਤਾਵਾਂ (ਸਫਾ 1-3); ਦੋ ਨਜ਼ਮਾਂ/ਹਰਵਿੰਦਰ ਭੰਡਾਲ (ਸਫਾ 4); ਗਜ਼ਲ/ਗੁਰਨਾਮ ਢਿੱਲੋਂ (ਸਫਾ 7); ਗਜ਼ਲ/ ਨਰਿੰਜਨ ਸਿੰਘ ਨੂਰ (ਸਫਾ 8); ਸਮੀਖਿਆ- ਗੁਰਬਾਣੀ ਦਾ ਕਾਵਿ-ਸ਼ਾਸਤਰ/ਡਾ: ਸੁਖਦੇਵ ਸਿੰਘ (ਸਫਾ 9); ਗਜ਼ਲ/ਅਜੀਤ ਸਿੰਘ ਆਸ (ਸਫਾ 20); ਕਹਾਣੀ-ਜਮਪਰੀ ਵੱਲ ਜਾਂਦਾ ਰਾਹ/ਸੰਤੋਖ ਸਿੰਘ ਧੀਰ (ਸਫਾ 21); ਨਜ਼ਮ - ਤੂੰ ਕੁਛ ਬੋਲਦੀ ਕਿਉਂ ਨਹੀਂ/ਪ੍ਰੇਮ ਸਾਹਿਲ (ਸਫਾ 36); ਕਹਾਣੀ - ਖੁਸ਼ਕ ਦਰਿਆ/ਅਤਰਜੀਤ (ਸਫਾ 38); ਸਾਥੀ ਸੁਹੇਲ ਸਿੰਘ (ਸੰਪਾਦਕ ਲੋਕ ਲਹਿਰ) ਨੂੰ ਕਾਵਿ-ਸ਼ਰਧਾਂਜਲੀ - 1. ਗੀਤ/ਹਰਭਜਨ ਸਿੰਘ ਹੁੰਦਲ, 2. ਗਜ਼ਲ/ਸ਼ਬਦੀਸ਼, 3. ਮੱਥੇ ਦਾ ਚਾਨਣ/ਡਾ: ਸੁਹਿੰਦਰਬੀਰ, 4. ਸੁਹੇਲ: ਇਕ ਮਹਿਕਦਾ ਫੁੱਲ/ਪਿਆਰਾ ਸਿੰਘ ਸਹਿਰਾਈ; (ਸਫਾ 50-51); ਨਜ਼ਮ - ਦੁਖਾਂਤ/ਸੁਰਿੰਦਰ ਗਿੱਲ (ਸਫਾ 52); ਗਜ਼ਲ/ਸੁਰਿੰਦਰ ਗਿੱਲ (ਸਫਾ 53); ਵਾਦ-ਵਿਵਾਦ (1)- ਗੁਰਬਚਨ ਦੀ ਸਾਹਿਤਕਾਰੀ ਬਨਾਮ ਪੀਲੀ ਸਾਹਿਤਕਾਰੀ (ਲਕੀਰ ਜਨਵਰੀ-ਫਰਵਰੀ 93)/ਸਵਰਨ ਚੰਦਨ (ਸਫਾ 54); ਵਾਦ-ਵਿਵਾਦ (2) - ਪਿਛਾਂਹ ਮੁੜਨ ਦਾ ਤਰਕ/ਕਰਮਜੀਤ ਸਿੰਘ (ਸਫਾ 59); ਵਾਹਗਿਓਂ ਪਾਰ - ਗਜ਼ਲ/ਅਸਲਮ ਸਾਕਿਬ (ਸਫਾ 62); ਵਾਹਗਿਓਂ ਪਾਰ - ਗਜ਼ਲ/ਬਾਬਾ ਨਜਮੀ (ਸਫਾ 62); ਪਾਕਿਸਤਾਨ ਦੇ ਲੋਕ ਕਵੀ ਹਬੀਬ ਜਾਲਿਬ ਦੀ ਸਿਮ੍ਰਿਤੀ ਵਿੱਚ - ਉਸ ਦੀਆਂ ਤਿੰਨ ਕਵਿਤਾਵਾਂ (ਸਫਾ 63-64); ਨਜ਼ਮ - ਸਵਾਲ/ਬਾਬਾ ਨਜਮੀ (ਸਫਾ 64); ਸ਼ਿਅਰ/ਅਹਿਮਦ ਨਸੀਮ ਕਾਦਮੀ (ਸਫਾ 64); ਸ਼ਿਅਰ/ਹਬੀਬ ਜਾਲਿਬ (ਸਫਾ 64); ਪੁਸਤਕ ਪੜਚੋਲ - ਕਚਿਹਰੀ ਦਾ ਮਹਾਨ ਕੋਸ਼ - 'ਕਟਿਹਰਾ' (ਮਿੱਤਰ ਸੇਨ ਮੀਤ)/ਸੁਰਜੀਤ ਗਿੱਲ (ਸਫਾ 65); ਪੁਸਤਕ ਪੜਚੋਲ - 'ਖੁਦਕਸ਼ੀ ਇਕ ਚੁੱਪ ਦੀ'-ਬੋਲਾਂ ਦੀ ਤਲਾਸ਼ ਵਿੱਚ /ਡਾ: ਚਮਨ ਲਾਲ (ਸਫਾ 68); ਪੁਸਤਕ ਪੜਚੋਲ - ਰਾਗ ਮਲਹਾਰ-ਅਚੇਤ ਮਨ ਦੀ ਉਲਾਰਤਾ (ਮਹਿਮਾ ਸਿੰਘ) /ਡਾ: ਸੁਹਿੰਦਰ ਬੀਰ (ਸਫਾ 71); ਪੁਸਤਕ ਪੜਚੋਲ - ਸੂਲੀ ਟੰਗੀਆਂ ਸਾਂਝਾਂ (ਕਹਾਣੀਆਂ-ਅਵਤਾਰ ਸਾਦਿਕ) /ਸੁਰਜੀਤ ਗਿੱਲ (ਸਫਾ 74); ਪੰਜਾਬ ਸੰਕਟ-ਇਕ ਵਿਸ਼ਲੇਸ਼ਣ (ਅਮਰਜੀਤ ਸੂਫੀ) /ਸੁਰਜੀਤ ਗਿੱਲ (ਸਫਾ 75); ਮਿੱਤਰਾਂ ਦੇ ਖੱਤ ਵਿੱਚ ਮਕਸੂਦ ਸਾਕਿਬ, ਵਿਸ਼ਾਲ, ਨਿਰੰਜਨ ਸਿੰਘ ਨੂਰ, ਅਮਰਜੀਤ ਕੌਂਕੇ, ਸੂਫੀ ਅਮਰਜੀਤ, ਮੋਹਣ ਮਤਿਆਲਵੀ ਅਤੇ ਗੁਰਨਾਮ ਢਿੱਲੋਂ ਦੇ ਖੱਤ (ਸਫਾ 77-79); ਪ੍ਰਾਪਤ ਪੁਸਤਕਾਂ (ਸਫਾ 79)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this