ਚਿਰਾਗ (ਅਕਤੂਬਰ - ਦਸੰਬਰ 1999) -Chirag (October - December 1999)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ - ਦਸੰਬਰ 1999) -Chirag (October - December 1999)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-1999
- PDF file
- Chirag-Oct-Dec-1999_text.pdf
- File size
- 6.7 MB
- Subjects
- ਚਿਰਾਗ; ਚਿਰਾਗ ਤ੍ਰੈਮਾਸਕ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ - ਦਸੰਬਰ 1999) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਕਵੀ ਗੁਰਦੀਪ ਦੀਆਂ ਸੱਤ ਗਜ਼ਲਾਂ (ਸਫਾ 1); ਡਾ: ਸੁਖਦੇਵ ਸਿੰਘ ਸਿਰਸਾ ਦੀਆਂ ਚਾਰ ਕਵਿਤਾਵਾਂ (ਸਫਾ 5); ਕਹਾਣੀ - ਐਨਕ/ਲਾਲ ਸਿੰਘ (ਸਫਾ 11); ਸਿਰਜਣ ਪ੍ਰਕਿਰਿਆ - ਕਵਿਤਾ ਵਿੱਚੋਂ ਕਵਿਤਾ/ਹਰਭਜਨ ਸਿੰਘ ਹੁੰਦਲ (ਸਫਾ 25); ਵਾਘਿਓਂ ਪਾਰ - ਜੰਗ ਨਹੀਂ ਲੱਗੀ ਚੰਗਾ ਹੋਇਆ/ਬਾਬਾ ਨਜਮੀ (ਸਫਾ 27); ਵਾਘਿਓਂ ਪਾਰ - ਇਕ ਅਣਜੰਮੇ ਬਾਲ ਦੀ ਪ੍ਰੈਸ-ਕਾਨਫਰੰਸ/ਅਹਿਮਦ ਸਲੀਮ (ਸਫਾ 28); ਵਾਘਿਓਂ ਪਾਰ - ਗਜ਼ਲ/ਬਾਬਾ ਨਜ਼ਮੀ (ਸਫਾ 29); ਇਕਬਾਲ ਕੈਸਰ ਦੀਆਂ ਚਾਰ ਕਵਿਤਾਵਾਂ (ਸਫਾ 29); ਪੁਸਤਕ ਪ੍ਰੀਚੈ - ਦਿਲ ਦੀ ਪਰਵਾਜ਼ (ਮੁਹਿੰਦਰ ਦੀਪ ਗਰੇਵਾਲ)/ਸੁਲੱਖਣ ਸਰਹੱਦੀ (ਸਫਾ 30); ਪੁਸਤਕ ਪ੍ਰੀਚੈ - ਹਰਫ ਹਰਫ ਜੁਗਨੂੰ (ਅਜੀਤ ਸਿੰਘ ਆਸ)/ਸੁਲੱਖਣ ਸਰਹੱਦੀ (ਸਫਾ 30); ਪੁਸਤਕ ਪ੍ਰੀਚੈ - ਮੇਰਾ ਅਨੁਵਾਦ ਨਾ ਕਰੀਂ (ਦੀਪ ਮੋਦਗਿਲ)/ਸੁਲੱਖਣ ਸਰਹੱਦੀ (ਸਫਾ 30); ਆਲੋਚਨਾ - ਪੰਜਾਬੀ ਕਹਾਣੀ ਦਾ ਤੀਜਾ ਪੜਾਅ/ਬਲਦੇਵ ਸਿੰਘ ਧਾਲੀਵਾਲ (ਸਫਾ 31); ਚਾਰ ਗਜ਼ਲਾਂ/ਮੱਖਣ ਕੁਹਾੜ (ਸਫਾ 41); ਆਲੋਚਨਾ - ਅਜੋਕੀ ਪੰਜਾਬੀ ਕਵਿਤਾ ਦਾ ਵਿਚਾਰਧਾਰਕ ਆਧਾਰ/ਡਾ: ਰਜਨੀਸ਼ ਬਹਾਦਰ ਸਿੰਘ (ਸਫਾ 43); ਯਾਦਾਂ - ਕਵਿਤਾ ਤੇ ਰਾਜਨੀਤੀ/ਪਾਬਲੋ ਨੇਰੂਦਾ (ਸਫਾ 51); ਵਾਘਿਓਂ ਪਾਰ - ਬੋਲੀ ਦਾ ਖੁਰਾ/ਨਸੀਰ ਅਹਿਮਦ ਚੀਮਾ (ਸਫਾ 53); ਵਾਦ-ਵਿਵਾਦ - ਬੇਤਰਕ ਨਤੀਜਾ/ਬਲਦੇਵ ਦੂਹੜੇ (ਸਫਾ 59); ਪੁਸਤਕ ਪੜਚੋਲ - ਹਮੀਰਗੜ੍ਹ (ਨਾਵਲ-ਰਾਮ ਸਰੂਪ ਅਣਖੀ)/ਸੁਰਜੀਤ ਗਿੱਲ (ਸਫਾ 73); ਪੁਸਤਕ ਪੜਚੋਲ - ਦੋ ਟਾਪੂ (ਜਰਨੈਲ ਸਿੰਘ)/ਡਾ: ਲਾਭ ਸਿੰਘ ਖੀਵਾ (ਸਫਾ 74); ਪੁਸਤਕ ਪੜਚੋਲ - ਮਹੱਤਵ ਪੂਰਣ ਪਰ ਮਾਡਲ ਨਹੀਂ 'ਬਿਰਤਾਂਤ ਦੀਆਂ ਕਹਾਣੀਆਂ/ਡਾ: ਕਰਮਜੀਤ ਸਿੰਘ (ਸਫਾ 75); ਖਿਆਲ ਆਪੋ ਆਪਣਾ ਵਿੱਚ ਮਹਿੰਦਰ ਸਾਥੀ, ਸੁਲੱਖਣ ਸਰਹੱਦੀ, ਐਸ. ਤਰਸੇਮ, ਐਸ. ਐਲ. ਵਾਲੀਆ, ਖਾਲਦ ਕਿਫਾਇਤ ਅਤੇ ਪ੍ਰਦੁਮਣ ਸਿੰਘ ਬੇਦੀ ਦੇ ਖੱਤ (ਸਫਾ 77- 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਅੰਤਿਕਾ - ਆਪਣੀ ਗੱਲ/ਅਦਾਰਾ ਚਿਰਾਗ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.