Punjabibooks
Cover of ਚਿਰਾਗ (ਜਨਵਰੀ- ਮਾਰਚ 2000) -Chirag (January- March 2000)

ਚਿਰਾਗ (ਜਨਵਰੀ- ਮਾਰਚ 2000) -Chirag (January- March 2000)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ- ਮਾਰਚ 2000) -Chirag (January- March 2000)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-2000
PDF file
Chirag-Jan-Mar. 2000_text.pdf
File size
6.3 MB
Subjects
ਚਿਰਾਗ; ਚਿਰਾਗ ਤ੍ਰੈਮਾਸਕ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ- ਮਾਰਚ 2000) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਕੇਂਦਰੀ ਪੰਜਾਬੀ ਲੇਖਕ ਸਭਾ ਕਿਧਰ ਨੂੰ?, 2. ਕੇਂਦਰੀ ਸਭਾ ਦੇ ਵਿਧਾਨ ਵਿੱਚ ਸੋਧਾਂ ਦਾ ਮਾਮਲਾ, 3. ਕੇ. ਪੰ. ਲੇ. ਸਭਾ-ਕਾਰਜ ਤੇ ਕਾਰਸ ਸ਼ੈਲੀ/ਸੰਪਾਦਕੀ ਮੰਡਲ (ਸਫਾ 1-7); ਇਸ ਅੰਕ ਦੇ ਵਿਸ਼ੇਸ਼ ਕਵੀ ਪ੍ਰਮਿੰਦਰਜੀਤ ਦੀਆਂ 13 ਗਜ਼ਲਾਂ (ਸਫਾ 8); ਕਹਾਣੀ - ਫਾਸਲੇ/ਧਰਮਪਾਲ ਸਾਹਿਲ (ਸਫਾ 13); ਗਜ਼ਲ/ਅਮਰਜੀਤ ਸਿੰਘ ਸੰਧੂ (ਸਫਾ 22); ਗਜ਼ਲ/ਰਮਿੰਦਰ ਬੇਰੀ (ਸਫਾ 22); ਗਜ਼ਲ/ਕਸ਼ਮੀਰ ਨੀਰ(ਸਫਾ 23); ਗਜ਼ਲ/ਮਹਿਮਾ ਸਿੰਘ (ਸਫਾ 23); ਗਜ਼ਲ/ਗੁਰਨਾਮ ਢਿੱਲੋਂ (ਸਫਾ 24); ਗਜ਼ਲ/ਮਹਾਂਬੀਰ ਸਿੰਘ ਦਰਦੀ (ਸਫਾ 24); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 25); ਗਜ਼ਲ/ਸ਼ਾਮ ਸੁੰਦਰ (ਸਫਾ 25); ਗਜ਼ਲ/ਨਦੀਮ ਪਰਮਾਰ (ਸਫਾ 25); ਗਜ਼ਲ/ਮਨਜੀਤ ਬਠਿੰਡਾ (ਸਫਾ 26); ਗਜ਼ਲ/ਸੁਰਿੰਦਰ ਪ੍ਰੀਤ ਘਣੀਆ (ਸਫਾ 26); ਗਜ਼ਲ/ਸ. ਨ. ਸੇਵਕ (ਸਫਾ 26); ਪੁਸਤਕ ਪ੍ਰੀਚੈ - ਮੇਰੇ ਗੀਤ ਤੇਰੇ ਨਾਮ (ਕਾਮਰੇਡ ਮੁਲਖ ਰਾਜ)/ ਸੁਲੱਖਣ ਸਰਹੱਦੀ (ਸਫਾ 27); ਯਾਦਾਂ - ਮੇਰੇ ਸਾਹਿਤਕ ਦੁਸ਼ਮਣ/ਪਾਬਲੋ ਨੇਰੂਦਾ (ਸਫਾ 28); ਵਾਘਿਓਂ ਪਾਰ - ਬੜਾ ਪਾਗਲ ਸੀ ਉਹ ਮੁੰਡਾ/ਸੱਜਾਦ ਮਿਰਜ਼ਾ (ਸਫਾ 31); ਕਵਿਤਾ - ਇਕੋ ਵੇਲੇ/ਅਤੈ ਸਿੰਘ (ਸਫਾ 33); ਵਾਦ-ਵਿਵਾਦ-ਪੰਜਾਬੀ ਆਲੋਚਨਾ-ਰੂਪਵਾਦ ਤੋਂ ਉੱਤਰ ਆਧੁਨਿਕਤਾ ਤੱਕ/ਡਾ: ਸੁਖਪਾਲ ਸਿੰਘ ਥਿੰਦ (ਸਫਾ 34); ਵਤਨੋਂ ਦੂਰ - ਕਵਿਤਾ - ਨਿੱਕੀ ਬੇਟੀ/ਵਰਿੰਦਰ ਪ੍ਰੀਹਾਰ (ਸਫਾ 46); ਕਹਾਣੀ - ਕੂਲੇ ਹੱਥ/ਮਨਜੀਤ ਬਠਿੰਡਾ (ਸਫਾ 48); ਮੁਲਾਂਕਣ - ਵਿਸ਼ਾਲ ਮਾਨਵੀ ਧਰਾਤਲ ਬਨਾਮ ਨੂਰ ਦੀ ਕਵਿਤਾ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 53); ਪੁਸਤਕ ਪ੍ਰਾਪਤੀ (ਸਫਾ 61); ਵਿਸ਼ਵ ਕਵਿਤਾ - ਲਿੰਗ -ਤ੍ਰਿਸ਼ਨਾ/ਪਾਬਲੋ ਨੇਰੂਦਾ (ਸਫਾ 62); ਪੁਸਤਕ ਪੜਚੋਲ - ਗਿਰ ਰਿਹਾ ਗਰਾਫ (ਨਿੰਦਰ ਗਿੱਲ)/ਸੁਰਜੀਤ ਗਿੱਲ (ਸਫਾ 64); ਪੁਸਤਕ ਪੜਚੋਲ - ਕੰਧ ਉਹਲੇ ਪਰਦੇਸ (ਹਰਭਜਨ ਸਿੰਘ ਹੁੰਦਲ)/ਹਰਭਜਨ ਹਲਵਾਰਵੀ (ਸਫਾ 65); ਪੁਸਤਕ ਪੜਚੋਲ - ਉਹਲੇ ਵਿਚ ਉਜਿਆਰਾ (ਮੋਹਨਜਤਿ)/ਹਰਭਜਨ ਸਿੰਘ ਹੁੰਦਲ (ਸਫਾ 67); ਵਾਘਿਓਂ ਪਾਰ - ਵਰ੍ਹੇ ਵਾਰ ਸਾਹਿਤ (ਸੰਪਾਦਕ ਇਲਿਆਸ ਘੁੰਮਣ)/ਹ. ਸ. ਹ. (ਸਫਾ 70); ਪੁਸਤਕ ਪਰੀਚੈ - ਚਿਰਾਗਾਂ ਦੀ ਡਾਰ (ਸੁਖਵਿੰਦਰ ਅੰਮ੍ਰਿਤ)/ਹ. ਸ. (ਸਫਾ 71); ਮੇਰੀ ਪਹਿਲੀ ਕਵਿਤਾ/ਪਾਬਲੋ ਨੇਰੂਦਾ (ਸਫਾ 71); ਖਿਆਲ ਆਪੋ ਆਪਣਾ ਵਿੱਚ ਕਸ਼ਮੀਰ ਨੀਰ ਅਤੇ ਵਿਸ਼ਾਲ ਦੇ ਖੱਤ (ਸਫਾ 72); ਨੀਗਰੋ ਕਵਿਤਾ - "ਬਰੋਂਜ਼ੇਵਿਲੇ" ਦੇ ਲੜਕੇ ਦੀ ਡਾਇਰੀ/ਈ ਓਜੀਨੀ ਪਰਕਿਨਜ਼ (ਸਫਾ 73); ਲੇਖ - ਸਾਹਿਤਕਾਰ ਦੀ ਲੋਕ ਪ੍ਰਤੀਬੱਧਤਾ/ਸੂਫੀ ਅਮਰਜੀਤ (ਸਫਾ 75); ਪੁਸਤਕ ਪੜਚੋਲ - ਦਿੱਬ ਦੇ ਸਿੱਟੇ (ਗੁਰਦੇਵ ਚੌਹਾਨ)/ਹ. ਸ. ਹ. (ਸਫਾ 80); ਵਾਘਿਓਂ ਪਾਰ - ਜੜ੍ਹਾਂ ਸਲਾਮਤ ਨੇ/ਤਾਰਕ ਗੋਜਰ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this