ਚਿਰਾਗ (ਅਕਤੂਬਰ- ਦਸੰਬਰ 2001) - Chirag (Octobbber - December 2001)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ- ਦਸੰਬਰ 2001) - Chirag (Octobbber - December 2001)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-2001
- PDF file
- Chirag-Oct -Dec-2001_text.pdf
- File size
- 6.3 MB
- Subjects
- ਚਿਰਾਗ; ਚਿਰਾਗ ਤ੍ਰੈਮਾਸਕ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ- ਦਸੰਬਰ 2001) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ, 2. ਅਮਰੀਕਾ ਅਤੇ ਦਹਿਸ਼ਤਗਰਦੀ ਹਮਲੇ/ਸੰਪਾਦਕੀ ਮੰਡਲ (ਸਫਾ 1-5); ਇਸ ਵਾਰ ਦੇ ਵਿਸ਼ੇਸ਼ ਕਵੀ ਕੁਮਾਰ ਵਿਕਲ ਦੀਆਂ 7 ਕਵਿਤਾਵਾਂ (ਸਫਾ 6-13); ਨਜ਼ਮ-ਮੇਰੇ ਫੁੱਲ ਨਾ ਮਾਰੋ/ਅਜਾਇਬ ਕਮਲ (ਸਫਾ 14); ਵਿਛੋੜਾ... ਇੱਕ ਨਿਜੀ ਨਜ਼ਰੀਆ/ਕੰਵਲਜੀਤ ਭੁੱਲਰ (ਸਫਾ 15); ਨਜ਼ਮਾਂ -ਆਪਾਂ ਵੀ ਤੁਰੀਏ ਅਤੇ ਚੁਣੌਤੀ/ਗੁਰਦਿਆਲ ਪੱਲ੍ਹਾ (ਸਫਾ 17); ਕਵਿਤਾ - ਤੁਰਦੀ ਖੁਰਦੀ ਪੁਸਤ/ਪ੍ਰੇਮ ਸਾਹਿਲ (ਸਫਾ 19); ਦੋ ਕਵਿਤਾਵਾਂ/ਤੇਜਿੰਦਰ ਬਾਵਾ (ਸਫਾ 20); ਨਜ਼ਮ- ਕਾਲਾ ਸੂਰਜ/ਮੋਹਣ ਮਤਿਆਲਵੀ (ਸਫਾ 22); ਪਾਕਿਸਤਾਨੀ ਪੰਜਾਬੀ ਕਹਾਣੀ - ਫੈਸਲਾ/ਮਹਿਮੂਦ ਅਹਿਮਦ ਕਾਜ਼ੀ (ਸਫਾ 24); ਤਿੰਨ ਕਵਿਤਾਵਾਂ/ਅਮਰ ਜਿਉਤੀ (ਸਫਾ 31); ਵਾਘਿਓਂ ਪਾਰ - ਨਜ਼ਮ/ਜ਼ਾਹਿਦ ਸਦੀਕਾ (ਸਫਾ 32); ਕਹਾਣੀ- ਅਪਰਾਧ ਬੋਧ/ਅਮਰੀਕ ਸਿੰਘ ਕੰਡਾ (ਸਫਾ 33); ਗਜ਼ਲ/ਸੁਲੱਖਣ ਸਰਹੱਦੀ (ਸਫਾ 38); ਗਜ਼ਲ/ਨਿਰਮਲ ਪ੍ਰਸੰਨ(ਸਫਾ 39); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 39);ਗਜ਼ਲ/ਪੰਮਦੀਪ (ਸਫਾ 40); ਗਜ਼ਲ/ਮੱਖਣ ਕੁਹਾੜ (ਸਫਾ 41);ਕਹਾਣੀ-ਹਨੇਰੇ `ਚ/ਇਕਬਾਲ ਅਰਪਨ (ਸਫਾ 42); ਵਾਘਿਓਂ ਪਾਰ- 1. ਗਜ਼ਲ/ਮਾਸਟਰ ਅਲਤਾਫ਼ ਹੁਸੈਨ, 2. ਗਜ਼ਲ/ਸਰਮੱਦ, 3. ਗਜ਼ਲ/ਜ਼ਫਰ ਇਕਬਾਲ, 4. ਗਜ਼ਲ/ਸਰਵਣ (ਸਫਾ 48-49); ਭਖਦੇ ਮਸਲੇ - ਕੇਂਦਰੀ ਪੰਜਾਬੀ ਲੇਖਕ ਸਭਾ-ਪੇਸ਼ ਚੁਣੌਤੀਆਂ/ਅਨੂਪ ਸਿੰਘ (ਸਫਾ 50); ਕਵਿਤਾਵਾਂ-ਰੰਗ ਬਦਲਦੀ ਕਾਇਨਾਤ ਅਤੇ ਝੜਨ ਤੋਂ ਪਹਿਲਾਂ//ਮਹਿਮਾ ਸਿੰਘ ਤੂਰ (ਸਫਾ 55); ਲੋਕ ਵਿਰਸਾ-ਪੰਜਾਬੀ ਸਭਿਆਚਾਰ ਵਿਚ 'ਗੋਪੀਚੰਦ' ਦੀ ਅਹਿਮੀਅਤ (ਸਫਾ 57); ਵਾਦ-ਵਿਵਾਦ- ਸਭਿਆਚਾਰਕ ਸਾਮਰਾਜ, ਵਿਸ਼ਵੀਕਰਨ ਤੇ ਪੰਜਾਬ ਦੀ ਰਹਿਤਲ/ਸੱਯਦ ਅਜ਼ੀਮ (ਸਫਾ 62); ਵਾਘਿਓਂ ਪਾਰ-ਨਜ਼ਮ-ਵੱਟਾ ਸੱਟਾ/ਅੰਜਮ (ਸਫਾ 67); ਵਾਘਿਓਂ ਪਾਰ-ਨਜ਼ਮ-Eਸ ਤੋਂ ਉਹਲੇ/ਜ਼ਫਰ ਇਕਬਾਲ (ਸਫਾ 67); ਵਾਘਿਓਂ ਪਾਰ-ਨਜ਼ਮ-ਮੈਂ ਬੇ ਕੈਦ/ਤਈਬ ਰਜ਼ਾ (ਸਫਾ 67); ਵਾਘਿਓਂ ਪਾਰ-ਨਜ਼ਮ/ਬਾਬਾ ਖੁਸ਼ੀ ਮੁਹੰਮਦ ਨਿਸਾਰ (ਸਫਾ 68); ਪੁਸਤਕ ਪੜਚੋਲ-ਆਪਣੀ ਛਾਵੇਂ ਧੁਖਦੀ ਸ਼ਾਇਰੀ- ਪੌਣਾਂ ਦੇ ਰੰਗ/ਸੁਲੱਖਣ ਸਰਹੱਦੀ (ਸਫਾ 69); ਪੁਸਤਕ ਪੜਚੋਲ-ਅਣਮੁੱਕੀ ਵਾਟ ਦੇ ਚਿਰਾਗ (ਨਾਵਲ)/ਸੁਰਜੀਤ ਗਿੱਲ (ਸਫਾ 71); ਪੁਸਤਕ ਪੜਚੋਲ-ਮੁਸ਼ਤਾਕ ਦੀਆਂ ਤਨਹਾਈਆਂ/ਡਾ: ਸੁਰਿੰਦਰ ਗਿੱਲ (ਸਫਾ 72); ਖਿਆਲ ਆਪੋ ਆਪਣਾ ਵਿੱਚ ਡਾ: ਤੇਜਵੰਤ ਮਾਨ, ਗੁਰਨਾਮ ਢਿੱਲੋਂ, ਅਮਰ ਜਿਉਤੀ ਅਤੇ ਆਨੰਦ ਆਲੋਕ ਧੂਰੀ ਦੇ ਖੱਤ (ਸਫਾ 75-79); ਵਾਘਿਓਂ ਪਾਰ-ਨਜ਼ਮ-ਸ਼ਾਰਬ/ਪੰਚਮ ਲਾਹੌਰ(ਸਫਾ 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.