Punjabibooks
Cover of ਚਿਰਾਗ (ਅਪ੍ਰੈਲ-ਸਤੰਬਰ 1994) -Chirag ( April - June 1994)

ਚਿਰਾਗ (ਅਪ੍ਰੈਲ-ਸਤੰਬਰ 1994) -Chirag ( April - June 1994)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ-ਸਤੰਬਰ 1994) -Chirag ( April - June 1994)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-1994
PDF file
Chirag-Apr-June 1994pdf_text.pdf
File size
5.2 MB
Subjects
ਚਿਰਾਗ; ਚਿਰਾਗ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ-ਸਤੰਬਰ 1994) ਕਵਿਤਾ/ਪਾਬਲੋ ਨੇਰੂਦਾ (ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਵਿਸ਼ੇਸ਼ ਕਵੀ ਵਿਸ਼ਾਲ ਦੀਆਂ ਤਿੰਨ ਕਵਿਤਾਵਾਂ (ਸਫਾ 3); ਕਹਾਣੀ - ਸਰਾਪੇ ਹੋਏ/ਜਸਵੰਤ ਸਿੰਘ ਵਿਰਦੀ (ਸਫਾ 8); ਗਜ਼ਲ/ਉਜਾਗਰ ਸਿੰਘ ਕੰਵਲ (ਸਫਾ 18); ਦੋ ਨਜ਼ਮਾਂ/ਪ੍ਰੋ: ਗੁਰਦਿਆਲ ਸਿੰਘ (ਸਫਾ 19); ਆਲੋਚਨਾ - ਪਾਕਿਸਤਾਨੀ ਪੰਜਾਬੀ ਕਹਾਣੀ ਦੀ ਕਥਾ ਦ੍ਰਿਸ਼ਟੀ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 22); ਕਵੀਆਂ ਦੇ ਕੋਲ ਕੋਲ/ਹਰਭਜਨ ਸਿੰਘ ਹੁੰਦਲ (ਸਫਾ 30); ਦੋ ਨਜ਼ਮਾਂ/ਪ੍ਰੇਮ ਸਾਹਿਲ (ਸਫਾ 37); ਗਜ਼ਲ/ਕੇਸਰ ਸਿੰਘ ਨੀਰ (ਸਫਾ 38); ਕਹਾਣੀ - ਗੰਦਾ ਨਾਲਾ ਤੇ ਸੂਰ/ਸਵਰਨ ਚੰਦਨ (ਸਫਾ 39); ਕਵਿਤਾ/ਅਵਤਾਰਜੀਤ (ਸਫਾ 54); ਵਾਘਿਓਂ ਪਾਰ - ਨਜ਼ਮ-ਚਾਨਣ ਦਾ ਖਾਬ/ਮੁਹੰਮਦ ਫਿਰੋਜ਼ਸ਼ਾਹ (ਸਫਾ 55); ਵਾਘਿਓਂ ਪਾਰ - ਨਜ਼ਮ-ਪੇਂਡੂ ਵਸੋਂ ਦੀ ਸਿੱਕ/ਜਾਵੇਦ ਜ਼ੱਲੀ (ਸਫਾ 55); ਵਾਘਿਓਂ ਪਾਰ - ਨਜ਼ਮ-ਕੰਮੀ ਰੱਬ/ਬਾਬਾ ਨਜਮੀ (ਸਫਾ 56); ਹਿੰਦੀ ਗਜ਼ਲ/ਜ਼ਹੂਰ ਆਲਮ (ਸਫਾ 56); ਵਾਘਿਓਂ ਪਾਰ - ਮੁਸਕਾਣ/ਮਕਸੂਦ ਸਾਕਿਬ (ਸਫਾ 57); ਗਜ਼ਲ/ਸੁਰਿੰਦਰ ਸੋਹਲ (ਸਫਾ 64); ਗਜ਼ਲ/ਜਸਵਿੰਦਰ ਮਾਨ (ਸਫਾ 64); ਕਵੀ ਤੇ ਕਵਿਤਾ-ਮੀਆਂ ਸਲੀਮ ਜਹਾਂਗੀਰ/ਸਫਾ 65); ਪੁਸਤਕ-ਪੜਚੋਲ-ਜੀਣ ਜੋਗੇ (ਕਵਿਤਾ) (ਮੁਸ਼ਤਾਕ ਸਿੰਘ)/ਡਾ: ਜੋਗਿੰਦਰ ਨਿਰਾਲਾ (ਸਫਾ 71); ਪੁਸਤਕ-ਪੜਚੋਲ-'ਜਲਾਵਤਨ ਰੁੱਤ ਪਰਤੇਗੀ' (ਮਹਿੰਦਰ ਸਾਥੀ)/ਅਨੂਪ ਸਿੰਘ (ਡਾ:) (ਸਫਾ 73); ਪੁਸਤਕ-ਪੜਚੋਲ-'ਜਲਾਵਤਨ ਰੁੱਤ ਪਰਤੇਗੀ' (ਮਹਿੰਦਰ ਸਾਥੀ)/ਅਨੂਪ ਸਿੰਘ (ਡਾ:) (ਸਫਾ 73); ਪੁਸਤਕ-ਪੜਚੋਲ-'ਆਉਂਦੇ ਦਿਨੀਂ' (ਸੁਰਜੀਤ ਜੱਜ)/ਅਤੇ ਸਿੰਘ (ਸਫਾ 75); ਪੁਸਤਕ-ਪੜਚੋਲ-'ਅਗਨਾਰ' (ਗੁਰਚਰਨ ਰਾਮਪੁਰੀ)/ਹ.ਸ.ਹ. (ਸਫਾ 77); ਤੁਹਾਡੇ ਖਤ ਵਿੱਚ ਆਬਦ ਨਿਬੇਲ ਸ਼ਾਦ, ਰਾਮ ਸਰੂਪ ਅਣਖੀ, ਡਾ: ਜੋਗਿੰਦਰ ਸਿੰਘ ਨਿਰਾਲਾ, ਵਿਸ਼ਾਲ, ਜੋਗਿੰਦਰ ਸ਼ਮਸ਼ੇਰ ਅਤੇ ਹਰਚਰਨ ਸਿੰਘ ਦੇ ਖੱਤ (ਸਫਾ 79-81); ਦੋ ਨਜ਼ਮਾਂ/ਮੀਆਂ ਸਲੀਮ ਜਹਾਂਗੀਰ (ਸਫਾ 81); ਪੁਸਤਕ ਪ੍ਰਾਪਤੀ (ਸਫਾ 82)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this