ਚਿਰਾਗ (ਜੁਲਾਈ-ਸਤੰਬਰ 1994) -Chirag (July-September 1994)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ-ਸਤੰਬਰ 1994) -Chirag (July-September 1994)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-1994
- PDF file
- Chirag-July--Sept1994-not complete_text.pdf
- File size
- 4.5 MB
- Subjects
- ਚਿਰਾਗ; ਚਿਰਾਗ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ-ਸਤੰਬਰ 1994) ਨੋਟ: ਇਹ ਅੰਕ ਮੁਕੰਮਲ ਨਹੀਂ। ਇਸ ਵਿੱਚ 65-80 ਸਫੇ ਨਹੀਂ ਹਨ। ਕਵਿਤਾ/(ਫਰੰਟ ਕਵਰ); ਤਤਕਰਾ- ਫਰੰਟ ਕਵਰ ਦਾ ਅੰਦਰਲਾ ਪਾਸਾ; ਇਸ ਅੰਕ ਦੇ ਕਵੀ ਡਾ: ਐਸ. ਤਰਸੇਮ ਦੀਆਂ ਛੇ ਗਜ਼ਲਾਂ (ਸਫਾ 3); ਆਲੋਚਨਾ - ਆਧੁਨਿਕ ਪੰਜਾਬੀ ਕਵਿਤਾ/ਪ੍ਰੋ: ਬ੍ਰਹਮਜਗਦੀਸ਼ ਸਿੰਘ (ਸਫਾ 7); ਗਜ਼ਲ/ਮਨਜੀਤ ਸਿੰਘ (ਸਫਾ 17); ਪ੍ਰਵਾਸੀ ਕਾਵਿ-ਸੰਸਾਰ - ਦੋ ਗਜ਼ਲਾਂ/ਗੁਰਚਰਨ ਰਾਮਪੁਰੀ (ਸਫਾ 18); ਪ੍ਰਵਾਸੀ ਕਾਵਿ-ਸੰਸਾਰ - ਮੈਂ ਪੰਜਾਬ ਹਾਂ/ਦਰਸ਼ਨ ਬੁਲੰਦਵੀ (ਸਫਾ 19); ਪ੍ਰਵਾਸੀ ਕਾਵਿ-ਸੰਸਾਰ -ਕਵਿਤਾ-ਰਾਤ ਦੀ ਰਾਣੀ /ਨਿਰੰਜਨ ਸਿੰਘ ਨੂਰ (ਸਫਾ 20); ਪ੍ਰਵਾਸੀ ਕਾਵਿ-ਸੰਸਾਰ - ਕਵਿਤਾ-ਤਪੜੀਆਂ/ਸੰਤੋਖ ਧਾਲੀਵਾਲ (ਸਫਾ 22); ਪ੍ਰਵਾਸੀ ਕਾਵਿ-ਸੰਸਾਰ - ਕਵਿਤਾ-ਮੇਰੀ ਫਿਤਰਤ/ਵਰਿੰਦਰ ਸਿੰਘ ਪਰਿਹਾਰ (ਸਫਾ 23); ਮਹਾਨ ਕਵੀ ਫੈਜ਼ ਦੀਆਂ ਯਾਦਾਂ - ਕਾਂਡ 2/ਡਾ: ਅਯੂਬ ਮਿਰਜ਼ਾ (ਸਫਾ 25); ਗਜ਼ਲ/ਮੱਖਣ ਕੁਹਾੜ (ਸਫਾ 30); ਕਵੀ ਤੇ ਕਵਿਤਾ-ਪਾਬਲੋ ਨੇਰੂਦਾ ਦੇ ਅੰਗ ਸੰਗ (ਸਫਾ 31-43); ਵਾਘਿਓਂ ਪਾਰ -ਲੱਪ ਕੁ ਦਿਹਾੜੇ/ਨਸੀਰ ਅਹਿਮਦ (ਸਫਾ 44); ਵਿਚਾਰ ਚਰਚਾ -ਵਾਘਿਓਂ ਪਾਰ ਉਰਦੂ ਸ਼ਾਇਰੀ/ਜਸਵੰਤ ਸਿੰਘ ਵਿਰਦੀ (ਸਫਾ 45); ਤਿੰਨ ਕਵਿਤਾਵਾਂ/ਹਰਵਿੰਦਰ ਭੰਡਾਲ (ਸਫਾ 56); ਲੇਖ -ਪੰਜਾਬੀ ਨਾਲ ਧਰੋਹ ਆਖਰ ਕਦ ਤੀਕ?/ਮੀਆਂ ਐੱਨਲਹੱਕ ਫਰੀਦਕੋਟੀ (ਸਫਾ 59); ਤੁਹਾਡੇ ਖਤ ਵਿੱਚ ਜਸਵੰਤ ਸਿੰਘ ਵਿਰਦੀ, ਸਰਦਾਰਾ ਸਿੰਘ ਚੀਮਾ, ਡਾ: ਗੁਰਬਖਸ਼ ਸਿੰਘ ਫਰੈਂਕ, ਗੁਰਚਰਨ ਰਾਮਪੁਰੀ, ਡਾ: ਕੇਸਰ ਸਿੰਘ ਕੇਸਰ, ਗੁਰਮੀਤ ਕੱਲਰ ਮਾਜਰੀ, ਚਮਨ ਲਾਲ, ਡਾ: ਸੁਖਦੇਵ ਸਿੰਘ ਸਿਰਸਾ, ਡਾ: ਚੰਚਲ ਚੌਹਾਨ, ਡਾ: ਪ੍ਰਦੀਪ ਸਕਸੈਨਾ, ਅਵਤਾਰ ਉੱਪਲ ਅਤੇ ਡਾ: ਸਵਰਨ ਚੰਦਨ ਦੇ ਖੱਤ (ਸਫਾ 81- 82)।
Read this book
Open it in the library reader. Pages are fetched as you turn them, so it starts quickly even on a slow connection.