Punjabibooks
Cover of ਚਿਰਾਗ (ਅਪ੍ਰੈਲ - ਜੂਨ 2002) -Chirag (April-June 2002)

ਚਿਰਾਗ (ਅਪ੍ਰੈਲ - ਜੂਨ 2002) -Chirag (April-June 2002)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ - ਜੂਨ 2002) -Chirag (April-June 2002)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-2002
PDF file
Chirag-April-June-2002_text.pdf
File size
7.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ - ਜੂਨ 2002) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ- 1. ਸਾਹਿਤਕ ਪ੍ਰਦੂਸ਼ਣ ਜਾਂ ਆਲੋਚਨਾ ਦਾ ਦੀਵਾਲੀਆਪਨ 2. ਚਿਰਾਗ ਦੇ 10 ਵਰ੍ਹੇ/ਸੰਪਾਦਕੀ ਮੰਡਲ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ - ਕੁਲਵਿੰਦਰ ਦੀਆਂ ਚਾਰ ਗਜ਼ਲਾਂ (ਸਫਾ 5); ਵਤਨੋਂ ਦੂਰ - ਵਰਿੰਦਰ ਪਰਹਾਰ ਦੀਆਂ ਤਿੰਨ ਕਵਿਤਾਵਾਂ (ਸਫਾ 7); ਕਵਿਤਾ-ਤੇਰੇ ਬਗੈਰ ਤੂੰ/ਵਿਸ਼ਾਲ (ਸਫਾ 10); ਨਾਵਲ ਦਾ ਕਾਂਡ-ਅੰਨਦਾਤਾ/ਬਲਦੇਵ ਸਿੰਘ (ਸਫਾ 11); ਦੋ ਗਜ਼ਲਾਂ/ਗੁਰਨਾਮ ਢਿੱਲੋਂ (ਸਫਾ 18); ਦੋ ਗਜ਼ਲਾਂ/ਮੱਖਣ ਕੁਹਾੜ (ਸਫਾ 19); ਦੋ ਗਜ਼ਲਾਂ/ਦੇਵ ਰਾਊਕੇ (ਸਫਾ 20); ਗਜ਼ਲ/ਸੁਲੱਖਣ ਸਰਹੱਦੀ (ਸਫਾ 21); ਗਜ਼ਲ/ਕੁਲਜੀਤ (ਸਫਾ 22); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 22); ਕਹਾਣੀ-ਵਿਕਾਸ/ਡਾ: ਗੁਰਚਰਨ ਸਿੰਘ ਗੁਲਬਨ (ਸਫਾ 23); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 29); ਦੋ ਕਵਿਤਾਵਾਂ/ਪ੍ਰੋ: ਹਰਭਜਨ ਸਿੰਘ (ਸਫਾ 30); ਵਾਘਿEਂ ਪਾਰ-ਇਕ ਨਜ਼ਮ ਰਹਿ ਗਈ ਸੀ/ਵਜਾਹਤ ਮਹਿਮੂਦ (ਸਫਾ 31); ਵਾਘਿਓਂ ਪਾਰ-ਝੂਠ ਸੱਚ/ਜ਼ਫ਼ਰ ਇਕਬਾਲ (ਸਫਾ 31); ਵਾਘਿਓਂ ਪਾਰ-ਦੁਆ/ਅਹਿਸਾਨ ਬਾਜਵਾ (ਸਫਾ 31); ਵਾਦ-ਵਿਵਾਦ - ਉੱਤਰ ਆਧੁਨਿਕਤਾ ਦੀ ਅਸਲੀਅਤ/ਰਾਮਸੁਜਾਨ ਅਮਰ (ਸਫਾ 32); ਵਿਸ਼ਵ ਕਵਿਤਾ - ਨਾਜ਼ਿਮ ਹਿਕਮਤ ਦੀਆਂ ਕੁੱਝ ਨਵੀਆਂ ਨਜ਼ਮਾਂ (ਸਫਾ 39); ਨਵੀਂ ਨਜ਼ਮ-ਕਿੰਝ ਲੰਘਾਈ ਹੈ?/ਹਰਭਜਨ ਸਿੰਘ ਹੁੰਦਲ (ਸਫਾ 42); ਨਾਵਲੀ ਅੰਸ਼- ਇਕ ਕਾਫ਼ਰ ਮਸੀਹਾ/ਇੰਦਰ ਸਿੰਘ ਖਾਮੋਸ਼ (ਸਫਾ 43); ਕਵਿਤਾ-ਹਉਕਾ ਤੇ ਨਜ਼ਮ/ਜੈ ਪਾਲ (ਸਫਾ 53); ਵਿਰਸਾ-ਅਲੈਗਜ਼ਾਂਡਰ ਬਲਾਕ ਦੀ ਮੌਤ/ਵਲਾਦੀਮੀਰ ਮਾਇਆਕੋਵਸਕੀ (ਸਫਾ 54); ਸਿਰਜਣ-ਪ੍ਰਕ੍ਰਿਆ - ਮੁਖਬਰੀ ਕਰਦੇ ਦਿਨ/ਹਰਭਜਨ ਸਿੰਘ ਹੁੰਦਲ (ਸਫਾ 55); ਸ਼ਰਧਾਂਜਲੀ-ਖ਼ੌਲਦੇ ਸਾਗਰ ਦੀ ਸਾਰਥਕ ਪਹਿਚਾਨ-ਬਿਸਮਿਲ ਫਰੀਦਕੋਟੀ/ਤੇਜਵੰਤ ਮਾਨ (ਡਾ:) (ਸਫਾ 57); ਗੁਰਨਾਮ ਢਿਲੋਂ ਦਾ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬ੍ਰਿਟੇਨ ਦੇ ਪਦ ਤੋਂ ਅਸਤੀਫਾ (ਸਫਾ 59); ਮੁਲਾਂਕਣ-ਅਗਨ ਕਥਾ ਦੀ ਸਾਰਥਿਕ ਸ਼ਾਇਰੀ/ਪ੍ਰੋ: ਰਵਿੰਦਰ ਭੱਠਲ (ਸਫਾ 60); ਕਹਾਣੀ-ਪੇਟੀ/ਦਵਿੰਦਰ ਮੰਡ (ਸਫਾ 65); ਪੁਸਤਕ ਪੜਚੋਲ-ਦੋ-ਧਾਰੀ ਸੰਵਾਦ: ਰਜਨੀਸ਼ ਬੇਨਕਾਬ/ਡਾ: ਸੁਖਪਾਲ ਸਿੰਘ ਥਿੰਦ (ਸਫਾ 68); ਪੁਸਤਕ ਪੜਚੋਲ-ਦਸੌਂਧਾ ਸਿੰਘ ਵਾਲਾ (ਜਸਦੇਵ ਸਿੰਘ ਧਾਲੀਵਾਲ)/ਸੁਰਜੀਤ ਗਿੱਲ (ਸਫਾ 71); ਪੁਸਤਕ ਪੜਚੋਲ-ਵਿਚਲੀ ਔਰਤ (ਤਲਵਿੰਦਰ ਸਿੰਘ)/ਲਾਲ ਸਿੰਘ (ਸਫਾ 73); ਪੁਸਤਕ ਪੜਚੋਲ-ਮਹਿਕਦੀ ਤਨਹਾਈ (ਸੁਖਦੇਵ ਸਿੰਘ ਗਰੇਵਾਲ)/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਪੜਚੋਲ-ਬਿੰਦੂ ਤੋਂ ਉਰੇ (ਨਦੀਮ ਪਰਮਾਰ)/ਗੁਰਨਾਮ ਢਿੱਲੋਂ (ਸਫਾ 75); ਪੁਸਤਕ ਪੜਚੋਲ- ਜ਼ਿੰਦਗੀ ਦੇ ਸੁਹਜ ਦੀ ਰਚਨਾ-ਰੰਗਾਂ ਦਾ ਦਰਿਆ/ਤਸਕੀਨ (ਸਫਾ 77); ਖਿਆਲ ਆਪੋ ਆਪਣਾ ਵਿੱਚ ਜੋਗਿੰਦਰ ਸਿੰਘ ਪਾਂਧੀ, ਹਰਦੀਪ ਬੋਹਾ ਅਤੇ ਗੁਰਨਾਮ ਢਿੱਲੋਂ ਦੇ ਖੱਤ (ਸਫਾ 79-80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this