ਚਿਰਾਗ (ਅਪ੍ਰੈਲ - ਜੂਨ 2003) -Chirag (April-June 2003)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਪ੍ਰੈਲ - ਜੂਨ 2003) -Chirag (April-June 2003)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-april-june-2003
- PDF file
- Chirag-April-June 2003_text.pdf
- File size
- 7.1 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਪ੍ਰੈਲ - ਜੂਨ 2003) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਮਾਣ ਸਨਮਾਨ ਦੀ ਗੱਲ/ਸੰਪਾਦਕੀ ਮੰਡਲ (ਸਫਾ 1); ਵਾਘਿਓਂ ਪਾਰ-ਗਜ਼ਲ/ਮਸਊਦ ਅਹਿਮਦ ਚੌਧਰੀ (ਸਫਾ 2); ਲੰਮੀ ਨਜ਼ਮ-ਸੋਨੇ ਦੀ ਖਾਣ ਤੇ ਸਪਾਰਟੈਕਸ (ਬਹੁਕੌਮੀ ਕੰਪਨੀਆਂ ਦੇ ਨਾਂ)/ਜਸਬੀਰ ਕੇਸਰ (ਸਫਾ 3); ਹਿੰਦੀ ਕਵਿਤਾ-ਖ਼ਬਰ ਰੱਖਣਾ/ਮਹੇਸ਼ਵਰ ਤਿਆਗੀ (ਸਫਾ 4); ਨਜ਼ਮ-ਘਰ/ਵਰਿੰਦਰ ਪਰਹਾਰ (ਸਫਾ 5); ਨਜ਼ਮ-ਵਿਸ਼ਾਲ/ਵਰਿੰਦਰ ਪਰਹਾਰ (ਸਫਾ 5); ਨਜ਼ਮ-ਆਓ ਲੱਭੀਏ/ਗੁਰਦਿਆਲ ਪੱਲ੍ਹਾ (ਸਫਾ 6); ਕਹਾਣੀ-ਭਾਰ ਮੁਕਤ/ਸੁਰਜੀਤ ਬਰਾੜ (ਡਾ:) (ਸਫਾ 7); ਨਵੀਂ ਨਜ਼ਮ-ਜੰਗ ਦੀਆਂ ਦੂਰੀਆਂ/ਹਰਭਜਨ ਸਿੰਘ ਹੁੰਦਲ (ਸਫਾ 16); ਦੋ ਕਵਿਤਾਵਾਂ/ਹਰਵਿੰਦਰ ਭੰਡਾਲ (ਸਫਾ 18); ਮੁਲਾਕਾਤ-ਪਾਬਲੋ ਨੇਰੂਦਾ ਨਾਲ ਮੁਲਾਕਾਤ/ਦੇਵਿੰਦਰ ਸਤਿਆਰਥੀ (ਸਫਾ 19); ਕਹਾਣੀ-ਕਿੱਕਰਾਂ ਦੀ ਛਾਂ/ਜਸਵੀਰ ਕਲਸੀ (ਸਫਾ 28); ਦੋ ਗਜ਼ਲਾਂ/ਦੇਵ ਰਾਉਕੇ (ਸਫਾ 34); ਗਜ਼ਲ/ਪੰਮਦੀਪ (ਸਫਾ 35); ਗਜ਼ਲ/ਹਰਪਿੰਦਰ ਰਾਣਾ (ਸਫਾ 35); ਮੁੱਲਾਂਕਣ-"ਸ਼ੈਖ ਬਦਰਉਦੀਨ ਦੀ ਵਾਰ'/ਹਰਭਜਨ ਸਿੰਘ ਹੁੰਦਲ (ਸਫਾ 36); 'ਕਾਫਰ ਮਸੀਹਾ' ਦਾ ਗਲਪੀ ਸੰਗਠਨ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 41); ਨੇਰੂਦਾ ਦੇ ਨਿਬੰਧ-ਘਰ-ਵਾਪਸੀ ਦੀਆਂ ਸੁਗੰਧੀਆਂ/ਪਾਬਲੋ ਨੇਰੂਦਾ (ਸਫਾ 48); ਮੁਲਾਂਕਣ-ਚੋਣਵੀ ਕਵਿਤਾ: ਨਾਜ਼ਿਮ ਹਿਕਮਤ: ਮੋਹ ਭਿੱਜੀ ਮਿਹਨਤ ਦਾ ਫਲ/ਡਾ: ਚਮਨ ਲਾਲ (ਸਫਾ 50); ਵਾਘਿਓਂ ਪਾਰ- ਬੋਲੀ, ਪਛਾਣ ਤੇ ਵਿਸ਼ਵੀਕਰਨ/ਆਰਫ ਤਬੱਸਮ (ਸਫਾ 54); ਵਾਦ-ਵਿਵਾਦ - ਮਾਰਕਸਵਾਦ ਦੀ ਪ੍ਰਸੰਗਤਾ ਅਤੇ ਉੱਤਰ-ਆਧੁਨਿਕਤਾਵਾਦ/ਡਾ: ਭੀਮ ਇੰਦਰ ਸਿੰਘ (ਸਫਾ 58); ਪੁਸਤਕ ਪੜਚੋਲ- ਲੀਹੋਂ ਪਰ੍ਹੇ (ਅਮਰੀਕ ਸਿੰਘ ਕੰਡਾ)/ਸੁਰਜੀਤ ਗਿੱਲ (ਸਫਾ 69); ਪੁਸਤਕ ਪੜਚੋਲ- ਕਤਰਾ ਕਤਰਾ ਨੂਰ (ਭੁਪਿੰਦਰ ਸਿੰਘ ਸੱਗੂ)/ਸੁਲੱਖਣ ਸਰਹੱਦੀ (ਸਫਾ 71); ਪੁਸਤਕ ਪੜਚੋਲ- ਜਾਣੇ ਅਣਜਾਣੇ ਸਫਰ (ਸੁਪਨਦੀਪ ਸੰਧੂ)/ਸੁਖਪਾਲ ਸਿੰਘ ਥਿੰਦ (ਡਾ:) (ਸਫਾ 73); ਪੁਸਤਕ ਪੜਚੋਲ- ਚੁੱਪ ਦੇ ਖਿ਼ਲਾਫ (ਸਤੀਸ਼ ਗੁਲਾਟੀ)/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ- ਨੀਰੋ ਦੀ ਬੰਸਰੀ (ਭਗਵਾਨ ਢਿੱਲੋਂ)/ਨਵਜੋਤ ਹੁੰਦਲ (ਸਫਾ 76); ਪੁਸਤਕ ਪੜਚੋਲ- 'ਅਸੀਂ ਕਾਲੇ ਲੋਕ ਸਦੀਂਦੇ (ਅਵਤਾਰ)/ਗੁਰਨਾਮ ਢਿੱਲੋਂ (ਸਫਾ 77); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.