Punjabibooks
Cover of ਚਿਰਾਗ (ਅਪ੍ਰੈਲ-ਜੂਨ-2005) -Chirag (April - June 2005)

ਚਿਰਾਗ (ਅਪ੍ਰੈਲ-ਜੂਨ-2005) -Chirag (April - June 2005)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ-ਜੂਨ-2005) -Chirag (April - June 2005)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-2005
PDF file
Chirag-Apr-June 2005_text.pdf
File size
6.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ-ਜੂਨ-2005- (ਮਹਿਮੂਦ ਦਰਵੇਸ਼ ਕਵਿਤਾ ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ -ਕਵੀ ਮਹਿਮੂਦ ਦਰਵੇਸ਼/ਸੰਪਾਦਕੀ ਮੰਡਲ (ਸਫਾ 1); ਗੁਫਤਗੂ ਆਪਣੇ ਆਪ ਨਾਲ/ਮਹਿਮੂਦ ਦਰਵੇਸ਼ (ਸਫਾ 2); ਮਹਿਮੂਦ ਦਰਵੇਸ਼ ਦੀਆਂ ਕੁੱਝ ਚੋਣਵੀਆਂ ਕਵਿਤਾਵਾਂ (ਸਫਾ 7-17); ਇਕ ਅਜ਼ਰਾਈਲੀ ਸੈਨਿਕ ਨੂੰ ਖੱਤ - ਦੋ ਕਵੀਆਂ ਦੀ ਇਕ ਸਾਂਝੀ ਕਵਿਤਾ/ਮਹਿਮੂਦ ਦਰਵੇਸ਼ ਅਤੇ ਮਾਈਨ ਬਸੀਸੋ (ਸਫਾ 18); ਮੁਲਾਂਕਣ - ਮਹਿਮੂਦ-ਦਰਵੇਸ਼ ਦੀ ਕਾਵਿ-ਵਿਲੱਖਣਤਾ/ ਬੀਬਾਸਦਾ ਮੈਰੀ ਲੈਂਡ (ਸਫਾ 24); ਆਲੋਚਨਾ - ਬੈਰੂਤ ਦੀ ਘੇਰਾਬੰਦੀ ਤੇ ਸਾਡੇ ਲੇਖਕ/ਮਹਿਮੂਦ ਦਰਵੇਸ਼ (ਸਫਾ 44); ਮਹਿਮੂਦ ਦਰਵੇਸ਼ ਦੀ ਕਾਵਿ-ਤਪੱਸਿਆ/ਮੁਨੀਰ ਆਕਾਸ਼ ਕਾਰੋ ਕਾਇਨ ਫੋਰਚੇ (ਸਫਾ 46); ਕਾਵਿ-ਚਿੱਤਰ - ਮਹਿਮੂਦ-ਦਰਵੇਸ਼ ਦੇ ਨਾਂ/ਹਰਭਜਨ ਸਿੰਘ ਹੁੰਦਲ (ਸਫਾ 50); ਇਕ ਪੁਰਾਣੀ ਮੁਲਾਕਾਤ - ਮਹਿਮੂਦ ਦਰਵੇਸ਼ ਨਾਲ ਵਾਰਤਾਲਾਪ/ਪ੍ਰਸ਼ਨ ਕਰਤਾ-ਮਾਈਕਲ ਸਿਮਨਜ਼ (ਸਫਾ 51); ਗਜ਼ਲ/ਮੋਹਨ ਬੇਗੋਵਾਲ (ਸਫਾ 54); ਗਜ਼ਲ/ਕੇਸਰ ਸਿੰਘ ਨੀਰ (ਸਫਾ 54); ਗਜ਼ਲ/ਅਜਮੇਰ ਕੰਧਾਲਾ (ਸਫਾ 55); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 56); ਦੋ ਗਜ਼ਲਾਂ/ਉਂਕਾਰਪ੍ਰੀਤ (ਸਫਾ 57); ਦੋ ਗਜ਼ਲਾਂ/ਹਰਮਿੰਦਰ ਸਿੰਘ ਕੋਹਾਰਵਾਲਾ (ਸਫਾ 59); ਨਿਬੰਧ-ਭਾਰਤ ਦੀ ਕਲਾ ਦੇ ਝੁਕਾ/ਅੰਮ੍ਰਿਤਾ ਸ਼ੇਰਗਿੱਲ (ਸਫਾ 60); ਨਜ਼ਮ-ਮੈਂ ਤਾਰੇ ਵੇਖਣੇ ਨੇ/ਗੁਰਭਜਨ ਗਿੱਲ (ਸਫਾ 61); ਵਾਘਿਓਂ ਪਾਰ - ਅਜ਼ੀਮ ਪੰਜਾਬੀ ਅਦਬ ਨੂੰ ਮੇਰਾ ਸਲਾਮ/ਅਫ਼ਜਲ ਤੌਸੀਫ (ਸਫਾਂ 62); ਵਾਘਿਓਂ ਪਾਰ - ਦੋ ਗਜ਼ਲਾਂ/ਰਿਫਾਕਤ ਹੁਸੈਨ ਮੁਮਤਾਜ਼ (ਸਫਾ 67); ਹਿੰਦੀ ਗਜ਼ਲ/ਸਲੀਮ ਤਨਹਾ (ਸਫਾ 68); ਅਮਰੀਕਾ ਦੇ 'ਨੇਟਿਵ ਇੰਡੀਅਨ' ਕੈਦੀ ਲੀਓ ਨਾਰਡ ਪਿਲਟੀਅਰ ਦੇ ਨਾਂ ਇਕ ਗੁਰੀਲਾ ਕਮਾਂਡਟ ਦਾ ਖੱਤ/ਸੂਫੀ ਅਮਰਜੀਤ (ਸਫਾ 69); ਪੁਸਤਕ ਪੜਚੋਲ - ਸ਼ਾਇਰੀ ਵਿਚ ਮੋਤੀਆਂ ਦਾ ਜੜਾਅ: ਨਰਿੰਦਰ ਮਾਨਵ ਦੀ 'ਇਬਾਦਤ'/ਸੁਲੱਖਣ ਸਰਹੱਦੀ (ਸਫਾ 73); ਪੁਸਤਕ ਪੜਚੋਲ - ਸਮਕਾਲ ਦੀ ਸੰਵੇਦਨਾ 'ਅਹਿਸਾਸ ਦੀ ਲੋਅ'/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਪੜਚੋਲ - ਇਕ ਦਿਲਚਸਪ ਕਿਤਾਬ 'ਮੇਰਾ ਕੋਈ ਅਨੁਪਾਤ ਨਹੀਂ'/ਪ੍ਰੇਮ ਸਾਹਿਲ (ਸਫਾ 75); ਖਿਆਲ ਆਪੋ ਆਪਣਾ ਵਿੱਚ ਮੁਖਤਿਆਰ ਸਿੰਘ, ਤੇਜਵੰਤ ਮਾਨ ਅਤੇ ਸੂਫੀ ਅਮਰਜੀਤ ਦੇ ਖੱਤ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this