Punjabibooks
Cover of ਚਿਰਾਗ (ਅਪ੍ਰੈਲ-ਜੂਨ-2007) Chirag (April-June 2007)

ਚਿਰਾਗ (ਅਪ੍ਰੈਲ-ਜੂਨ-2007) Chirag (April-June 2007)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ-ਜੂਨ-2007) Chirag (April-June 2007)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-2007
PDF file
Chirag-April-June 2007_text.pdf
File size
6.5 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ-ਜੂਨ-2007) (ਅੰਕ 60) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪੁਰਸਕਾਰ, 2. ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਅਤੇ 3. ਪੰਜਾਬੀ ਵਿਰੋਧੀ ਫਿਰਕੂ ਸੋਚਣੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਖਿੰਦਰ ਦੀਆਂ ਤਿੰਨ ਕਵਿਤਾਵਾਂ (ਸਫਾ 5); ਵਤਨੋਂ ਪਾਰ - ਦੋ ਕਵਿਤਾਵਾਂ/ਵਰਿੰਦਰ ਪਰਹਾਰ (ਸਫਾ 8); ਹਿੰਦੀ ਕਵੀ ਆਤਮਾ ਰਾਮ ਦੀਆਂ ਚਾਰ ਕਵਿਤਾਵਾਂ (ਸਫਾ 10); ਦਸਤਾਵੇਜ਼ - ਕਲਾ, ਸੱਚ ਤੇ ਰਾਜਨੀਤੀ/ਹੈਰੋਲਡ ਪਿੰਟਰ (ਸਫਾ 14); ਗਜ਼ਲ/ਨਿਰਮਲ ਪ੍ਰਸੰਨ (ਸਫਾ 27); ਗਜ਼ਲ/ਦਾਦਰ ਪੰਡੋਰਵੀ (ਸਫਾ 28); ਗਜ਼ਲ (ਸ਼ਹੀਦ ਭਗਤ ਸਿੰਘ ਦੇ ਨਾਂ)/ਅਮਰਦੀਪ ਗਿੱਲ (ਸਫਾ 29); ਵਾਹਗਿEਂ ਪਾਰ - ਉਰਦੂ ਕਹਾਣੀ - ਡੰਗਰ ਬੋਲੀ/ਮੁਹੰਮਦ ਮੰਨਸ਼ਾ ਯਾਦ (ਸਫਾ 30); ਨਜ਼ਮ - ਤੇਰੇ ਬਿਨ/ਗੁਰਭਜਨ ਗਿੱਲ (ਸਫਾ 36); ਮੁਲਾਂਕਣ - ਕਾਸ਼ (ਕੁਲਦੀਪ ਸਿੰਘ ਬੇਦੀ)/ਸੁਰਜੀਤ ਗਿੱਲ (ਸਫਾ 37); ਦੋ ਕਵਿਤਾਵਾਂ/ਮਲਵਿੰਦਰ (ਸਫਾ 42); ਵਤਨੋਂ ਦੂਰ - ਤਿੰਨ ਕਵਿਤਾਵਾਂ/ਸੁਖਪਾਲ (ਸਫਾ 43); ਵਾਘਿਓਂ ਪਾਰ - ਸਫਰਨਾਮਾ - ਦਿੱਲੀ ਵਿੱਚ ਦੁੱਗਲ ਨਾਲ ਝੜਪ/ਅਫ਼ਜ਼ਲ ਤੌਸੀਫ (ਸਫਾ 45); ਨਜ਼ਮ - ਰੁਦਰਾਕਸ਼ ਰੋ ਰਿਹਾ ਹੈ/ਚਰਨ ਕੌਸ਼ਲ (ਸਫਾ 49); ਪਰਖ-ਪੜਚੋਲ - ਨਜਮ ਹੁਸੈਨ ਸਯੱਦ ਦਾ ਕਲਾਮ: ਇੱਕ ਲੇਖਾ-ਜੋਖਾ/ਹਰਭਜਨ ਸਿੰਘ ਹੁੰਦਲ (ਸਫਾ 50); ਗਜ਼ਲ/ਬਾਬਾ ਨਜਮੀ (ਸਫਾਂ 65); ਕਾਵ ਅਧਿਐਨ - 'ਮਾਇਆ' ਇਕ ਅਧਿਐਨ/ਸੂਫੀ ਅਮਰਜੀਤ (ਸਫਾ 66); ਪੁਸਤਕ ਪੜਚੋਲ - ਲੋਕ ਗੀਤਾਂ ਦੀ ਪੈੜ: ਲੋਕ ਸਾਹਿਤ ਦਾ ਸਮਾਜਕ ਸਭਿਆਚਾਰਕ ਪ੍ਰਸੰਗ (ਸਫਾ 74); ਹੁੰਦਲ ਦਾ ਕਾਵਿ ਚਿੰਤਨ: ਕਵਿਤਾ ਦੇ ਰੂ-ਬ-ਰੂ/ਡਾ: ਕੁਲਦੀਪ ਸਿੰਘ ਧੀਰ (ਸਫਾ 77); ਅੰਬਰ ਦਾ ਪ੍ਰਛਾਵਾਂ (ਭਗਤ ਰਾਮ ਸ਼ਰਮਾ)/ਹ. ਸ. ਹ. (ਸਫਾ 80); ਕਾਇਆ ਦੇ ਹਰਫ (ਮਲਵਿੰਦਰ)/ਹ.ਸ.ਹ. (ਸਫਾ 80); ਤਿਮਾਹੀ ਚਿਰਾਗ ਦਾ ਵਿਸ਼ੇਸ਼ ਅੰਕ/ਅਖਲਾਕ ਆਤਿਫ (ਸਫਾ 81); ਖਿਆਲ ਆਪੋ ਆਪਣਾ ਵਿੱਚ ਕਿਰਪਾਲ ਸਿੰਘ ਯੋਗੀ, ਤੇਜਵੰਤ ਮਾਨ, ਰਾਮ ਸਰੂਪ ਅਣਖੀ ਅਤੇ ਜੈ ਪਾਲ ਦੇ ਖੱਤ (ਸਫਾ 83); ਪੁਸਤਕ ਪ੍ਰਾਪਤੀ (ਸਫਾ 84);In a new light/Atamjit (inside back cover)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this