ਚਿਰਾਗ (ਅਪ੍ਰੈਲ-ਜੂਨ-2008) Chirag (April-June-2008)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਪ੍ਰੈਲ-ਜੂਨ-2008) Chirag (April-June-2008)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-april-june-2008
- PDF file
- Chirag-April-June- 2008_text.pdf
- File size
- 6.6 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਪ੍ਰੈਲ-ਜੂਨ-2008) (ਅੰਕ 64) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਅਤੇ 2. ਪੰਜਾਬੀ ਸਰਕਾਰ ਅਤੇ ਪੰਜਾਬੀ ਭਾਸ਼ਾ (ਸਫਾ 1-4); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਅਫ਼ਜ਼ਲ ਤੌਸੀਫ ਦੀਆਂ ਨਜ਼ਮਾਂ (ਸਫਾ 5-8); ਵਿਅੰਗ-ਵਾਣੀ (ਲੰਮੀ ਕਵਿਤਾ) - ਕਾਵਿ-ਗੋਸ਼ਟ/ਹਰਭਜਨ ਸਿੰਘ ਹੁੰਦਲ (ਸਫਾ 9); ਵਾਘਿਓਂ ਪਾਰ - ਮਸਊਦ ਚੌਧਰੀ ਲਹਿਰ ਦੀਆਂ ਦੋ ਗਜ਼ਲਾਂ (ਸਫਾ 17); ਵਾਘਿਓਂ ਪਾਰ -ਗਜ਼ਲ/ਬਾਬਾ ਨਜਮੀ (ਸਫਾ 19); ਗਜ਼ਲ/ਸੁਲੱਖਣ ਸਰਹੱਦੀ (ਸਫਾ 19); ਹਿੰਦੀ ਗਜ਼ਲ/ਵਸਿ਼ਸ਼ਟ ਅਨੂਪ (ਸਫਾ 20); ਸੁਲਤਾਨ ਖਾਬਰੀ ਦੀਆਂ ਦੋ ਗਜ਼ਲਾਂ (ਸਫਾ 21); ਗਜ਼ਲ/ਸੁਰਿੰਦਰਜੀਤ ਕੌਰ (ਸਫਾ 22); ਵਿਸ਼ਵ ਕਵਿਤਾ (ਅਜ਼ਰਾਈਲ)- ਦੋ ਕਵਿਤਾਵਾਂ/ਦਾਹਲੀਆ ਰਾਵੀਕੋਵਿਚ (ਸਫਾ 23); ਨਜ਼ਮ-ਵਾਸਤਾ/ਕਮਲ (ਸਫਾ 25); ਕਵਿਤਾ - ਕੁੜੀਆਂ/ਗੁਰਦਿਆਲ ਪੱਲ੍ਹਾ (ਸਫਾ 26); ਸਿਮ੍ਰਿਤੀਆਂ - ਮਿੱਤਰ ਪਿਆਰਾ-ਫੈਡਰੀਕੋ ਗਾਰਸ਼ੀਆ ਲੋਰਕਾ/ਪਾਬਲੋ ਨੇਰੂਦਾ (ਸਫਾ 27); ਵਾਘਿਓਂ ਪਾਰ - ਪੰਜਾਬੀ ਕਹਾਣੀ-ਮੈਂ ਤੇ ਉਹ/ਕੰਵਲ ਮੁਸ਼ਤਾਕ (ਸਫਾ 32); ਕਹਾਣੀ - ਸੁਪਨੇ, ਮਹਿਕਾਂ ਕੈਦ ਨਾ ਹੁੰਦੇ/ਜ਼ੋਰਾ ਸਿੰਘ ਸੰਧੂ (ਸਫਾ 37); ਸੰਤਾਲੀ ਨਾਮਾ - ਸੰਨ ਸੰਤਾਲੀ - ਕਿਸ਼ਤ ਨੰਬਰ 2 (ਹਨ੍ਹੇਰੀ ਤੋਂ ਪਹਿਲਾਂ)/ਹਰਚਰਨ ਸਿੰਘ ਕਪੂਰਥਲਾ (ਸਫਾ 41); ਸਿਰੋਂ ਸੱਖਣੇ ਲੋਕ/ਖੋਜੀ ਕਾਫਰ (ਸਫਾ 54); ਵਾਦ-ਵਿਵਾਦ - ਸ਼ਾਇਰੀ ਦੀ ਸਿਰਜਨਾਤਮਕ ਸਹਿਜਤਾ ਦਾ ਸੁਆਲ/ਨਿਰੰਜਨ ਬੋਹਾ (ਸਫਾ 56); ਮੁਲਾਂਕਣ - ਸਹਿਕਦੀਆਂ ਲਾਸ਼ਾਂ-ਇਕ ਵਿਸ਼ਲੇਸ਼ਣ/ਸੁਰਜੀਤ ਗਿੱਲ (ਸਫਾ 59); ਪੁਸਤਕ ਪੜਚੋਲ - ਰੂਸ ਦੇ ਗਦਰੀ ਦਸੰਬਰੀਏ (ਹਰਭਜਨ ਸਿੰਘ ਹੁੰਦਲ)/ ਡਾ: ਭੁਪਿੰਦਰ ਕੌਰ (ਸਫਾ 63); ਪੁਸਤਕ ਪੜਚੋਲ - ਹਉਕੇ ਦਾ ਅਨੁਵਾਦ (ਕੁਲਵਿੰਦਰ ਕੁੱਲਾ)/ ਸੁਲੱਖਣ ਸਰਹੱਦੀ (ਸਫਾ 64); ਪੁਸਤਕ ਪੜਚੋਲ - ਉਪਰਾਮ ਮੌਸਮ (ਧਰਮ ਕੰਮੇਆਣਾ)/ ਹ.ਸ.ਹ. (ਸਫਾ 66); ਪੁਸਤਕ ਪੜਚੋਲ - ਯਤੀਮ ਹੰਝੂ (ਅਮਰਜੀਤ ਸਿੰਘ ਦੌਧਰ)/ ਸੁਰਜੀਤ ਗਿੱਲ (ਸਫਾ 67); ਪੁਸਤਕ ਪੜਚੋਲ - ਜੱਗ ਜੀਉਂਦਾ ਰਿਸ਼ਤਾ ਮਿੱਟੀ ਦਾ (ਪ੍ਰੋ: ਸਾਧਾ ਸਿੰਘ)/ ਡਾ: ਗੁਰਨਾਮ ਕੌਰ(ਸਫਾ 70); ਪੁਸਤਕ ਪ੍ਰਾਪਤੀ (ਸਫਾ 80); ਵਾਘਿਓਂ ਪਾਰ- ਗਜ਼ਲ/ਸੁਲਤਾਨ ਖਾਵਰੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.