ਚਿਰਾਗ( ਅਪ੍ਰੈਲ-ਜੂਨ-2009) Chirag (April-June-2009)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ( ਅਪ੍ਰੈਲ-ਜੂਨ-2009) Chirag (April-June-2009)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- chirag-april-june-2009
- PDF file
- Chirag-April-June. 2009_text.pdf
- File size
- 6.1 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ( ਅਪ੍ਰੈਲ-ਜੂਨ-2009) (ਅੰਕ 68) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਇਹ ਸਭ ਕੀ ਹੈ?/(ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਕਰਨੈਲ ਸਿੰਘ ਦੀਆਂ ਪੰਜ ਗ਼ਜ਼ਲਾਂ (ਸਫਾ 3-5); ਕਵਿਤਾ - ਕਵਿਤਾ ਦੀ ਆਮਦ/ਹਰਭਜਨ ਸਿੰਘ ਹੁੰਦਲ (ਸਫਾ 6); ਮਿਸਰ ਦੀ ਕਵਿਤਾ - ਲੈਲਾ ਤੇ ਮੇਰੀ ਮਾਤ ਭੂਮੀ/ਅਬਦੁਲ ਰਹਿਮਾਨ ਉਲ ਸ਼ਰਕਾਵੀ (ਸਫਾ 7); ਗਜ਼ਲ/ਹਰਭਜਨ ਧਰਨਾ (ਸਫਾ 11); ਹਿੰਦੀ ਕਹਾਣੀ - ਦੱਦੂ ਤਿਵਾੜੀ: ਗਣਨਾ ਅਧਿਕਾਰੀ/ ਉਦੇ ਪ੍ਰਕਾਸ਼ (ਸਫਾ 12); ਸੁਲੱਖਣ ਸਰਹੱਦੀ ਦੀਆਂ ਦੋ ਗ਼ਜ਼ਲਾਂ (ਸਫਾ 23); ਦੋ ਗ਼ਜ਼ਲਾਂ/ਤ੍ਰੈਲੋਚਨ ਲੋਚੀ (ਸਫਾ 25); ਦੋ ਗ਼ਜ਼ਲਾਂ/ਜਗਤਾਰ ਸਾਲਮ (ਸਫਾ 26); ਸਿਮ੍ਰਿਤੀਆਂ - ਬਿਰਖ ਦੀ ਛਾਂ ਹੇਠ (ਯਾਦਾਂ ਪ੍ਰਿੰ: ਪ੍ਰੀਤਮ ਸਿੰਘ ਦੀਆਂ)/ਹਰਭਜਨ ਸਿੰਘ ਹੁੰਦਲ (ਸਫਾ 27); ਦਾਦਰ ਪੰਡੋਰਵੀ ਦੀਆਂ ਚਾਰ ਗਜ਼ਲਾਂ (ਸਫਾ 38); ਵਾਘਿਓਂ ਪਾਰ - ਮਾਂ ਬੋਲੀ/ਮਕਸੂਦ ਸਾਕਿਬ (ਸਫਾ 42); ਹਰਭਗਵਾਨ ਚਾਵਲਾ ਦੀਆਂ ਅੱਠ ਕਵਿਤਾਵਾਂ (ਸਫਾ 49); ਪੰਜਾਬੀ ਕਹਾਣੀ - ਬੱਗੀ/ਜ਼ੋਰਾ ਸਿੰਘ ਸੰਧੂ (ਸਫਾ 51); ਵਾਘਿਓਂ ਪਾਰ - ਗਜ਼ਲ/ਰਵਾਕਤ ਹੁਸੈਨ ਮੁਮਤਾਜ (ਸਫਾ 55); ਹਰਸ਼ਰਨ ਸ਼ਰੀਫ ਦੀਆਂ ਤਿੰਨ ਗ਼ਜ਼ਲਾਂ (ਸਫਾ 56); ਮੁਲਾਂਕਣ - ਕੈਨੇਡੀਅਨ ਪੰਜਾਬੀ ਕਹਾਣੀ/ਅਰਵਿੰਦਰ ਕੌਰ ਕੈਨੇਡਾ (ਸਫਾ 58); ਮੁਲਾਂਕਣ - ਇਹਨਾਂ ਰਾਹਾਂ ਉੱਤੇ - ਰਿਸ਼ਤਿਆਂ ਦਾ ਜਮਾਤੀ ਵਿਸ਼ਲੇਸ਼ਣ/ਹਰਿੰਦਰ ਬਰਾੜ (ਸਫਾ 70); ਪੁਸਤਕ ਪੜਚੋਲ - ਲੋਕ ਬੋਲਾਂ ਦਾ ਕਾਵਿ-ਸੰਗ੍ਰਹਿ - 'ਮੇਰੇ ਬੋਲ' (ਹਰਭਜਨ ਸਿੰਘ ਹੁੰਦਲ)/ਸੁਲੱਖਣ ਸਰਹੱਦੀ (ਸਫਾ 73); ਪੁਸਤਕ ਪੜਚੋਲ - ਹਰਸ਼ਰਨ ਸ਼ਰੀਫ ਦੇ ਸਿ਼ਅਰ - 'ਅਰਸ਼ੋਂ ਉੱਤਰੇ ਤਾਰੇ''/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ -ਸਾਮਰਾਜੀ ਸੰਕਟ: ਪੂੰਜੀਵਾਦੀ ਵਿਸ਼ਵੀਕਰਨ ਦੀ ਅਸਫਲਤਾ (ਡਾ: ਅਨੂਪ ਸਿੰਘ)/ ਸੂਫੀ ਅਮਰਜੀਤ (ਸਫਾ 77); ਪੁਸਤਕ ਪੜਚੋਲ -ਨਿੱਕੇ-ਵੱਡੇ ਹਿਟਲਰ (ਡਾ: ਕਰਮਜੀਤ ਸਿੰਘ ਨਡਾਲਾ)/ ਅਮਰ ਕੋਮਲ (ਡਾ:) (ਸਫਾ 78); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.