Punjabibooks
Cover of ਚਿਰਾਗ (ਅਪ੍ਰੈਲ - ਜੂਨ-2012) Chirag (April-June 2012)

ਚਿਰਾਗ (ਅਪ੍ਰੈਲ - ਜੂਨ-2012) Chirag (April-June 2012)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ - ਜੂਨ-2012) Chirag (April-June 2012)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-june-2012
PDF file
Chirag-April-June 2012_text.pdf
File size
6.4 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ - ਜੂਨ-2012)(ਅੰਕ 80) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਕੁਝ ਪੰਜਾਬੀ ਗਜ਼ਲ ਬਾਰੇ/ਸੰਪਾਦਕੀ ਮੰਡਲ (ਸਫਾ 1); ਅਜਮੇਰ ਗਿੱਲ ਦੀਆਂ ਤਿੰਨ ਗਜ਼ਲਾਂ (ਸਫਾ 2); ਸੁਰਜੀਤ ਪਾਤਰ ਨੂੰ ਪਦਮਸ਼੍ਰੀ ਦਾ ਖਿਤਾਬ ਮਿਲਣ `ਤੇ ਮੁਬਾਰਕਬਾਦ (ਸਫਾ 3); ਵਾਘਿਓਂ ਪਾਰ - ਇਸ ਅੱਗ ਨੂੰ ਬੁਝਾਉਣਾ ਹੈ/ਅਨਵਰ ਅਨਾਇਤ ਅੱਲਾ (ਸਫਾ 4); ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਦੋ ਗਜ਼ਲਾਂ/(ਸਫਾ 9); ਹਿੰਦੀ ਕਹਾਣੀ - ਭੇੜੀਏ/ਭਵਨੇਸ਼ਵਰ (ਸਫਾ 10); ਗ਼ਜ਼ਲ/ਤ੍ਰੈਲੋਚਨ ਲੋਚੀ (ਸਫਾ 15); ਮਹਿੰਦਰ ਸਾਥੀ ਦੀਆਂ ਤਿੰਨ-ਗ਼ਜ਼ਲਾਂ (ਸਫਾ 16); ਵਾਹਗੇ ਪਾਰ ਦੇ ਪੰਜਾਬੀ ਕਵੀ - ਆਧੁਨਿਕ ਪੰਜਾਬੀ ਗ਼ਜ਼ਲਗੋ-ਗੁਲਾਮ ਮੁਸਤਫਾ ਬਿਸਮਿਲ/ਹਰਭਜਨ ਸਿੰਘ ਹੁੰਦਲ (ਸਫਾ 19); ਸੁਭਾਸ਼ ਕਲਾਕਾਰ ਦੀਆਂ ਦੋ ਗ਼ਜ਼ਲਾਂ/(ਸਫਾ 30); ਕਸ਼ਮੀਰ ਨੀਰ ਦੀਆਂ ਦੋ ਗਜ਼ਲਾਂ (ਸਫਾ 31); ਕਵਿਤਾ - ਭੀਲੂ ਮੋਚੀ/ਐੱਨ ਨਵਰਾਹੀ (ਸਫਾਂ 32); ਹਿੰਦੀ ਗ਼ਜ਼ਲਾਂ/ਰਾਜੇਸ਼ ਰੋਡੇ (ਸਫਾ 33); ਵਾਘਿਓਂ ਪਾਰ - ਪੰਜਾਬੀ ਕਹਾਣੀ - ਕਿੱਲਿਆਂ ਵਰਗੇ ਬੰਦੇ/ਕੰਵਲ ਮੁਸ਼ਤਾਕ (ਸਫਾ 35); ਜਗਤਾਰ ਸਾਲਮ ਦੀਆਂ ਤਿੰਨ ਗ਼ਜ਼ਲਾਂ (ਸਫਾਂ 40); ਹਿੰਦੀ ਗਜ਼ਲ/ਆਸ਼ੀਸ਼ ਦਸ਼ੋਤਰ (ਸਫਾ 41); ਸਿਮ੍ਰਿਤੀਆਂ ਦਾ ਸਰਮਾਇਆ - ਹਵਾਲਾਤ ਤੇ ਜੇਲ੍ਹ ਦੀ ਵਾਰਤਾ/ਡਾ: ਪ੍ਰੇਮ ਸਿੰਘ (ਸਫਾ 42); ਵਿਸ਼ਵ ਦੀ ਨਿਰਤ ਕਲਾ - ਡੰਕਨ ਹੋਣ ਦਾ ਮਹੱਤਵ/ਫਰੈਂਕਲਿਨ ਰੋਜ਼ ਮਾਂਟ (ਸਫਾ 54); ਮੁਲਾਂਕਣ - ਹੁੰਦਲ ਸੇ ਕਿਉਂ - "ਚੁੱਪ ਨਹੀਂ ਰਹਾ ਜਾਤਾ"/ਸੰਜੇਅ ਪਰਾਤੇ (ਸਫਾ 63); ਨਜ਼ਮ - ਅਨੁਵਾਦ ਨਹੀਂ ਹੋਣਾ/ਜਸਪ੍ਰੀਤ ਸੰਧੂ (ਸਫਾ 68); ਸ਼ਰਧਾਂਜ਼ੀ - ਕਵੀ ਨਿਰੰਜਨ ਸਿੰਘ ਨੂਰ/ਗੁਰਨਾਮ ਢਿੱਲੋਂ (ਸਫਾ 69); ਮੱਖਣ ਕੁਹਾੜ ਦੀਆਂ ਦੋ ਗਜ਼ਲਾਂ (ਸਫਾ 73); ਪੁਸਤਕ ਪੜਚੋਲ - ਫਿਰੌਤੀ (ਗੁਰਦਿਆਲ ਦਲਾਲ)/ਨਿਰੰਜਨ ਬੋਹਾ (ਸਫਾ 75); ਪੁਸਤਕ ਪੜਚੋਲ - ਜਗਤਾਰ ਸਾਲਮ ਦਾ ਗ਼ਜ਼ਲ ਸੰਗ੍ਰਹਿ 'ਚੀਕ'/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ - 'ਆਲ੍ਹਣਿਆਂ ਦੀ ਚਿੰਤਾ' (ਦਾਦਰ ਪੰਡੋਰਵੀ)/ਸੁਲੱਖਣ ਸਰਹੱਦੀ (ਸਫਾ 78); ਪੁਸਤਕ ਪ੍ਰਾਪਤੀ (ਸਫਾਂ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this