ਚਿਰਾਗ (ਅਪ੍ਰੈਲ-ਜੂਨ-2015) Chirag (April- June 2015)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਪ੍ਰੈਲ-ਜੂਨ-2015) Chirag (April- June 2015)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-april-june-2015
- PDF file
- Chirag-Apr-June 2015_text.pdf
- File size
- 6.2 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਪ੍ਰੈਲ-ਜੂਨ-2015) (ਅੰਕ 92) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਕਵੀ ਕੁਲਵੰਤ ਔਜਲਾ ਦੀਆਂ ਤਿੰਨ ਕਵਿਤਾਵਾਂ (ਸਫਾ 1); ਜਾਨਦਾਰ ਸ਼ਿਅਰ ਕਹਿਣ ਲਈ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ"/ਜਸਵਿੰਦਰ (ਸਫਾ 4); ਕਹਾਣੀ-ਜੰਗਲ 2/ਬਲਵਿੰਦਰ ਸਿੰਘ ਗਰੇਵਾਲ (ਸਫਾ 7); ਤਿੰਨ ਗ਼ਜ਼ਲਾਂ/ਕਵਿੰਦਰ ਚਾਂਦ (ਸਫਾ 19); ਵਿਸ਼ਵ ਸਾਹਿਤ: ਪਾਬਲੋ ਨੇਰੂਦਾ ਦੇ ਸ਼ੌਕ/ਮਾਤਿਲਦੇ ਅਰੂਤੀਆ (ਪਤਨੀ) (ਸਫਾ 21); ਨਵਤੇਜ ਗੜ੍ਹਦੀਵਾਲਾ ਦੀਆਂ ਕਵਿਤਾਵਾਂ (ਸਫਾ 28); ਕਹਾਣੀ - ਕੀ ਕਰ੍ਹਾਂ?/ਗੁਰਮੀਤ ਕੜਿਆਲਵੀ (ਸਫਾ 31); ਵਾਘਿਓਂ ਪਾਰ - ਸਭਿਆਚਾਰ ਦੇ ਪ੍ਰਸੰਗ/ਡਾ: ਅਯੂਬ ਮਿਰਜ਼ਾ (ਸਫਾ 42); ਵਾਘਿਓਂ ਪਾਰ - ਦੋ ਕਵਿਤਾਵਾਂ/ਹਸਨ ਇਰਾਫੀ (ਸਫਾ 48); ਰੇਖਾ ਚਿੱਤਰ - ਸਦਾ-ਬਹਾਰ ਬਿਰਖ/ਹਰਭਜਨ ਸਿੰਘ ਹੁੰਦਲ (ਸਫਾ 50); ਤਿੰਨ ਗੀਤ/ਅਵਤਾਰ ਸਿੰਘ ਸੰਧੂ (ਸਫਾਂ 58); ਚਾਰ ਗ਼ਜ਼ਲਾਂ/ਰਣਜੀਤ ਸਰਾਂਵਾਲੀ (ਸਫਾ 60); ਰੀਵਿਊ: ਨੀਗਰੋ ਲੋਕਾਂ ਦੀਆਂ ਕਵਿਤਾਵਾਂ ਅਤੇ ਨਾਜਿ਼ਮ ਹਿਕਮਤ: ਜੀਵਨ ਤੇ ਰਚਨਾ (ਹਰਭਜਨ ਸਿੰਘ ਹੁੰਦਲ)/ਪ੍ਰੋ. ਬ੍ਰਹਮ ਜਗਦੀਸ਼ ਸਿੰਘ (ਸਫਾ 62); ਰੀਵਿਊ: ਸਮਕਾਲੀ ਰਾਜਨੀਤਕ ਅਤੇ ਸਮਾਜਿਕ ਸੰਵਾਦ ਦੀ ਸ਼ਾਇਰੀ: ਸੂਰਜ ਦਾ ਹਲਫੀਆ ਬਿਆਨ (ਨਵਤੇਜ ਗੜ੍ਹਦੀਵਾਲਾ)/ਅਜਮੇਰ ਸਿੱਧੂ (ਸਫਾ 65); ਰੀਵਿਊ: 'ਚੇਤਨਾ ਦੀ ਮਹਿਕ ਖਿਲਾਰਨ ਤੇ ਰੌਸ਼ਨੀਆਂ ਦੀ ਜ਼ਮੀਨ ਤਲਾਸ਼ਦਾ ਸ਼ਾਇਰ ਮੰਗਤ ਚੰਚਲ/ਡਾ: ਲੇਖਰਾਜ (ਸਫਾ 68); ਰੀਵਿਊ: ਜਰਨੈਲ ਸਿੰਘ ਦੀ ਚਿਤਰਾਵਲੀ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 69); ਗੁਰੂ ਨਾਨਕ ਦੇਵ, ਅਜੋਕੇ ਪ੍ਰਸੰਗ ਵਿੱਚ/ ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 71); ਗੁਰੂ ਰਵਿਦਾਸ ਬਾਣੀ ਵਿੱਚ ਮੁਕਤੀ ਦਾ ਸੰਕਲਪ/ ਡਾ: ਲੱਕੀ ਸ਼ਰਮਾ (ਸਫਾ 74); ਪੁਸਤਕ ਪ੍ਰਾਪਤੀ (ਸਫਾ 79)।
Read this book
Open it in the library reader. Pages are fetched as you turn them, so it starts quickly even on a slow connection.