Punjabibooks
Cover of ਚਿਰਾਗ (ਅਪ੍ਰੈਲ-ਸਤੰਬਰ-2013) Chirag - (April September 2013)

ਚਿਰਾਗ (ਅਪ੍ਰੈਲ-ਸਤੰਬਰ-2013) Chirag - (April September 2013)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਪ੍ਰੈਲ-ਸਤੰਬਰ-2013) Chirag - (April September 2013)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-april-september-2013
PDF file
Chirag-April-Sep 2013_text.pdf
File size
9.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਪ੍ਰੈਲ-ਸਤੰਬਰ-2013)(ਅੰਕ 84-85, ਗ਼ਦਰ ਪਾਰਟੀ ਲਹਿਰ ਸ਼ਤਾਬਦੀ ਵਿਸ਼ੇਸ਼ ਅੰਕ) ਸੰਪਾਦਕੀ ਦੀ ਥਾਂ -ਗਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ/ਡਾ: ਕਰਮਜੀਤ ਸਿੰਘ (ਸਫਾ 1); ਗਦਰ-ਕਾਵਿ: ਕਾਵਿ-ਚੇਤਨਾ ਤੇ ਕਾਵਿ-ਸਿ਼ਲਪ/ਡਾ: ਕੇਸਰ ਸਿੰਘ ਕੇਸਰ (ਸਫਾ 14); ਗਦਰ ਲਹਿਰ ਦੀ ਚੋਣਵੀਂ ਕਵਿਤਾ - 12 ਕਵਿਤਾਵਾਂ (ਸਫਾ 34-42); ਗ਼ਦਰ ਕਾਵਿ-ਪੁਨਰ ਮੁਲਾਂਕਣ/ਡਾ: ਪ੍ਰੀਤਮ ਸਿੰਘ ਕੈਂਬੋ (ਸਫਾ 43); ਕਵਿਤਾ - ਸਾਡਾ ਵਿਰਸਾ/ਹਰਭਜਨ ਸਿੰਘ ਹੁੰਦਲ (ਸਫਾ 62); ਗਜ਼ਲ (ਗ਼ਦਰੀ ਬਾਬਿਆਂ ਦੇ ਨਾਂ)/ਹਰਭਜਨ ਸਿੰਘ ਹੁੰਦਲ (ਸਫਾ 63); ਗ਼ਦਰ ਲਹਿਰ ਦੀ ਕਵਿਤਾ (ਸੰਖੇਪ ਟਿੱਪਣੀ)/ਹਰਭਜਨ ਸਿੰਘ ਹੁੰਦਲ (ਸਫਾ 64); ਗਦਰ ਲਹਿਰ ਅਤੇ ਸਰਾਭਾ ਨਾਲ ਜੁੜੀਆਂ ਕੁਝ ਮਹੱਤਵਪੂਰਨ ਕਵਿਤਾਵਾਂ/ਡਾ: ਚਮਨ ਲਾਲ (ਸਫਾ 67); ਵਿਦੇਸ਼ਾਂ ਵਿੱਚ ਭਾਰਤੀ ਇਨਕਲਾਬ ਦਾ ਮੋਢੀ-ਤਾਰਕ ਨਾਥ ਦਾਸ/ਡਾ: ਤੇਜਿੰਦਰ ਵਿਰਲੀ (ਸਫਾ 79); ਗਦਰੀ ਬੀਬੀ ਗੁਲਾਬ ਕੌਰ/ਤਾਰਾ ਸ਼ਰਮਾ (ਸਫਾ 88); ਬਾਬੂ ਹਰਨਾਮ ਸਿੰਘ ਸ਼ਹੀਦ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ (ਸਫਾ 105); ਡਾਇਰੀ ਗ਼ਦਰੀ ਬਾਬਾ ਹਰਜਾਪ ਸਿੰਘ/ਡਾ: ਜਸਬੀਰ ਕੇਸਰ (ਸਫਾ 115); ਗਦਰ ਲਹਿਰ ਦੇ ਸਿਆਸੀ ਸਰੋਕਾਰ/ਡਾ: ਭੀਮ ਇੰਦਰ ਸਿੰਘ (ਸਫਾ 123); ਗਦਰ ਪਾਰਟੀ ਅਤੇ ਧਰਮ/ਸੂਫੀ ਅਮਰਜੀਤ (ਸਫਾ 128); ਵਤਨ ਦੀ ਆਜ਼ਾਦੀ ਲਈ ਬੱਬਰ ਅਕਾਲੀਆਂ ਅਤੇ ਹੋਰ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਲੋੜ/ਕੁਲਤਾਰ ਸਿੰਘ 'ਕੁਲਤਾਰ' (ਸਫਾ 132); ਆਉ ਗਦਰ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਹੋਈਏ/ਮੱਖਣ ਕੁਹਾੜ (ਸਫਾ 137); ਪੁਸਤਕ ਪ੍ਰਾਪਤੀ (ਸਫਾ 140); ਤਤਕਰਾ/ਪਿਛਲੇ ਕਵਰ ਦਾ ਅੰਦਰਲਾ ਪਾਸਾ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this