Punjabibooks
Cover of ਚਿਰਾਗ (ਜਨਵਰੀ -ਜੂਨ 2010) -Chirag (January - June 2010)

ਚਿਰਾਗ (ਜਨਵਰੀ -ਜੂਨ 2010) -Chirag (January - June 2010)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ -ਜੂਨ 2010) -Chirag (January - June 2010)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-june-2010
PDF file
Chirag-Jan-June-2010_text.pdf
File size
11.8 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ -ਜੂਨ 2010)(ਦੁਖਾਂਤ ਸੰਨ ਸੰਤਾਲੀ-ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਭਾਰਤ-ਪਾਕਿ ਵੰਡ ਤੇ ਪੰਜਾਬੀ ਸਾਹਿਤ/ਸੰਪਾਦਕੀ ਮੰਡਲ (ਸਫਾ 1); ਕਵਿਤਾ- ਅੱਜ ਆਖਾਂ ਵਾਰਸ ਸ਼ਾਹ ਨੂੰ/ਅੰਮ੍ਰਿਤਾ ਪ੍ਰੀਤਮ (ਸਫਾ 5); ਕਹਾਣੀ-ਟੋਭਾ ਟੇਕ ਸਿੰਘ/ਸੁਅਦਤ ਹਸਨ ਮੰਟੋ (ਸਫਾ 6); ਵਿਸ਼ਾਲ ਚਰਚਾ - ਦੇਸ਼ ਦੀ ਵੰਡ: ਇਕ ਪਿਛਲ ਝਾਤ/ਪਰੇਮ ਸਿੰਘ (ਡਾ:) (ਸਫਾ 13); ਮੁਲਾਕਾਤ: ਯਾਦਾਂ ਸੰਨ ਸੰਤਾਲੀ (ਹਿੰਦੀ ਗਲਪਕਾਰ ਕ੍ਰਿਸ਼ਨਾ ਸੋਬਤੀ ਨਾਲ ਗੁਫਤਗੂ)/ਅਸ਼ੋਕ ਭੱਲਾ (ਸਫਾ 26); ਗੁਫਤਗੂ- ਪਾਕਿਸਤਾਨ ਦੀ ਸਥਾਪਨਾ ਤੇ ਦੇਸ਼ ਦੀ ਵੰਡ ਬਾਰੇ ਤਾਰਕ ਅਲੀ ਨਾਲ ਗੱਲਬਾਤ (ਸਫਾ 64); ਵਿਚਾਰ ਚਰਚਾ - ਦੇਸ਼ ਵੰਡ ਤੇ ਕਮਿਊਨਿਸਟ/ਸੁਰਜੀਤ ਗਿੱਲ (ਸਫਾ 75); ਵਿਚਾਰ ਚਰਚਾ - ਜਿਨਾਹ ਇਤਿਹਾਸ ਦੇ ਰੂਬਰੂ/ਕੁਲਦੀਪ ਨਈਅਰ (ਸਫਾ 79); ਵਿਚਾਰ ਚਰਚਾ - ਦੇਸ਼ ਵੰਡਾਂ, ਅੰਤਰ-ਰਾਸ਼ਟਰੀ ਪਰਿਪੇਖ ਵਿੱਚ/ਅਨੀਤਾ ਇੰਦਰ ਸਿੰਘ (ਸਫਾ 86); ਵਿਸ਼ਲੇਸ਼ਣ- ਸੰਤਾਲੀ ਦੀ ਵੰਡ ਪਿੱਛੇ ਪਏ ਅਣਉਤਰਿਤ ਪ੍ਰਸ਼ਨ/ਡਾ: ਮਨਮੋਹਨ (ਸਫਾ 89); ਡਾ: ਆਤਮਜੀਤ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਣ ਲਈ ਮੁਬਾਰਕ (ਸਫਾ 101); ਦੇਸ਼ ਦੀ ਵੰਡ-ਉੱਜੜੇ ਘਰ ਅਤੇ ਕਬਰਾਂ/ਸੂਫੀ ਅਮਰਜੀਤ (ਸਫਾ 102); ਅੰਗਰੇਜ਼ੀ ਕਵਿਤਾ-ਵੰਡ/ਡਬਲਯੂ. ਐੱਚ. ਆਡਨ (ਸਫਾ 112); ਭਾਗ ਦੂਜਾ-ਵੰਡ ਦੀਆਂ ਯਾਦਾਂ/ਖੁਸ਼ਵੰਤ ਸਿੰਘ (ਸਫਾ 113); ਯਾਦਾਂ - ਅਸੀਂ ਲਾਹੌਰੋਂ ਕਿਵੇਂ ਨਿਕਲੇ/ਪ੍ਰਿੰ: ਪ੍ਰੀਤਮ ਸਿੰਘ (ਸਫਾ 116); ਯਾਦਾਂ ਸੰਨ ਸੰਤਾਲੀ - ਭਟਕਣ ਦੇ ਲੰਮੇ ਵਰ੍ਹੇ/ਪਰੇਮ ਸਿੰਘ (ਡਾ:) (ਸਫਾ 121); 'ਟੋਬਾ ਟੇਕ ਸਿੰਘ' ਤੇ 'ਰਿਸ਼ਤਿਆਂ ਦਾ ਕੀ ਰੱਖੀਏ ਨਾਂ' ਤੱਕ /ਆਤਮਜੀਤ (ਸਫਾ 128); ਯਾਦਾਂ ਸੰਨ ਸੰਤਾਲੀ - ਨਾਨਕੇ ਪਿੰਡ ਦਾ ਕਤਲੇਆਮ/ਹਰਭਜਨ ਸਿੰਘ ਹੁੰਦਲ (ਸਫਾ 135); ਪਿਛਲ-ਝਾਤ- ਕਹਾਣੀ ਦਾ ਅੰਤ ਨਹੀਂ/ ਅਫ਼ਜ਼ਲ ਤੌਸੀਫ (ਸਫਾ 141); ਸੰਨ ਸੰਤਾਲੀ-ਯਾਦਾਂ ਦੇ ਨਸ਼ਤਰ/ਹਰਚਰਨ ਸਿੰਘ (ਸਫਾ 145); ਯਾਦਾਂ ਸ਼ਹਿਰ ਲਾਹੌਰ ਦੀਆਂ-ਫ਼ੈਜ਼-ਆਖਰੀ ਸ਼ਬ ਕਾ ਮੁਸਾਫਿ਼ਰ/ਸੋਮ ਆਨੰਦ (ਸਫਾ 155); ਬਾਲ-ਮਨ ਦੀਆਂ ਯਾਦਾਂ/ਮੁਖਤਿਆਰ ਸਿੰਘ (ਸਫਾ 162); ਨਾਵਲ ਅੰਸ਼ - ਕੁਤਬਾ ਕਿੱਥੇ ਜਾਵੇ?/ਅਵਤਾਰ ਸਿੰਘ ਬਿਲਿੰਗ (ਸਫਾ 165); ਯਾਦਾਂ- ਦੀਨ ਦੇ ਰਾਖ਼ੇ/ਡਾ: ਕਰਨਜੀਤ ਸਿੰਘ ਨਡਾਲਾ (ਸਫਾ 170); ਹਕੀਕਤਾਂ-ਝੂਠੇ ਖ਼ਤਾਂ ਦੀ ਦਾਸਤਾਂ/ਡਾ: ਤੇਜਿੰਦਰ ਵਿਰਲੀ (ਸਫਾ 176); ਯਾਦਾਂ ਸੰਨ ਸੰਤਾਲੀ - ਅਸੀਸਾਂ ਦਾ ਕੋਸ਼, ਭੂਆ ਮਰਾਸਣ/ਦਿਲਜੀਤ ਕੌਰ ਦਾਊਂ (ਸਫਾ 178)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this