Punjabibooks
Cover of ਚਿਰਾਗ (ਜਨਵਰੀ -ਜੂਨ 2011) Chirag (January - June 2011)

ਚਿਰਾਗ (ਜਨਵਰੀ -ਜੂਨ 2011) Chirag (January - June 2011)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ -ਜੂਨ 2011) Chirag (January - June 2011)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-june-2011
PDF file
Chirag-Jan--June 2011pdf_text.pdf
File size
11.1 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ -ਜੂਨ 2011) (ਅੰਕ 75-76-ਇੰਟਰਵਿਊ-ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਇੰਟਰਵਿਊ ਦੀ ਤਲਾਸ਼/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ ਤੇ ਰਾਜਨੀਤੀ - ਪਾਬਲੋ ਨੇਰੂਦਾ ਨਾਲ ਮੁਲਾਕਾਤ/ਰੀਤਾ ਲੇਵੇਤ (ਸਫਾ 3); ਲੋਕਰਾਜ ਲਈ ਸੰਘਰਸ਼ - ਸੁਕਰਾਤ ਦੀ ਧਰਤੀ, ਫੌਜੀ ਖੁਰੀਆਂ ਹੇਠ - ਯੂਨਾਨੀ ਲੋਕ ਨਾਇਕ ਅਲੈਗਜਾਂਦਰੇਸ ਪਾਨਾਗਾਊਲੀਸ ਨਾਲ ਓਰੀਆਨਾ ਫਲਾਸੀ ਵਲੋਂ ਕੀਤੀ ਇੰਟਰਵਿਊ (ਸਫਾ 20); ਗਲਪਕਲਾ - ਮੇਰੇ ਨਾਵਲ ਇਕ ਹੜ੍ਹ ਵਿੱਚ ਆਏ ਸਨ - ਮੁਲਖ ਰਾਜ ਆਨੰਦ ਨਾਲ ਸਾਰੋਸ ਕੋਵਾਸਕੀ ਦੀ ਬਾਤਚੀਤ (ਸਫਾ 60); ਕਵੀ ਤੇ ਕਵਿਤਾ - ਮੈਂ ਤੇ ਕ੍ਰਿਕਟ ਦਾ ਖਿਡਾਰੀ ਬਣਨਾ ਚਾਹੁੰਦਾ ਸੀ-ਫੈਜ਼ (ਫੈਜ਼ ਦਾ ਆਖਰੀ ਇੰਟਰਵਿਊ) (ਸਫਾ 63); ਥੀਏਟਰ - ਹਬੀਬ ਤਨਵੀਰ ਨਾਲ ਗੁਫ਼ਤੁਗੂ/ਸ਼ਾਹਿਦ ਅਨਵਰ (ਸਫਾ 68); ਲੋਕ-ਗਾਇਕੀ - ਈਰਾਨ ਦੇ ਸਭ ਤੋਂ ਚਹੇਤੀ ਗਾਇਕਾ ਮਾਰਜ਼ੀਏ ਨਾਲ ਇੰਟਰਵਿਊ - ਮਾਰਜ਼ੀਏ: "ਮੈਂ ਤਾਂ ਇਕ ਪਰਿੰਦਾ ਹਾਂ" (ਸਫਾ 78); ਮਜ਼ਦੂਰ ਲਹਿਰ ਦਾ ਸੰਗੀਤ - ਸੰਘਰਸ਼ ਵਿਚ ਉਪਜੇ ਗੀਤ-ਵਿਸ਼ਵ ਪੱਧਰ ਦੇ ਜਰਮਨ ਸੰਗੀਤਕਾਰ ਹਾਂਸ ਆਈਸਲਰ ਨਾਲ ਇੰਟਰਵਿਊ (ਸਫਾਂ 81); ਚਿੱਤਰਕਲਾ - ਮੇਰਾ ਜੀਵਨ ਕਦੇ ਨਾ ਖਤਮ ਹੋਣ ਵਾਲੀ ਤਲਾਸ਼ ਹੈ - ਅਰਪਨਾ ਕੌਰ ਨਾਲ ਇੰਟਰਵਿਊ (ਸਫਾ 87); ਚਿੱਤਰਕਲਾ - ਹੈਦਰ ਰਜ਼ਾ ਨਾਲ ਊਸ਼ਾ ਮਹਾਜਨ (ਸਫਾ 95); ਲੋਕ-ਸੰਗੀਤ - ਪ੍ਰਕਿਰਤੀ ਵੀ ਸ਼ਾਂਤੀ ਚਾਹੁੰਦੀ ਹੈ - ਯਵਗਾਨੀ ਯਵਤੂਸ਼ੈਂਕੋ (ਸਫਾ 103); ਨਾਵਲਕਲਾ - ਧਰਤੀ ਉੱਤੇ ਰਹਿਣਾ ਖੁਸ਼ੀ ਦੀ ਗੱਲ ਹੈ/ਚੰਗੇਜ਼ ਐਤਮਾਤੋਵ ਦੀ ਨਿਕੋਲਈ ਖੋਖਲੋਵ ਨਾਲ ਵਾਰਤਾਲਾਪ (ਸਫਾ 111); ਲੇਖਕ ਸਿਮ੍ਰਿਤੀਆਂ - ਅਰਨੈਸਟ ਹੈਮਿੰਗਵੇ ਦੀ ਪਤਨੀ ਮੇਰੀ ਹੈਮਿੰਗਵੇ ਨਾਲ ਗੁਫਤੁਗੂ/Eਰੀਆਨਾ ਫਲਾਸੀ (ਸਫਾ 119); ਕਵੀ ਤੇ ਕਵਿਤਾ - ਪ੍ਰਤਿਭਾਸ਼ਾਲੀ ਹਿੰਦੀ ਕਵੀ ਕੁਮਾਰ ਵਿਕਲ ਨਾਲ ਮੁਲਾਕਾਤ/ਮਹਾਂਵੀਰ ਅਗਰਵਾਲ (ਸਫਾ 136); ਆਲੋਚਨਾ - ਸਰਗੇਈ ਮੀਖਾਲਕੋਵ ਨਾਲ ਕੀਤੀ ਗੁਫ਼ਤਗੂ (ਸਫਾ 139); ਗਲਪਕਲਾ - ਤੇਜ਼ ਤੇ ਬੁਨਿਆਦੀ ਤਬਦੀਲੀ ਦੇ ਦੌਰ ਕਦੇ ਵੀ ਸਾਹਿਤ ਲਈ ਮੁਆਫਕ ਨਹੀਂ ਹੁੰਦੇ - ਅਲੈਗਜ਼ਾਂਦਰ ਸੋਲਜ਼ਨਿਸਤਾਨ ਨਾਲ ਇੰਟਰਵਿਊ (ਸਫਾ 142); ਕਵੀ ਅਤੇ ਲੋਕ - ਪਾਕਿਸਤਾਨੀ ਕਵੀ ਹਬੀਬ ਜਾਲਿਬ ਨਾਲ ਇੰਟਰਵਿਊ/ਸੁਹੇਲ ਵਜ਼ੀਦ (ਸਫਾ 147); ਕਵੀ ਤੇ ਕਵਿਤਾ - ਮੈਂ ਦੂਰ-ਦੂਰਾਡੇ ਤੇ ਵਿਸਰੇ ਹੋਏ ਪਿੰਡ ਦਾ ਵਸਨੀਕ ਹਾਂ - ਮਹਿਮੂਦ ਦਰਵੇਸ਼ (ਸਫਾ 150); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this