Punjabibooks
Cover of ਚਿਰਾਗ (ਜਨਵਰੀ-ਜੂਨ-2017) Chirag (January - June 2017)

ਚਿਰਾਗ (ਜਨਵਰੀ-ਜੂਨ-2017) Chirag (January - June 2017)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ-ਜੂਨ-2017) Chirag (January - June 2017)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
chirag-january-june-2017
PDF file
Chirag-Jan-June 2017_text.pdf
File size
10.4 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ-ਜੂਨ-2017) (ਅੰਕ 98-99) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਫੀਡਲ ਕਾਸਟਰੋ ਦੀ ਮਾਨਵਤਾ ਨੂੰ ਦੇਣ (ਸਫਾ 1); ਕਵਿਤਾ- ਫੀਦਲ ਕਾਸਤਰੋ ਦੀ ਵਾਰ/ਹਰਭਜਨ ਸਿੰਘ ਹੁੰਦਲ (ਸਫਾ 5); ਕਵਿਤਾ - ਫੀਦੇਲ ਤੂੰ ਮਰਿਆ ਨਹੀਂ/ਡਾ: ਜਗਵਿੰਦਰ ਜੋਧਾ (ਸਫਾ 6); ਕਵਿਤਾ - ਰੁੱਖ਼ (ਕੀਊਬਾ ਦੇ ਲੋਕਾਂ ਦੇ ਨਾਂ)/ਅਵਤਾਰ ਸਿੰਘ ਸਾਦਿਕ (ਸਫਾ 7); ਰੇਖਾ ਚਿੱਤਰ - ਫੀਦਲ ਕਾਸਤਰੋ/ਗੈਬਰੀਅਲ ਗਾਰਸ਼ੀਆ ਮਾਰਕੁਵੇਜ਼ (ਸਫਾ 8); ਫੀਦਲ ਕਾਸਤਰੋ ਵਲੋਂ ਦਿੱਤੇ ਭਾਸਣਾਂ ਦੇ ਅੰਸ਼ (ਸਫਾ 21); ਇਕ ਟਿੱਪਣੀ/ਹਰੀਸ਼ ਖਰੇ (ਸਫਾ 22); ਫੀਦਲ ਕਾਸਤਰੋ ਵਲੋਂ ਅਦਾਲਤ ਵਿੱਚ ਦਿੱਤੇ ਬਿਆਨ ਦੇ ਅੰਸ਼ (ਸਫਾ 22); ਪ੍ਰੁੇਰਨਾ ਸ੍ਰੋਤ, ਅਣਥੱਕ ਯੋਧਾ: ਫੀਦਲ ਕਾਸਤਰੋ/ਮੱਖਣ ਕੁਹਾੜ (ਸਫਾ 23); ਫੀਦਲ ਕਾਸਤਰੋ ਵਲੋਂ ਦਿੱਤੇ ਇਕ ਭਾਸਣ ਦੇ ਅੰਸ਼ (ਸਫਾ 30); ਸ਼ਖਸੀਅਤ ਦੇ ਆਰ ਪਾਰ/ਹਰਭਜਨ ਸਿੰਘ ਹੁੰਦਲ (ਸਫਾ 31); ਕਈ ਸਚਾਈਆਂ ਹਨ ਕਾਸਤਰੋ ਦੀ ਇਨਕਲਾਬੀ ਸ਼ਖਸੀਅਤ ਦੀਆਂ/ਕਰਮਜੀਤ ਸਿੰਘ; ਫੀਦਲ ਕਾਸਤਰੋ ਵਲੋਂ ਦਿੱਤੇ ਭਾਸਣਾਂ ਦੇ ਅੰਸ਼ (ਸਫਾ 40); ਬੁੱਧੀਮਾਨਾਂ ਨਾਲ ਗੱਲਾਂ-ਬਾਤਾਂ/ਫੀਦਲ ਕਾਸਤਰੋ (ਸਫਾ 41); ਸਾਮਰਾਜਵਾਦੀ ਸੰਸਾਰੀਕਰਨ ਦਾ ਜਵਾਬ ਹੈ, ਸਮਾਜਵਾਦੀ ਸੰਸਾਰੀਕਰਨ/ਫੀਦੇਲ ਕਾਸਟਰੋ (ਸਫਾ 70); ਫੀਦਲ ਕਾਸਤਰੋ ਨਾਲ ਮੁਲਾਕਾਤ -ਅਸੀਂ ਹਰ ਕਿਸਮ ਦੇ ਅੱਤਵਾਦ ਦੇ ਖਿਲਾਫ ਹਾਂ/ਮੁਲਾਕਾਤੀ ਇਗਨੇਸ਼ੀਓ ਰਾਮੋਨਿਟ (ਸਫਾ 77); ਖਿਆਲ ਕਦੇ ਮਰਦੇ ਨਹੀਂ/ਮੁਲਾਕਾਤੀ ਹਰਬ੍ਰਟ ਮੈਥੀਊ (ਸਫਾ 81); ਮੁਲਾਕਾਤ - ਨਵੀਂ ਦੁਨੀਆ ਸੰਭਵ ਹੈ: ਫੀਦਲ ਕਾਸਤਰੋ (ਸਫਾ 86); ਮੁਲਾਕਾਤ - ਕਿਊਬਾ ਦੇ ਸਮਾਜਵਾਦ ਦੀ ਪ੍ਰਕਿਰਤੀ/ਇੰਟਰਵਿਊ-ਅਰਮੀਨੀਓ ਸੈਵੀਓਲੀ (ਸਫਾ 119); ਭਾਸ਼ਨ - ਕਿਊਬਾ ਦੀਆਂ ਪ੍ਰਾਪਤੀਆਂ ਅਤੇ ਅਮਰੀਕਾ ਦਾ ਯੁੱਧ/ਮਈ 2003 ਵਿੱਚ ਮਈ ਦਿਵਸ `ਤੇ ਦਿੱਤਾ ਭਾਸ਼ਨ (ਸਫਾ 125); ਅਮਰੀਕੀ ਔਰਤਾਂ ਦੀ ਕਾਨਫਰੰਸ ਦੀ ਸਮਾਪਤੀ ਮੌਕੇ (ਸਫਾ 138); ਧਰਤੀ ਤੇ ਜ਼ਿੰਦਗੀ ਦੀ ਰੱਖਿਆ ਵਾਸਤੇ ਸੰਘਰਸ਼ ਦੀ ਲੋੜ-ਫੀਦਲ ਕਾਸਟਰੋ/ਅਵਤਾਰ ਸਿੰਘ ਸਾਦਿਕ (ਸਫਾ 144); ਕਿਊਬਨ ਸਮਾਜਵਾਦੀ ਸਰਕਾਰ ਦੀ ਪ੍ਰਾਪਤੀ - ਕੁੱਲੀ, ਗੁੱਲੀ, ਜੁੱਲੀ ਦੇ ਮਸਲੇ ਦਾ ਹੱਲ/ਗੁਰਮੀਤ ਸਿੰਘ ਟਿਵਾਣਾ (ਸਫਾ 150); ਸਮਾਜਵਾਦੀ ਕਿਊਬਾ ਵਿੱਚ ਧਰਮ ਦਾ ਚਿਹਰਾ-ਮੋਹਰਾ/ਗੁਰਮੀਤ ਸਿੰਘ ਟਿਵਾਣਾ (ਸਫਾ 155); ਚੀ ਗਵੇਰਾ ਦੀ ਫੀਦਲ ਕਾਸਤਰੋ ਦੇ ਨਾਂ ਆਖਰੀ ਚਿੱਠੀ (ਸਫਾ 158)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this