Punjabibooks
Cover of ਚਿਰਾਗ (ਜਨਵਰੀ-ਮਾਰਚ 1996)- Chirag (January- March 1996)

ਚਿਰਾਗ (ਜਨਵਰੀ-ਮਾਰਚ 1996)- Chirag (January- March 1996)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ-ਮਾਰਚ 1996)- Chirag (January- March 1996)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-1996
PDF file
Chirag-Jan-March-1996_text.pdf
File size
5.4 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ-ਮਾਰਚ 1996) ਕਵਿਤਾ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਕਵਿਤਾ ਤੇ ਕਲਾਤਮਿਕ ਵਿੱਥ/ਹਰਭਜਨ ਸਿੰਘ ਹੁੰਦਲ (ਸਫਾ 1); ਗਜ਼ਲ/ਰਬਿੰਦਰ ਮਸ਼ਰੂਰ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਡਾ: ਜਗਤਾਰ ਦੀਆਂ ਅੱਠ ਗਜ਼ਲਾਂ (ਸਫਾ 3); ਕਹਾਣੀ - ਚੀਰਹਰਨ/ਗੁਰਮੀਤ ਕੜਿਆਲਵੀ (ਸਫਾ 8); ਪੁਸਤਕ ਪ੍ਰਾਪਤੀ (ਸਫਾ 16); ਦੋ ਕਵਿਤਾਵਾਂ/ਬਲਬੀਰ ਪਰਵਾਨਾ (ਸਫਾ 17); ਸ਼ਾਇਰ/ਪ੍ਰੋ: ਅਨੂਪ ਵਿਰਕ (ਸਫਾ 19); ਸਿਰਜਣ ਕਿਰਿਆ-ਕਵਿਤਾ ਦੀ ਸ਼ਕਤੀ/ਪਾਬਲੋ ਨੇਰੂਦਾ (ਸਫਾ 21); ਇਸ ਬਾਬਰ ਨੂੰ ਆਪ ਨਹੀਂ ਜਾਣਦੇ/ਕ੍ਰਿਸ਼ਣ ਕਲਪਿਤ (ਸਫਾ 25); ਮੁਲਾਂਕਣ - ਜੁਝਾਰ ਕਾਵਿ-ਧਾਰਾ: ਪੁਨਰ ਵਿਚਾਰ/ਡਾ: ਸੁਖਦੇਵ ਸਿੰਘ ਸਿਰਸਾ (ਸਫਾ 30); ਵਾਦ-ਵਿਵਾਦ -ਸੂਫੀ ਅਮਰਜੀਤ ਦੇ ਜੁਆਬ ਵਿੱਚ ਪ੍ਰੀਤਮ ਸਿੰਘ ਦਾ ਖੱਤ (ਸਫਾ 40); ਕਹਾਣੀ - "ਚੀਕ"/ਦੇਸ ਰਾਜ ਕਾਲੀ (ਸਫਾ 42); ਵਤਨੋਂ ਦੂਰ - ਗਜ਼ਲ/ਭੁਪਿੰਦਰ ਸੱਗੂ (ਸਫਾ 46); ਵਤਨੋਂ ਦੂਰ - ਗਜ਼ਲ/ਜਸਵਿੰਦਰ ਮਾਨ (ਸਫਾ 46);ਵਤਨੋਂ ਦੂਰ - ਕਵਿਤਾ - ਦਰਿਆ/ਦਰਸ਼ਨ ਬੁਲੰਦਵੀ (ਸਫਾ 47); ਵਾਦ ਵਿਵਾਦ-ਪੰਜਾਬੀ ਲੇਖਕਾਂ ਦੀ ਏਕਤਾ ਦਾ ਮਸਲਾ/ਡਾ: ਅਨੂਪ ਸਿੰਘ (ਸਫਾ 49); ਰੀਵੀਊ ਲੇਖ - ਸਰਦ ਰਿਸ਼ਤੇ (ਅਮਨਪਾਲ ਸਾਰਾ)/ਡਾ: ਸਵਰਨ ਚੰਦਨ (ਸਫਾ 54); ਪੁਸਤਕ ਪੜਚੋਲ - ਓਨਮ-ਭੂਤਕਾਲੀ ਚੇਤਨਾ ਦਾ ਸੰਚਾਰ/ਹਰਵਿੰਦਰ ਭੰਡਾਲ (ਸਫਾ 58); ਸੰਖੇਪ ਜਾਣ ਪਛਾਣ - 1995 ਵਿੱਚ ਪ੍ਰਾਪਤ ਹੋਈਆਂ ਕੁੱਝ ਕਾਵਿ-ਪੁਸਤਕਾਂ ਦੀ ਸੰਖੇਪ ਜਾਣ-ਪਛਾਣ/ਹ. ਸ. ਹ. (ਸਫਾ 60);ਰੇਖਾ ਚਿੱਤਰ-ਮਸੂਦ ਖੱਦਰ-ਪੋਸ਼/ਮਹਿਮੂਦ ਸ਼ਾਨ ਗੁੱਲ (ਸਫਾ 63); ਵਾਘਿਓਂ ਪਾਰ - ਅਖਲਾਕ ਆਤਿਫ ਦੀਆਂ ਚਾਰ ਗਜ਼ਲਾਂ (ਸਫਾ 66); ਗਜ਼ਲ-ਆਬਿਲ ਨੁਬੇਲ ਸ਼ਾਦ (ਸਫਾ 68); ਕਵਿਤਾ - ਲੜਾਈ/ਹਰਜੀਤ ਅਟਵਾਲ (ਸਫਾ 68); ਸਿਮਰਜੀਤ ਸਿੰਮੀ ਦੀਆਂ ਤਿੰਨ ਗਜ਼ਲਾਂ (ਸਫਾ 69);ਖਿਆਲ ਆਪੋ ਆਪਣਾ ਵਿੱਚ ਮੁਸ਼ਤਾਕ ਸਿੰਘ, ਜਗਤਾਰ, ਜਸਵਿੰਦਰ, ਦਰਸ਼ਨ ਬੁੱਟਰ, ਅਮਰਜੀਤ, ਜੋਗਿੰਦਰ ਪਾਲ ਮਾਨ, ਅਤੇ ਅਮਨ ਪਾਲ ਸਾਰਾ ਦੇ ਖੱਤ (ਸਫਾ 71-73); ਪੱਤਰ ਵਿੱਚ ਵਾਹਗੇ ਪਾਰ ਤੋਂ ਪੰਜ ਪੱਤਰ - ਇਲਿਆਸ ਘੁੰਮਣ, ਰਹੀਮ ਯਾਰ ਖਾਨ, ਪ੍ਰੋ: ਅਹਿਮਦ ਅਲੀ ਗੁਰਾਇਆ, ਬਾਬਾ ਨਜਮੀ ਅਤੇ ਐਮ ਅਸ਼ਰਫ ਦੇ ਖੱਤ (ਸਫਾ 73-76); ਸਿਰਜਣ ਕਿਰਿਆ - ਲੁੱਕ `ਚ ਫਸੇ ਪੈਰ/ਮੁਖਤਿਆਰ ਸਿੰਘ (ਸਫਾ 77); ਵਾਘਿਓਂ ਪਾਰ - ਇਕ ਕਿਤਾਬ ਦਾ ਦੁਖਾਂਤ/ਤਾਰਕ ਗੋਜਰ (ਸਫਾ 79); ਦੋ ਨਜ਼ਮਾਂ/ਨਿਰਮਲ ਦੱਤ (ਸਫਾ 80); ਲੇਖਕ ਤੇ ਰਾਜਨੀਤੀ/ਨਗੂਗੁ-ਵਾ-ਥੀਆਂਗ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this