ਚਿਰਾਗ (ਜਨਵਰੀ - ਮਾਰਚ 1997) -Chirag (January - March -1997)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜਨਵਰੀ - ਮਾਰਚ 1997) -Chirag (January - March -1997)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-january-march-1997
- PDF file
- Chirag-Jan-March..1997_text.pdf
- File size
- 5.6 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜਨਵਰੀ - ਮਾਰਚ 1997) ਇਸ ਅੰਕ ਵਿੱਚ ਪੇਸ਼ ਲੇਖਕ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਵਧਦੀ ਹੋਈ ਸਾਹਿਤਕ ਸਾਂਝ/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ - ਝੰਡੇ/ਪਾਬਲੋ ਨੇਰੂਦਾ (ਸਫਾ 2); ਇਸ ਵਾਰ ਦੇ ਵਿਸ਼ੇਸ਼ ਕਵੀ ਸੁਰਜੀਤ ਜੱਜ ਦੀਆਂ 6 ਗਜ਼ਲਾਂ ਅਤੇ ਇਕ ਗੀਤ (ਸਫਾ 3); ਕਵਿਤਾ - ਰੰਗ/ਪ੍ਰੇਮ ਸਹਿਲ (ਸਫਾ 8); ਗਜ਼ਲਾਂ/ਆਦੇਸ਼ ਅੰਕੁਸ਼ (ਸਫਾ 10); ਕਵਿਤਾ - ਇੱਕੋ ਸਾਡਾ ਦਿਲਬਰ ਬਾਹੂ/ਹਰਭਜਨ ਸਿੰਘ ਹੁੰਦਲ (ਸਫਾ 11); ਪਾਕਿਸਤਾਨੀ ਪੰਜਾਬੀ ਕਹਾਣੀ - ਪੰਝੀਵਾਂ ਘੰਟਾ/ਅਫਜ਼ਲ ਤੌਸੀਫ (ਸਫਾ 13); ਕਵਿਤਾ - ਤੌਲੀਏ/ਸੁਖਿੰਦਰ (ਸਫਾ 34); ਕਵਿਤਾ-ਮੇਰੇ ਪਿੰਡ ਦੇ ਲੋਕ/ਗੁਰਨਾਮ ਢਿੱਲੋਂ (ਸਫਾ 35); ਕਵਿਤਾ - ਮਿੱਤਰ ਕਵੀ ਮਿਗੂਇਲ ਹਰਨੈਂਡਿਜ਼ ਦੇ ਨਾਂ/ਪਾਬਲੋ ਨੇਰੂਦਾ (ਸਫਾ 36); ਲੇਖ - ਮਨੁੱਖੀ ਰਿਸ਼ਤਿਆਂ ਦਾ ਦੁਖਾਂਤ/ਪਿਆਰਾ ਸਿੰਘ ਸਹਿਰਾਈ (ਸਫਾ 40); ਕਹਾਣੀ - ਦਰਸ਼ਕ/ਤਲਵਿੰਦਰ ਸਿੰਘ (ਸਫਾ 44); ਵਾਘਿEਂ ਪਾਰ - ਇਕ ਗ਼ਜ਼ਲ ਮਾਂ ਵਾਸਤੇ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 56); ਵਾਘਿਓਂ ਪਾਰ -ਗ਼ਜ਼ਲ/ਆਸ਼ਕ ਰੁਹੇਲ (ਸਫਾ 57); ਵਾਦ-ਵਿਵਾਦ -1/ਪ੍ਰੀਤਮ ਸਿੰਘ (ਸਫਾ 58); ਵਾਦ-ਵਿਵਾਦ -2/ਪ੍ਰੇਮ ਸਾਹਿਲ (ਸਫਾ 59); ਵਾਦ-ਵਿਵਾਦ -3/ਸੰਪਾਦਕ ਤਿਮਾਹੀ, ਬਹਾਵਲ ਨਗਰ, ਪਾਕਿਸਤਾਨ (ਸਫਾ 62); ਪੁਸਤਕ ਪੜਚੋਲ - ਇੰਗਲੈਂਡ ਦੀ ਯਾਤਰਾ ਦੇ ਕਵੀ ਦੇ ਪ੍ਰਭਾਵ: ਯਾਤਰੀ ਦੀ ਅੱਖ/ਡਾ: ਚਮਨ ਲਾਲ (ਸਫਾ 64); ਪਾਕਿਸਤਾਨ ਵਿੱਚੋਂ ਛਪਦੇ ਕੁੱਝ ਪੰਜਾਬੀ ਪਰਚੇ (ਸਫਾ 67); ਪਾਕਿਸਤਾਨ ਤੋਂ ਪ੍ਰਾਪਤ ਹੋਈਆਂ ਪੁਸਤਕਾਂ/ਹਰਭਜਨ ਸਿੰਘ ਹੁੰਦਲ (ਸਫਾ 68); ਪੁਸਤਕ ਪੜਚੋਲ - ਰਾਜਨੀਤਕ ਵਿਦਰੋਹ ਦਾ ਪ੍ਰਤੀਰੂਪ - 'ਬੂੰਦ-ਬੂੰਦ ਬਰਸਾਤ' (ਰਮਨ)/ਹਰਵਿੰਦਰ ਭੰਡਾਲ (ਸਫਾ 71); ਪੁਸਤਕ ਪੜਚੋਲ - ਮਨੁੱਖ ਹੋਣ ਦੇ ਅਹਿਸਾਸ ਵੱਲ ਪ੍ਰੇਰਦੀਆਂ ਕਹਾਣੀਆਂ - ਇਕ ਸੱਚ ਮੇਰਾ ਵੀ (ਹਰਜੀਤ ਅਟਵਾਲ)/ਡਾ: ਗੁਲਜ਼ਾਰ ਮੁਹੰਮਦ ਗੋਰੀਆ (ਸਫਾ 72); ਖਿਆਲ ਆਪੋ ਆਪਣਾ ਵਿੱਚ ਪ੍ਰੇਮ ਗੋਰਖੀ, ਸੁਰਜੀਤ ਸਾਜਨ, ਅਨੰਤ ਬੇਗਮ, ਭੁਪਿੰਦਰ ਸੱਗੂ, ਡਾ: ਸਿਕੰਦਰ ਭੱਟੀ, ਸੁਰਿੰਦਰ ਸੋਹਲ, ਦਵਿੰਦਰ ਮੰਡ, ਅਵਤਾਰ ਸਾਦਿਕ ਅਤੇ ਅਵਤਾਰ ਜੰਡਿਆਲਵੀ ਦੇ ਖੱਤ (ਸਫਾ 76- 79); ਵਾਘਿਓਂ ਪਾਰ ਦੇ ਕੁੱਝ ਪੱਤਰ ਵਿੱਚ ਪ੍ਰੋ: ਮੁਹੰਮਦ ਆਸ਼ਕ ਰਹੇਲ, ਖਾਲਦ ਸੇ਼ਖ, ਅਲੀਮ ਸ਼ਕੀਲ ਅਤੇ ਹਨੀਫ ਚੌਧਰੀ ਦੇ ਖੱਤ (ਸਫਾ 79-80); ਪੁਸਤਕ ਪ੍ਰਾਪਤੀ - (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.