ਚਿਰਾਗ (ਜਨਵਰੀ - ਮਾਰਚ 1998) -Chirag (January - March 1998)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜਨਵਰੀ - ਮਾਰਚ 1998) -Chirag (January - March 1998)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-january-march-1998
- PDF file
- Chirag-Jan-March-1998_text.pdf
- File size
- 5.8 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜਨਵਰੀ - ਮਾਰਚ 1998) ਇਸ ਵਾਰ/(ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਨੋਟ - ਫਾਸ਼ੀਵਾਦੀ ਰੁਝਾਨ ਦੇ ਸੰਕੇਤ/ਸੰਪਾਦਕ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸ਼ਮਸ਼ੇਰ ਮੋਹੀ ਦੀਆਂ ਸੱਤ ਗਜ਼ਲਾਂ (ਸਫਾ 2); ਗਜ਼ਲ/ਕੇਸਰ ਸਿੰਘ ਨੀਰ (ਸਫਾ 5); ਸ਼ਮਸ਼ੇਰ ਢਪਾਲੀ ਦੀਆਂ ਤਿੰਨ ਕਵਿਤਾਵਾਂ (ਸਫਾ 6); ਵਾਘਿਓਂ ਪਾਰ - ਕਿਸੇ ਸੱਜਰੇ ਪਿਆਰ ਦੀ ਗੱਲ ਕਰੀਏ/ਅਹਿਸਾਨ ਬਾਜਵਾ (ਸਫਾ 9); ਦੋ ਗਜ਼ਲਾਂ/ਗੁਰਦੀਪ (ਸਫਾ 10); ਵਾਘਿਓਂ ਪਾਰ - ਜਸ਼ਨੇ ਪਾਕਿਸਤਾਨ/ਬਾਬਾ ਨਜਮੀ (ਸਫਾ 11); ਮੁਲਾਂਕਣ - ਅਵਾਮੀ ਸ਼ਾਇਰ ਬਾਬਾ ਨਜਮੀ/ਹਰਭਜਨ ਸਿੰਘ ਹੁੰਦਲ (ਸਫਾ 13); ਮਾਂ ਦੀ ਅਸੀਸ/ਹਰਭਜਨ ਸਿੰਘ ਹੁੰਦਲ (ਸਫਾ 23); ਉਰਦੂ ਕਹਾਣੀ - ਕਿੱਥੇ/ਜੋਗਿੰਦਰ ਪਾਲ (ਸਫਾ 26); ਇੰਟਰਵਿਊ - ਉੱਤਰ ਆਧੁਨਿਕਤਾਵਾਦ ਤੇ ਅਸੀਂ: ਡਾ: ਓ ਪੀ ਗਰੇਵਾਲ ਨਾਲ ਇਕ ਮੁਲਾਕਾਤ/ਡਾ: ਕਰਮਜੀਤ ਸਿੰਘ (ਸਫਾ 34); ਪੁਸਤਕ ਪ੍ਰਾਪਤੀ (ਸਫਾ 51); ਉਦਾਰਵਾਦ ਦੀ ਪਰਿਭਾਸ਼ਾ-ਭਟਕੇ ਹੋਏ ਫੂਕੋਯਾਮਾ/ਰਾਮ ਸਨੇਹੀ (ਸਫਾ 52); ਗਜ਼ਲ/ਡਾ: ਸਿਕੰਦਰ ਭੱਟੀ (ਸਫਾ 57); ਗਜ਼ਲ/ਨਿਰਪਾਲ ਸਿੰਘ (ਸਫਾ 57); ਗਜ਼ਲ/ਨਵਕਿਰਨ (ਸਫਾ 57); ਗਜ਼ਲ/ਭੁਪਿੰਦਰ ਸੰਧੂ (ਸਫਾ 58); ਵਾਘਿਓਂ ਪਾਰ - ਪੀਲੀਆਂ ਇੱਟਾਂ/ਹਨੀਫ ਚੌਧਰੀ (ਸਫਾ 59); ਲੇਖ - ਸਮਾਜ, ਸਾਹਿਤ ਤੇ ਰਾਜਨੀਤੀ ਦਾ ਆਪਸੀ ਸੰਬੰਧ/ਡਾ: ਲਾਭ ਸਿੰਘ ਖੀਵਾ (ਸਫਾ 63); ਰੀਵੀਊ - ਵਰ੍ਹੇਵਾਰ ਸਾਹਿਤ (ਸੰਪਾਦਕ ਇਲਿਆਸ ਘੁੰਮਣ)/ ਹਰਭਜਨ ਸਿੰਘ ਹੁੰਦਲ (ਸਫਾ 66); ਰੀਵੀਊ - ਅਮਰ ਆਵਾਜ਼ (ਜੀਵਨ-ਲੇਖਕ ਨਿੰਦਰ ਘੁਗਿਆਣਵੀ)/ ਸੁਰਜੀਤ ਗਿੱਲ (ਸਫਾ 67); ਰੀਵੀਊ - ਸਵੈ-ਜੀਵਨੀ ਦਾ ਇਕ ਨਵਾਂ ਮਾਡਲ/ ਤੇਜਵੰਤ ਮਾਨ (ਡਾ:) (ਸਫਾ 69); ਰੀਵੀਊ -ਗੰਦਲਾਂ (ਜਾਵੇਦ ਪੰਛੀ)/ ਹ. ਸ. ਹ. (ਸਫਾ 72); ਰੀਵੀਊ - ਪੀਲੂ ਪੱਕੀਆਂ ਨੀ(ਇਹਸਾਨ ਬਾਜਵਾ)/ ਹ. ਸ. ਹ. (ਸਫਾ 72); ਰੀਵੀਊ -ਫੋਕਸ(ਸਫਰਨਾਮਾ)/ ਗੁਰਮੀਤ ਕੱਲਰ ਮਾਜਰੀ (ਸਫਾ 73); ਰੀਵੀਊ - ਬਜ਼ੁਰਗ ਬਾਬਾ ਤੇ ਭੀੜ(ਸਵਰਨ ਚੰਦਨ)/ ਡਾ: ਬਲਜੀਤ ਕੌਰ ਬੱਲੀ (ਸਫਾ 74); ਖਿਆਲ ਆਪੋ ਆਪਣਾ ਵਿੱਚ ਨਦੀਮ ਪਰਮਾਰ, ਡਾ: ਐਸ. ਤਰਸੇਮ, ਅਮਰ ਜਿEਤੀ, ਅਤੇ ਡਾ: ਸਿਕੰਦਰ ਭੱਟੀ ਦੇ ਖੱਤ (ਸਫਾ 77-80); ਗਜ਼ਲ/ਨਦੀਮ ਪਰਮਾਰ (ਸਫਾ 80); ਵਾਘਿEਂ ਪਾਰ - ਗਜ਼ਲ/ਗੁਲਾਮ ਮੁਸਤਫਾ ਬਿਸਮਿਲ (ਬੈਕ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.