ਚਿਰਾਗ (ਜਨਵਰੀ - ਮਾਰਚ 2002)- Chirag (January-March 2002)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜਨਵਰੀ - ਮਾਰਚ 2002)- Chirag (January-March 2002)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-january-march-2002
- PDF file
- Chirag January-Mar 2002_text.pdf
- File size
- 8.7 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜਨਵਰੀ - ਮਾਰਚ 2002) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਖੱਬੀ ਵਿਚਾਰਧਾਰਾ ਤੇ ਦਲਿਤ ਸਾਹਿਤ, 2. ਕੇਂਦਰੀ ਸਭਾ ਦੀ ਚੋਣ ਹੋ ਗਈ/ਸੰਪਾਦਕੀ ਮੰਡਲ (ਸਫਾ 1-6); ਨਜ਼ਮ-ਦਲਿਤ/ਅਜਾਇਬ ਕਮਲ (ਸਫਾ 7); ਵਾਘਿਓਂ ਪਾਰ - ਕੰਮੀ ਦੀ ਧੀ/ਹਬੀਬ ਜਾਲਿਬ (ਸਫਾ 8); ਕਵਿਤਾ - ਟੁੱਟੇ ਹੱਥ ਦਾ ਬਿੰਬ/ਹਰਭਜਨ ਸਿੰਂਘ ਹੁੰਦਲ (ਸਫਾ 8); ਕਵਿਤਾ - ਮੀਤੋ ਮਜ੍ਹਬਣ/ਸੁਖਵੰਤ ਕੌਰ ਮਾਨ (ਸਫਾ 9); ਕਵਿਤਾ- ਸਵਾਲ/ਬਾਬਾ ਨਜਮੀ (ਸਫਾ 13); ਕਵਿਤਾ- ਖੋਤਦੀ ਬਗਾਨੇ ਖੇਤੀ ਕੱਖ/ਇੰਦਰਜੀਤ ਹਸਨਪੁਰੀ (ਸਫਾ 14); ਦੋ ਕਵਿਤਾਵਾਂ-ਮਦਨ ਵੀਰਾ (ਸਫਾ 15); ਜਰਮਨ ਕਵਿਤਾ-ਨੇਕੀ ਬਦਲੇ ਸਜ਼ਾ/ਬ੍ਰਤੋਲਤ ਬ੍ਰੈਖ਼ਤ (ਸਫਾ 17); ਦੋ ਹਿੰਦੀ ਨਜ਼ਮਾਂ/ਨਵੇਂਦੂ ਮਹਰਸ਼ੀ (ਸਫਾ 19); ਕਵਿਤਾ-ਉਨ੍ਹਾਂ ਦੀ ਬਾਤ ਪਾਉਂਦਾ ਹਾਂ/ਸਿਰੀ ਰਾਮ 'ਅਰਸ਼' (ਸਫਾ 22); ਮੁਬਾਰਕਬਾਦ - ਕਵੀ ਦੇਵ ਅਤੇ ਦਲੀਪ ਕੌਰ ਟਿਵਾਣਾ ਨੂੰ ਇਨਾਮ ਮਿਲਣ `ਤੇ (ਸਫਾ 23); ਕਹਾਣੀ-ਤੁਸੀਂ ਨਹੀਂ ਸਮਝੋਗੇ/ਗੁਰਮੇਲ ਸਿੰਘ ਮਡਹਾੜ (ਸਫਾ 24); ਕਹਾਣੀ - ਪੌੜੀ/ਲਾਲ ਸਿੰਘ (ਸਫਾ 37); ਲੇਖ - ਦਲਿਤ ਮੁਕਤੀ ਲਈ ਸਾਂਸਕ੍ਰਿਤਕ ਕਾਰਜ/ਡਾ: ਚਮਨ ਲਾਲ (ਸਫਾ 46); ਫੀਡਲ ਕਾਸਟਰੋ ਦਾ 'ਦਲਿਤ ਜਨਤਾ' ਤੋਂ ਭਾਵ (ਸਫਾ 53); ਪੰਜਾਬੀ ਕਹਾਣੀ ਦੀ ਦਲਿਤ ਚੇਤਨਾ/ਡਾ: ਸੁਖਪਾਲ ਸਿੰਘ ਥਿੰਦ (ਸਫਾ 56); ਦਲਿਤ ਸਵਾਲ: ਬਦਲਦੇ ਸਾਹਿਤਕ ਸਮਾਜਿਕ ਰਾਜਨੀਤਕ ਪਰਿਪੇਖ/ਅਤਰਜੀਤ (ਸਫਾ 70); ਦਲਿਤ ਸਾਹਿਤ ਤੇ ਭਵਿੱਖ ਦਾ ਸੱਚ/ਗੁਰਦਿਆਲ ਸਿੰਘ (ਸਫਾ 84); ਪ੍ਰਿੰ: ਸੁਜਾਨ ਸਿੰਘ ਦੀਆਂ ਕਥਾਵਾਂ ਅਤੇ ਦਲਿਤ ਚੇਤਨਾ/ਡਾ: ਸੁਰਜੀਤ ਬਰਾੜ (ਸਫਾ 87);ਦਲਿਤ ਚੇਤਨਾ ਅਤੇ ਆਧੁਨਿਕ ਪੰਜਾਬੀ ਕਵਿਤਾ/ਡਾ: ਸਰਬਜੀਤ ਸਿੰਘ (ਸਫਾ 94); ਦਲਿਤ ਸਮੱਸਿਆ ਉਪਰ ਵਿਸਤਰਿਤ ਵਿਚਾਰ/ਸੂਫੀ ਅਮਰਜੀਤ (ਸਫਾ 104); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.