Punjabibooks
Cover of ਚਿਰਾਗ (ਜਨਵਰੀ - ਮਾਰਚ 2003) -Chirag (January - March 2003)

ਚਿਰਾਗ (ਜਨਵਰੀ - ਮਾਰਚ 2003) -Chirag (January - March 2003)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ - ਮਾਰਚ 2003) -Chirag (January - March 2003)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-2003
PDF file
Chirag-Jan-March 2003_text.pdf
File size
6.5 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ - ਮਾਰਚ 2003) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1.ਲਿਪੀ ਦੀ ਰਾਜਨੀਤੀ 2. ਰੰਜੂਰ ਅਤੇ ਮਾਨ ਸਿੰਘ ਭਾਰਗਵ ਨੂੰ ਸ਼ਰਧਾਂਜਲੀ/ਸੰਪਾਦਕੀ ਮੰਡਲ (ਸਫਾ 1-3); ਡਾ: ਹਰਿਭਜਨ ਸਿੰਘ ਨੂੰ ਸ਼ਰਧਾਂਜਲੀ (ਸਫਾ 3); ਇਸ ਵਾਰ ਦਾ ਵਿਸ਼ੇਸ਼ ਕਵੀ - ਗਜ਼ਲ ਦੀ ਗੱਲ ਤੇ ਗੁਰਦੀਪ ਦੀਆਂ ਗਜ਼ਲਾਂ (ਸਫਾ 4); ਚੀਨੀ ਕਹਾਣੀ - ਕੀ ਤੁਸੀਂ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ?/ਚਾਂਗਲਿਨ (ਸਫਾ 10); ਵਾਘਿਓਂ ਪਾਰ - ਤੋਤੇ ਤੇ ਮੈਨਾ ਦਾ ਸਕੂਲ (ਸਫਾ 25); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 26); ਗਜ਼ਲ/ਸੂਫੀ ਅਮਰਜੀਤ (ਸਫਾ 27); ਤਿੰਨ ਗਜ਼ਲਾਂ/ ਉਂਕਾਰਪ੍ਰੀਤ (ਸਫਾ 28); ਗਜ਼ਲ/ਸੁਖਵਿੰਦਰ ਰੰਧਾਵਾ (ਸਫਾ 29); ਗਜ਼ਲ/ਹਰਭਜਨ ਸਿੰਘ ਹੁੰਦਲ (ਸਫਾ 30); ਨਜ਼ਮ-ਕਵਿਤਾ ਲਿਖਣ ਦਾ ਸੁਆਦ/ਹਰਭਜਨ ਸਿੰਘ ਹੁੰਦਲ (ਸਫਾ 30); ਵਾਦ-ਵਿਵਾਦ- ਖਾਉ ਮੱਧ ਵਰਗ ਦੀ ਚੜ੍ਹਾਈ ਤੋਂ ਪ੍ਰੇਰਤ ਆਤਮ ਵਿਸ਼ਵਾਸੀ ਸੁਰ/ਸੁਮੇਲ ਸਿੰਘ ਸਿੱਧੂ (ਸਫਾ 31); ਨਜ਼ਮ-ਉਡੀਕ/ਗੁਰਨਾਮ ਢਿੱਲੋਂ (ਸਫਾ 38); ਨਜ਼ਮ-ਤਲਾਸ਼ ਇਕ ਨਜ਼ਮ ਦੀ/ਜੈ ਪਾਲ (ਸਫਾ 38); ਨਜ਼ਮ-ਬੰਦੀ ਛੋੜ/ਭਗਵਾਨ ਢਿੱਲੋਂ (ਸਫਾ 39);ਤਿੰਨ ਕਵਿਤਾਵਾਂ/ਨੂਰ ਸੰਤੋਖਪੁਰੀ (ਸਫਾ 40); ਕਵਿਤਾ-ਬਾਗੀ/ਸਤਿੰਦਰ ਮਸਰੂਫ (ਸਫਾ 43); ਮੁਲਾਂਕਣ-ਜੀਵਨ ਯਾਦਾਂ (ਪਾਬਲੋ ਨੇਰੂਦਾ)/ਗੁਰਦੀਪ ਵਿਨੀਪੈਗ (ਸਫਾ 44); ਕਵਿਤਾ ਤੇ ਲੋਕ/ਗੁੰਥਰ ਡੈਕੀ (ਜਰਮਨੀ) (ਸਫਾ 50); ਨਜ਼ਮ-ਬੁਰਕੇ ਹੇਠਲੀ ਰਾਤ/ਹਮਦਰਦਵੀਰ ਨੌਸ਼ਹਿਰਵੀ (ਸਫਾ 51); ਖੁਸ਼ੀ ਕੀ ਹੈ?/ਕਨਸਤੈਨਤਿਨ ਸਿਮੋਨੋਵ (ਸਫਾ 52); ਸਿਮ੍ਰਿਤੀਆਂ - ਨਾਜਿ਼ਮ ਹਿਕਮਤ ਦਾ ਤੁਰਕੀ ਵਿੱਚੋਂ ਭੱਜਣਾ/ਹਰਭਜਨ ਸਿੰਘ ਹੁੰਦਲ (ਸਫਾ 53); ਵਿਅੰਗਨਾਮਾ- ਕਾਇਆ ਕਲਪ/ਹਰਭਜਨ ਸਿੰਘ ਹੁੰਦਲ (ਸਫਾ 58); ਰਾਵਾਂ ਵੱਖੋ ਵੱਖਰੀਆਂ - 1. ਬੌਣੀ ਰਾਜਨੀਤੀ ਦਾ ਚਿਹਰਾ - 'ਮੁਖਬਰੀ ਕਰਦੇ ਦਿਨ'/ਡਾ: ਸੁਰਿੰਦਰ ਸ਼ਾਂਤ (ਸਫਾ 59); 2. ਮੁਖਬਰੀ ਕਰਦੇ ਦਿਨ/ਸੁਰਜੀਤ ਗਿੱਲ (ਸਫਾ 62); ਗਜ਼ਲ/ਸੁਰਜੀਤ (ਸਫਾ 63);ਮੁਲਾਂਕਣ-ਮੇਰੀ ਮਾਰਫਤ (ਪ੍ਰਮਿੰਦਰਜੀਤ)/ਹਰਵਿੰਦਰ ਭੰਡਾਲ (ਸਫਾ 64); ਪੁਸਤਕ ਪੜਚੋਲ - ਪ੍ਰਗਤੀਵਾਦੀ ਕਵਿਤਾ ਤੇ 'ਤੂੰ ਕੀ ਜਾਣੇ' (ਗੁਰਨਾਮ ਢਿੱਲੋਂ)/ਤਸਕੀਨ (ਸਫਾ 70); ਪੁਸਤਕ ਪੜਚੋਲ - 'ਸਮਕਾਲੀ ਮਾਰਕਸੀ ਚਿੰਤਨਬ' (ਭੀਮ ਇੰਦਰ ਸਿੰਘ)/ਬਲਬੀਰ ਚੰਦ ਲੌਂਗੋਵਾਲ (ਸਫਾ 74); ਪੁਸਤਕ ਪੜਚੋਲ - ਆਪਣਾ ਪਿੰਡ ਪ੍ਰਦੇਸ (ਹਰਜੀਤ ਦੌਧਰੀਆ)/ਅਮਰਜੀਤ ਚਾਹਲ (ਸਫਾ 75); ਪੁਸਤਕ ਪੜਚੋਲ - ਉਡਦੇ ਪੰਛੀ ਦੀ ਤਸਵੀਰ: ਹੁਣ ਮੈਂ ਕਵੀਆਂ ਵਾਂਗ (ਸੁਰਿੰਦਰ ਸੀਹਰਾ)/ਸੁਲੱਖਣ ਸਰਹੱਦੀ (ਸਫਾ 77); ਵਾਘਿਓਂ ਪਾਰ - ਭਾਬੀਆਂ ਰਾਂਝੇ ਨੂੰ/ਦਾਮਨ ਦੀ ਹੀਰ (ਸਫਾ 78); ਪੁਸਤਕ ਪ੍ਰਾਪਤੀ (ਸਫਾ 79); ਖਿਆਲ ਆਪੋ ਆਪਣਾ ਵਿੱਚ ਸੁਰਿੰਦਰ ਸੋਹਲ ਅਤੇ ਸੁਲੱਖਣ ਸਰਹੱਦੀ ਦੇ ਖੱਤ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this