Punjabibooks
Cover of ਚਿਰਾਗ (ਜਨਵਰੀ-ਮਾਰਚ-2005) Chirag (January - March 2005)

ਚਿਰਾਗ (ਜਨਵਰੀ-ਮਾਰਚ-2005) Chirag (January - March 2005)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ-ਮਾਰਚ-2005) Chirag (January - March 2005)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-2005
PDF file
Chirag-Jan-Mar-2005_text.pdf
File size
7.4 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ-ਮਾਰਚ-2005) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਵਿਸ਼ਵ ਕਾਨਫਰੰਸ ਪਟਿਆਲਾ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਸੁਖਿੰਦਰ ਦੀਆਂ ਚਾਰ ਕਵਿਤਾਵਾਂ (ਸਫਾ 4); ਵਤਨੋਂ ਦੂਰ - ਤਿੰਨ ਕਵਿਤਾਵਾਂ/ਵਰਿੰਦਰ ਪਰਿਹਾਰ (ਸਫਾ 6); ਵਤਨੋਂ ਦੂਰ - ਇੱਕ ਗਜ਼ਲ ਅਤੇ ਇੱਕ ਗੀਤ /ਗੁਰਨਾਮ ਢਿੱਲੋਂ (ਸਫਾ 7); ਹਿੰਦੀ ਕਹਾਣੀ - ਗੈਂਗਰੇਪ/ਊਸ਼ਾ ਯਾਦਵ (ਸਫਾ 8); ਵਾਘਿਓਂ ਪਾਰ - ਪੰਜਾਬੀ ਕਵੀ ਮੰਨੂ ਭਾਈ ਦੀਆਂ ਛੇ ਕਵਿਤਾਵਾਂ (ਸਫਾ 25); ਵਾਘਿਓਂ ਪਾਰ - ਗਜ਼ਲ/ਫਰਖੰਦਾ ਲੋਧੀ (ਸਫਾ 29); ਵਾਘਿਓਂ ਪਾਰ - ਨੂਰੀ ਦੀ ਬੋਲੀ/ਨਜ਼ਮ ਹੁਸੈਨ ਸੱਯਦ (ਸਫਾ 29); ਕਹਾਣੀ - ਨਿੱਕੀ ਇੱਟ ਵਾਲੀ ਹਵੇਲੀ/ਤਲਵਿੰਦਰ ਸਿੰਘ (ਸਫਾ 30); ਵਾਘਿਓਂ ਪਾਰ - ਇੱਕ ਕੁੜੀ ਦੀ ਕਹਾਣੀ/ਨਾਦਰ ਅਲੀ (ਸਫਾ 39); ਕਵਿਤਾ - ਤਲਾਸ਼/ਗੁਰਦਿਆਲ ਪੱਲ੍ਹਾ (ਸਫਾ 43); ਕੇਸਰ ਸਿੰਘ ਕੇਸਰ ਦੀ ਮੌਤ ਬਾਰੇ ਸੋਗੀ ਖਬਰ (ਸਫਾ 43); ਦੋ ਨਜ਼ਮਾਂ/ਮਲਵਿੰਦਰ (ਸਫਾ 44); ਨਜ਼ਮ-ਅਣਜੰਮੀ ਧੀ ਦਾ ਤਰਲਾ/ਕੁਲਤਾਰ ਸਿੰਘ ਕੁਲਤਾਰ (ਸਫਾ 44); ਕਹਾਣੀ - ਸੁਪਨਿਆਂ ਦਾ ਕਤਲ/ਜਸਵੀਰ ਕਲਸੀ (ਸਫਾ 45); ਯਾਤਰਾ ਨਿਬੰਧ-ਅਜੂਬਿਆਂ ਦੇ ਅੰਗ-ਸੰਗ/ਪ੍ਰੋ: ਸੁਖਪਾਲ ਸਿੰਘ ਥਿੰਦ (ਸਫਾ 53); ਗਜ਼ਲ/ਬਾਬਾ ਨਜਮੀ (ਸਫਾ 59); ਗਜ਼ਲ/ਇਕਬਾਲ ਅਜ਼ੀਮ (ਸਫਾ 59); ਗਜ਼ਲ/ਗੁਰਨਾਮ ਢਿੱਲੋਂ (ਸਫਾ 60); ਆਲੋਚਨਾ - ਭੁੱਬਲ ਇਕ ਅਧਿਐਨ/ਵਿਸ਼ਲੇਸ਼ਣ/ਪ੍ਰੋ: ਪਰਮਜੀਤ ਸਿੰਘ ਮੀਸ਼ਾ (ਸਫਾ 61); ਪੰਜਾਬੀ ਕਹਾਣੀ - ਸਿਰਦਾਰ/ਜ਼ੋਰਾ ਸਿੰਘ ਸੰਧੂ (ਸਫਾ 65); ਵਾਦ-ਵਿਵਾਦ - ਵਿਅਕਤੀਗਤ ਰੁਦਨ ਆਧੁਨਿਕ ਸੰਵੇਦਨਾ ਨਹੀਂ ਹੋ ਸਕਦਾ/ਸੁਲੱਖਣ ਸਰਹੱਦੀ (ਸਫਾ 68); ਪੁਸਤਕ ਪੜਚੋਲ-ਸਬਰੰਗ (ਚਮਨ ਲਾਲ ਚਮਨ)/ਗੁਰਨਾਮ ਢਿੱਲੋਂ (ਸਫਾ 71); ਪੁਸਤਕ ਪੜਚੋਲ-ਬਹਿਰ ਦੀ ਪਰਬੀਨ ਸ਼ਾਇਰੀ - ਸੀ ਕੋਈ (ਸੁਸ਼ੀਲ ਰਹੇਜ਼ਾ)/ਸੁਲੱਖਣ ਸਰਹੱਦੀ (ਸਫਾ 72); ਪੁਸਤਕ ਪੜਚੋਲ-ਕਸ਼ੀਦ ਕੀਤਾ ਚਾਨਣ - 'ਤੈਨੂੰ ਸੂਰਜ ਕਿਹਾ ਸੀ'/ਸੁਲੱਖਣ ਸਰਹੱਦੀ (ਸਫਾ 74); ਪੁਸਤਕ ਜਾਣ-ਪਛਾਣ-ਯੂਨੀਵਰਸਿਟੀ ਆਫ ਲਿਲੀਪੁਟ (ਅਮਨਪ੍ਰੀਤ ਸਿੰਘ ਗਿੱਲ) (ਸਫਾ 75); ਪੁਸਤਕ ਜਾਣ-ਪਛਾਣ-ਸੰਸਾਰ ਪ੍ਰਸਿੱਧ ਖੇਡ ਕਹਾਣੀਆਂ (ਗੁਰਮੇਲ ਮਡਹਾੜ) (ਸਫਾ 75); ਪੁਸਤਕ ਜਾਣ-ਪਛਾਣ-ਪ੍ਰੇਮ ਚੰਦ ਦੇ ਖੱਤ (ਵਿਰਸਾ ਸਿੰਘ) (ਸਫਾ 76); ਪੁਸਤਕ ਜਾਣ-ਪਛਾਣ-ਖ਼ਲੀਲ ਜਿਬਰਾਨ ਦੇ ਖੱਤ (ਚੇਤਨ ਸਿੰਘ) (ਸਫਾ 76); ਪੁਸਤਕ ਪੜਚੋਲ-ਸਮਾਜਿਕ ਬੇਤਰਤੀਬੀਆਂ ਦੀ ਪੇਸ਼ਕਾਰੀ - ਲਾਹੇ ਹੋਏ/ਲਕਸ਼ਮੀ ਨਰਾਇਣ ਭੀਖੀ (ਸਫਾ 77); ਪੁਸਤਕ ਪ੍ਰਾਪਤੀ (ਸਫਾ 78); ਨੌਜਵਾਨ ਲੋਕਾਂ ਨੂੰ/ਪਾਬਲੋ ਨੇਰੂਦਾ (ਸਫਾ 79); ਖਿਆਲ ਆਪੋ ਆਪਣਾ ਵਿੱਚ ਹਰਿੰਦਰ ਮਹਿੂਬਬ ਦਾ ਖੱਤ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this