Punjabibooks
Cover of ਚਿਰਾਗ (ਜਨਵਰੀ-ਮਾਰਚ-2008) -Chirag (January - March 2008)

ਚਿਰਾਗ (ਜਨਵਰੀ-ਮਾਰਚ-2008) -Chirag (January - March 2008)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ-ਮਾਰਚ-2008) -Chirag (January - March 2008)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-2008
PDF file
Chirag-Jan-Mar-2008_text.pdf
File size
6.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ-ਮਾਰਚ-2008) (ਅੰਕ 63) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਬੇਹੂਦਾਪਣ, 2. ਸਰਕਾਰੀ ਧੂਤੂ ਅਤੇ 3. ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਅਗਾਮੀ ਚੋਣਾਂ/ਸੰਪਾਦਕੀ ਮੰਡਲ (ਸਫਾ 1-6); ਇਸ ਵਾਰ ਦੇ ਵਿਸ਼ੇਸ਼ ਕਵੀ ਬੂਟਾ ਸਿੰਘ ਚੌਹਾਨ ਦੀਆਂ ਚਾਰ ਗਜ਼ਲਾਂ (ਸਫਾ 7); ਗਜ਼ਲ/ਸੁਲੱਖਣ ਸਰਹੱਦੀ (ਸਫਾ 9); ਗਜ਼ਲ/ਸੁਰਿੰਦਰਜੀਤ ਕੌਰ (ਸਫਾ 9); ਗਜ਼ਲ/ਬਾਬਾ ਨਜਮੀ (ਸਫਾ 10); ਫਲਸਤੀਨੀ ਕਵਿਤਾ - ਸਮੁੰਦਰ ਉਤਲੇ ਪ੍ਰਾਹੁਣੇ/ਮਹਿਮੂਦ ਦਰਵੇਸ਼ (ਸਫਾ 11); ਪੰਜਾਬੀ ਕਹਾਣੀ - ਅਜੀਬ ਜਿਹਾ ਆਨੰਦ/ਡਾ: ਸੁਰਜੀਤ ਬਰਾੜ (ਸਫਾ 14); ਕਹਾਣੀ - ਆਲਣ/ਜ਼ੋਰਾ ਸਿੰਘ ਸੰਧੂ (ਸਫਾ 26); ਕਹਾਣੀ - ਗੁੰਮਸ਼ੁਦਾ/ਮਹਿੰਦਰ ਪਾਲ ਸਿੰਘ ਲੰਡਨ (ਸਫਾ 30); ਚਿੱਤਰਕਲਾ - 1. ਕਲਾ ਦੀ ਆਲੋਚਨਾ, 2. ਅਜੋਕੀ ਭਾਰਤੀ ਕਲਾ (19 ਅਗਸਤ 1941 ਨੂੰ ਲਾਹੌਰ ਰੇਡੀਓ ਤੋਂ ਦਿੱਤੀ ਟਾਕ)/ਅੰਮ੍ਰਿਤਾ ਸ਼ੇਰਗਿੱਲ (ਸਫਾ 36); ਸੰਤਾਲੀ ਨਾਮਾ- ਸੰਨ ਸੰਤਾਲੀ (ਹਨ੍ਹੇਰੀ ਤੋਂ ਪਹਿਲਾਂ)/ਹਰਚਰਨ ਸਿੰਘ (ਕਪੂਰਥਲਾ) (ਸਫਾ 43); ਵਾਦ-ਵਿਵਾਦ - ਟਰਾਟਸਕੀ ਦਾ ਦੁਖਾਂਤ ('ਹੁਣ' ਪਤ੍ਰਿਕਾ ਅੰਕ ਨੰਬਰ ਪੰਜ ਦੇ ਪ੍ਰਸੰਗ ਵਿੱਚ)/ਹਰਭਜਨ ਸਿੰਘ ਹੁੰਦਲ (ਸਫਾ 49); ਮੁਲਾਂਕਣ - ਦੋਸਤੀਨਾਮਾ/ਡਾ: ਬਲਜਿੰਦਰ ਪਾਲ (ਸਫਾ 62); ਪੁਸਤਕ ਪੜਚੋਲ - ਵਿਸ਼ਵ ਦੇ ਮਹਾਂਕਵੀਆਂ ਦਾ ਪੜ੍ਹਨਯੋਗ ਅਨੁਵਾਦ (ਅਵਤਾਰ ਜੰਡਿਆਲਵੀ)/ਡਾ: ਕਰਮਜੀਤ ਸਿੰਘ (ਸਫਾ 68); ਮੁਲਾਂਕਣ - ਧੁੱਪ ਦੀ ਵਾਟ - ਪੁਨਰ ਨਿਰੀਖਣ (ਬਲਜੀਤ ਕੌਰ ਬੱਲੀ)/ਸੁਰਜੀਤ ਗਿੱਲ (ਸਫਾ 73)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this