Punjabibooks
Cover of ਚਿਰਾਗ (ਜਨਵਰੀ-ਮਾਰਚ-2009) -Chirag (January - March 2009)

ਚਿਰਾਗ (ਜਨਵਰੀ-ਮਾਰਚ-2009) -Chirag (January - March 2009)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ-ਮਾਰਚ-2009) -Chirag (January - March 2009)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
chirag-january-march-2009
PDF file
Chirag-Jan-Mar. 2009_text.pdf
File size
6.9 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ-ਮਾਰਚ-2009)(ਅੰਕ 67) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਪੰਜਾਬ ਵਿਧਾਨ ਸਭਾ ਵਲੋਂ ਪਾਸ ਪੰਜਾਬੀ ਭਾਸ਼ਾ ਸੰਬੰਧੀ ਬਿੱਲ: ਕੀ ਖੱਟਿਆ, ਕੀ ਪਾਇਆ? ਅਤੇ 2. ਮੁੜ ਮੁੜ ਉਹੀ ਵਰਤਾਰਾ/ਸੰਪਾਦਕੀ ਮੰਡਲ (ਸਫਾ 1); ਲੰਮੀ ਕਵਿਤਾ - ਕਵਿਤਾ ਪਾਲਤੂ ਨਹੀਂ ਹੁੰਦੀ/ਯੋਧ ਸਿੰਘ (ਸਫਾ 6); ਵਤਨੋਂ ਦੂਰ - ਵਿਸ਼ਵੀਕਰਨ/ਹਰਕੰਵਲਜੀਤ ਸਾਹਿਲ (ਸਫਾ 10); ਨਜ਼ਮ-ਪਹਾੜ `ਤੇ ਚਿੜੀਆਂ/ਹਰਿਭਜਨ ਸਿੰਘ ਰੈਣੂ (ਸਫਾ 11); ਪੰਜਾਬੀ ਕਹਾਣੀ - ਜਿਉਂਦਾ ਹੈ ਮੇਰਾ ਪੁੱਤ/ਅਤਰਜੀਤ (ਸਫਾ 12); ਵਾਘਿਓਂ ਪਾਰ - ਫਿ਼ਦਾ ਬੁਖ਼ਾਰੀ ਦੀਆਂ ਤਿੰਨ ਗ਼ਜ਼ਲਾਂ (ਸਫਾ 31); ਵਾਘਿਓਂ ਪਾਰ - ਗ਼ਜ਼ਲ/ਬਸ਼ੀਰ ਅਹਿਮਦ ਸ਼ਾਦ (ਸਫਾ 33); ਵਾਘਿਓਂ ਪਾਰ - ਪੰਜਾਬੀ ਕਹਾਣੀ - ਪਾਤਾਲ ਜੜ੍ਹ ਬ੍ਰਿਖ ਤੇ ਮਨੀਪਲਾਂਟ/ਖਾਲਦ ਫਰਹਾਦ ਧਾਰੀਵਾਲ (ਸਫਾ 34); ਵਾਘਿਓਂ ਪਾਰ - ਨਜ਼ਮ - ਨਿੱਕੇ ਨਿੱਕੇ ਰਾਹ/ਜ਼ਾਹਿਦ ਮਸ਼ਹੂਦ (ਸਫਾ 38); ਯਾਦਾਂ ਸੰਨ ਸੰਤਾਲੀ - ਲਾਵਾਰਸਗੀ ਦੀ ਵਿਥਿਆ/ਪਰੇਮ ਸਿੰਘ (ਡਾ:) (ਸਫਾ 39); ਹਰਮਿੰਦਰ ਸਿੰਘ ਕੋਹਾਰਵਾਲਾ ਦੀਆਂ ਦੋ ਗ਼ਜ਼ਲਾਂ (ਸਫਾ 44); ਜਗਤਾਰ ਸਾਲਮ ਦੀਆਂ ਦੋ ਗ਼ਜ਼ਲਾਂ (ਸਫਾ 45); ਗ਼ਜ਼ਲ/ਗੁਰਜੀਤ ਸਹੋਤਾ (ਸਫਾ 46); ਪ੍ਰੋ: ਪ੍ਰੀਤਮ ਸਿੰਘ ਦੀ ਮੌਤ ਬਾਰੇ ਸੋਗ ਸਮਾਚਾਰ (ਸਫਾ 46); ਮੁਲਾਂਕਣ - ਉਦਾਸ ਹੋਈ ਕਵਿਤਾ/ਸੂਫੀ ਅਮਰਜੀਤ (ਸਫਾ 47); ਨਾਵਲ ਦਾ ਅੰਸ਼ - ਦਸਤੋਵਸਕੀ ਦੀ ਜੇਲ੍ਹ-ਯਾਤਰਾ (ਸਫਾ 51); ਯਾਦਾਂ - ਮੌਤ ਦੇ ਰੂ-ਬ-ਰੂ/ਹਰਚਰਨ ਸਿੰਘ ਕਪੂਰਥਲਾ (ਸਫਾ 62); ਹਿੰਦੀ ਕਹਾਣੀ - ਬਹਿਸ ਵਿਚਕਾਰਲਾ ਇਕਲਾਪਾ/ਪੰਖੂਰੀ ਰਾਏ (ਸਫਾ 67); ਪੁਸਤਕ ਪੜਚੋਲ - ਨਜ਼ਰਬੰਦੀ ਦੇ ਦਿਨ (ਹਰਭਜਨ ਸਿੰਘ ਹੁੰਦਲ)/ਨਿਰੰਜਨ ਬੋਹਾ (ਸਫਾ 74); ਪੁਸਤਕ ਪੜਚੋਲ - ਸੁੱਚੀਆਂ ਕਦਰਾਂ ਦੀ ਸ਼ਾਇਰੀ (ਕਿਰਨਾਂ ਦਾ ਝੁਰਮਟ)/ਸੁਲੱਖਣ ਸਰਹੱਦੀ (ਸਫਾ 75); ਪੁਸਤਕ ਪੜਚੋਲ - ਚੌਰਸ ਗਲੋਬ (ਸੁਸ਼ੀਲ ਰਹੇਜਾ)/ਸੁਰਜੀਤ ਗਿੱਲ (ਸਫਾ 76); ਪੁਸਤਕ ਪੜਚੋਲ - ਯਤੀਮ ਹੰਝੂ (ਅਮਰਜੀਤ ਸਿੰਘ ਦੌਧਰ)/ਸੁਰਜੀਤ ਗਿੱਲ (ਸਫਾ 77); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this