Punjabibooks
Cover of ਚਿਰਾਗ (ਜਨਵਰੀ- ਮਾਰਚ-2013) -Chirag (January - March 2013)

ਚਿਰਾਗ (ਜਨਵਰੀ- ਮਾਰਚ-2013) -Chirag (January - March 2013)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜਨਵਰੀ- ਮਾਰਚ-2013) -Chirag (January - March 2013)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-january-march-2013
PDF file
Chirag-Jan-Mar-2013_text.pdf
File size
6.8 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜਨਵਰੀ- ਮਾਰਚ-2013)(ਅੰਕ 83) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਬਲਾਤਕਾਰੀ ਮਾਹੌਲ ਅਤੇ ਲੇਖਕਾਂ ਦੀ ਸੰਵੇਦਨਸ਼ੀਲਤਾ/(ਸਫਾ 1); ਇਸ ਅੰਕ ਦੇ ਕਵੀ ਕਰਨੈਲ ਸਿੰਘ ਨੇਕਨਾਮਾ ਦੀਆਂ 4 ਗਜ਼ਲਾਂ (ਸਫਾ 3); ਕਵਿਤਾ - ਬੰਦਿਆਂ ਤੇ ਖੰਭਿਆਂ ਵਿਚਲਾ ਫਾਸਲਾ/ਪ੍ਰੋ: ਹਮਦਰਦਵੀਰ ਨੌਸ਼ਹਿਰਵੀ (ਸਫਾ 5); ਵਾਘਿਓਂ ਪਾਰ - ਪੰਜਾਬੀ ਕਹਾਣੀ - ਪਨੀਰੀ/ਮੀਰ ਤਨਹਾ ਯੂਸਫੀ (ਸਫਾ 7); ਉਰਦੂ ਗਜ਼ਲ/ਫਾਤਮਾ ਅਹਿਮਦ (ਸਫਾ 13); ਗਜ਼ਲ/ਮੁਨਸ਼ੀ ਲਤੀਫ ਗੁਜਰਾਤੀ (ਸਫਾ 13); ਕਹਾਣੀ - ਜ਼ਮਾਨਾ ਬਦਲ ਗਿਆ/ਸੁਭਾਸ਼ ਸ਼ਰਮਾ (ਸਫਾ 14); ਵਾਹਗੇ ਪਾਰ ਦੇ ਕਵੀ - ਪੋਠੋਹਾਰ ਦਾ ਪੰਜਾਬੀ ਕਵੀ-ਬਾਕੀ ਸਦੀਕੀ/ਹਰਭਜਨ ਸਿੰਘ ਹੁੰਦਲ (ਸਫਾ 19); ਮੁਲਾਕਾਤ -ਵਗਦੇ ਦਰਿਆ ਨਾਲ ਗੱਲਾਂ (ਗਜ਼ਲਗੋ ਗੁਰਦੀਪ ਨਾਲ ਮੁਲਾਕਾਤ)/ਡਾ: ਜਸਵਿੰਦਰ ਸਿੰਘ ਸੈਣੀ (ਸਫਾ 17); ਵਾਦ-ਵਿਵਾਦ - ਸਿੱਖ ਕੌਮ: ਹਸਤੀ ਤੇ ਹੋਣੀ: ਕੁੱਝ ਸੰਸੇ, ਕੁੱਝ ਸਵਾਲ/ਡਾ: ਪ੍ਰੇਮ ਸਿੰਘ (ਸਫਾ 33); ਹਿੰਦੀ ਕਹਾਣੀ - ਦਾਸਤਾਨੇ ਲਛੁਨੀ ਉਰਫ਼ ਛਬੀਲੀ/ ਵਿਜੈ (ਸਫਾ 43); 'ਹੁਣ' ਵਾਲਾ ਅਵਤਾਰ ਜੰਡਿਆਲਵੀ/ਹਰਭਜਨ ਸਿੰਘ ਹੁੰਦਲ (ਸਫਾ 51); ਪੁਸਤਕ ਪੜਚੋਲ - ਸਿਤਾਰਿਆਂ ਦੀ ਸੱਥ (ਹਰਿਭਜਨ ਸਿੰਘ ਹੁੰਦਲ)/ਪ੍ਰੇਮ ਸਿੰਘ (ਡਾ:) (ਸਫਾ 57); ਪੁਸਤਕ ਪੜਚੋਲ - ਵਾਹਗੇ ਪਾਰ ਦੇ ਪੰਜਾਬੀ ਕਵੀ (ਹਰਿਭਜਨ ਸਿੰਘ ਹੁੰਦਲ)/ਪ੍ਰੇਮ ਸਿੰਘ (ਡਾ:) (ਸਫਾ 57); ਵਾਘਿਓਂ ਪਾਰ-ਪੰਜਾਬੀ ਕਹਾਣੀ - ਇਲਾਹੀ ਮੋਹਰ/ਅਫ਼ਜ਼ਲ ਅਹਿਸਨ ਰੰਧਾਵਾ (ਸਫਾ 66); ਰੀਵੀਊ - 'ਅੱਕ ਫੰਬੇ' ਦੀ ਸ਼ਾਇਰੀ/ ਧਰਮਪਾਲ ਸਾਹਿਲ (ਸਫਾ 71); ਰੀਵੀਊ - ਪਹਿਲੀ ਬਾਰਿਸ਼ (ਤਰਸੇਮ ਨੂਰ)/ ਸੁਲੱਖਣ ਸਰਹੱਦੀ (ਸਫਾ 72); ਸੁਰਜੀਤ ਗਿੱਲ ਦਾ ਰਚਨਾ ਜਗਤ-ਪਹਿਲੀ ਮੁਹੱਬਤ (ਸੁਰਜੀਤ ਗਿੱਲ)/ਹਰਿੰਦਰ ਬਰਾੜ (ਸਫਾ 74); ਗਜ਼ਲ/ਹਰਭਜਨ ਸਿੰਘ ਹੁੰਦਲ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this