Punjabibooks
Cover of ਚਿਰਾਗ (ਜੁਲਾਈ- ਸਤੰਬਰ 2000) Chirag (July - Septembber- 2000)

ਚਿਰਾਗ (ਜੁਲਾਈ- ਸਤੰਬਰ 2000) Chirag (July - Septembber- 2000)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜੁਲਾਈ- ਸਤੰਬਰ 2000) Chirag (July - Septembber- 2000)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-july-septembber-2000
PDF file
Chirag-Jul-Sept-2000_text.pdf
File size
5.9 MB
Subjects
ਚਿਰਾਗ; ਚਿਰਾਗ ਤ੍ਰੈਮਾਸਕ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜੁਲਾਈ- ਸਤੰਬਰ 2000) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਪੰਜਾਬੀ ਸਭਿਆਚਾਰ ਦੀ ਪਛਾਣ ਦਾ ਮਸਲਾ ਅਤੇ 2. ਦੂਰਦਰਸ਼ਨ ਵਿਰੁੱਧ ਧਰਨਾ (ਸਫਾ 1-4); ਇਸ ਅੰਕ ਦੇ ਵਿਸ਼ੇਸ਼ ਕਵੀ ਅਮਿਤੋਜ਼ ਦੀਆਂ ਚਾਰ ਕਵਿਤਾਵਾਂ (ਸਫਾ 5-10); ਗੀਤ-ਪ੍ਰੋ: ਅਨੂਪ ਵਿਰਕ (ਸਫਾ 11); ਨਜ਼ਮ - ਸੂਹੇ ਸੁਪਨਿਆਂ ਦਾ ਦੁਸ਼ਾਲਾ/ਜਸਬੀਰ ਕੇਸਰ (ਸਫਾ 12); ਨਜ਼ਮ - ਡੰਡੀਆਂ ਤੋਂ ਰਸਤੇ ਦੀ ਤਲਾਸ਼/ਤਸਕੀਨ (ਸਫਾ 14); ਨਜ਼ਮ - ਗਮ `ਚ ਡੁੱਬਿਆ ਗਡੀਰਾ/ਪ੍ਰੋ: ਗੁਰਬਖਸ਼ ਭੰਡਾਲ (ਸਫਾ 16); ਨਜ਼ਮ - ਉਮੀਦ/ਮਦਨ ਵੀਰਾ (ਸਫਾ 17); ਨਜ਼ਮ - ਯੁੱਧ ਤੋਂ ਪਿੱਛੋਂ/ਰਾਜਵਿੰਦਰ ਸਿੱਧੂ (ਸਫਾ 18); ਮੁਲਾਕਾਤ - ਪਾਸ਼ ਨਾਲ ਇਕ ਭਰਪੂਰ ਸੰਵਾਦ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 19); ਦੋ ਗਜ਼ਲਾਂ/ਡਾ: ਐਸ. ਤਰਸੇਮ (ਸਫਾ 27); ਦੋ ਗਜ਼ਲਾਂ/ਮਹਿਮਾ ਸਿੰਘ (ਸਫਾ 28); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 29); ਗਜ਼ਲ/ਅਮਰਜੀਤ ਸਿੰਘ ਸੰਧੂ (ਸਫਾ 29); ਕਹਾਣੀ - ਜੰਗ/ਧਰਮਪਾਲ ਸਾਹਿਲ (ਸਫਾ 30); ਵਾਘਿਓਂ ਪਾਰ - ਗਜ਼ਲ/ਰਫਾਕਤ ਹੁਸੈਨ ਮੁਮਤਾਜ਼ (ਸਫਾ 46); ਦੋ ਗਜ਼ਲਾਂ/ਬਾਬਾ ਨਜਮੀ (ਸਫਾ 46); ਵਾਦ ਵਿਵਾਦ - ਦਲਿਤ ਸਾਹਿਤ: ਕੁਝ ਵਿਚਾਰਨ ਯੋਗ ਪ੍ਰਸ਼ਨ/ਸ਼ਿਵ ਕੁਮਾਰ ਮਿਸ਼ਰ (ਸਫਾ 47); ਨਜ਼ਮ - ਕੁਦਰਤ ਬਨਾਮ ਮਾਨਸ/ਡਾ: ਇੰਦਰ ਕੌਰ (ਸਫਾ 56); ਮੁਲਾਂਕਣ - ਮਿਹਨਤਕਸ਼ਾਂ ਦਾ ਪਾਰ-ਰਾਸ਼ਟਰੀ ਸੰਦਰਭ-ਵੀਹਾਂ ਦਾ ਨੋਟ/ਡਾ: ਸੁਖਪਾਲ ਸਿੰਘ ਥਿੰਦ (ਸਫਾ 57); ਕਹਾਣੀ - ਅਮਜਦ ਸੁਮਾਲੀ/ਸੂਫੀ ਅਮਰਜੀਤ (ਸਫਾ 64); ਪੁਸਤਕ ਪੜਚੋਲ- ਪੰਜਾਬੀ ਸਭਿਆਚਰ ਦਾ ਯਥਾਰਥਿਕ ਚਿਤਰਣ: ਮੋਹ ਮਿੱਟੀ (ਸੁਖਵੰਤ ਕੌਰ ਮਾਨ)/ਤਸਕੀਨ (ਸਫਾ 69); ਪੁਸਤਕ ਪੜਚੋਲ- 'ਰੰਗ ਆਪੋ ਆਪਣਾ' ਵਿਚ ਹੁੰਦਲ ਦੇ ਕਾਵਿ-ਰੰਗ/ਡਾ: ਕਰਮਜੀਤ ਸਿੰਘ (ਸਫਾ 71); ਪੁਸਤਕ ਪੜਚੋਲ- 'ਮੋਤੀਆ ਦੀ ਚੋਗ' ਦਿੀ ਸਾਹਿਤਿਕਤਾ/ਡਾ: ਸਤਨਾਮ ਸਿੰਘ ਸੰਧੂ (ਸਫਾ 75); ਹਰਦਿਆਲ ਸਿੰਘ ਨੇਤਾ ਜੀ ਦੇ ਦੇਹਾਂਤ ਬਾਰੇ ਸੋਗੀ ਖ਼ਬਰ (ਸਫਾ 77); ਖਿਆਲ ਆਪੋ ਆਪਣਾ ਵਿੱਚ ਮਦਨ ਵੀਰਾ ਦਾ ਖੱਤ (ਸਫਾ 78-80); ਪਾਕਿਸਤਾਨ ਦੇ ਪੰਜਾਬੀ ਲੇਖਕ ਮੁਹੰਮਦ ਆਸਫ ਖਾਨ ਦੇ ਦੇਹਾਂਤ ਬਾਰੇ ਸੋਗ-ਸਮਾਚਾਰ (ਸਫਾ 80); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this