Punjabibooks
Cover of ਚਿਰਾਗ (ਜੁਲਾਈ - ਸਤੰਬਰ 2002) -Chirag (July-September 2002)

ਚਿਰਾਗ (ਜੁਲਾਈ - ਸਤੰਬਰ 2002) -Chirag (July-September 2002)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜੁਲਾਈ - ਸਤੰਬਰ 2002) -Chirag (July-September 2002)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-july-septembber-2002
PDF file
Chirag-July-Sept 2002_text.pdf
File size
6.1 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜੁਲਾਈ - ਸਤੰਬਰ 2002) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ - ਸ਼ਾਇਰੀ ਤੇ ਸਿਆਸਤ ਦਾ ਸੁਮੇਲ:-ਪਾਬਲੋ ਨੇਰੂਦਾ/ਹਰਭਜਨ ਸਿੰਘ ਹੁੰਦਲ (ਸਫਾ 1); ਕਵਿਤਾ-ਸੁਪਨੇ ਸਿਰਜਦਾ (ਸਫਾ 7); ਪਾਬਲੋ ਨੇਰੂਦਾ ਦੀਆਂ ਚੋਣਵੀਆਂ ਕਵਿਤਾਵਾਂ (ਸਫਾ 8-23); ਮਿੱਤਰਾਂ ਦੀਆਂ ਯਾਦਾਂ - ਗ਼ੈਰ-ਹਾਜ਼ਰੀ ਅਤੇ ਹਾਜ਼ਰੀ (ਸਫਾ 24-36);ਵਿਸ਼ੇਸ਼ ਲੇਖ - ਮੇਰਾ ਮਿੱਤਰ ਪਾਬਲੋ ਨੇਰੂਦਾ/ਕਨਸਤੈਨਤਿਨ ਸਿਮੋਨੋਵ (37); ਕਾਵਿ-ਸ਼ਰਧਾਂਜਲੀ - 1. ਚਿੱਲੀ ਨਾਲ ਇੰਟਰਵਿਊ/ਯਾਸਰ ਮੀਰਾਕ, 2. ਰੂਸੀ ਕਵਿਤਾ- ਪਾਬਲੋ ਨੇਰੂਦਾ ਦੇ ਨਾਂ/ਯਵਤੂ ਸ਼ੈਂਕੋ (ਸਫਾ 44), 3. ਪੰਜਾਬੀ ਕਵਿਤਾ- ਪਾਬਲੋ ਨੇਰੂਦਾ/ਹਰਭਜਨ ਸਿੰਘ ਹੁੰਦਲ (ਸਫਾ 46); ਮੇਰੀ ਸਿਰਜਣ ਪ੍ਰਕ੍ਰਿਆ - 1. ਕਵਿਤਾ ਨੂੰ ਗਾਉਣਾ ਅਜਾਈਂ ਨਹੀਂ ਸੀ ਗਿਆ/ਪਾਬਲੋ ਨੇਰੂਦਾ (ਸਫਾ 48), 2. ਸਵੈ-ਚਿੱਤਰ/ਪਾਬਲੋ ਨੇਰੂਦਾ (ਸਫਾ 52), 3. ਅਵਾਰਾ ਗਰਦ ਕਵਿਤਾ (ਸਫਾ 53), 4. ਅਸ਼ੁੱਧ ਕਵਿਤਾ ਦੀ ਭਾਲ (ਸਫਾ 53), 5. ਸ਼ਬਦ (ਸਫਾ 54), 6. ਕਵਿਤਾ (ਸਫਾ 55); ਮੁਲਾਂਕਣ- ਪਾਬਲੋ ਨੇਰੂਦਾ ਦੀ ਕਵਿਤਾ/ਡਾ: ਨਾਮਵਰ ਸਿੰਘ (ਸਫਾ 57); ਮੁਲਾਂਕਣ- ਪਾਬਲੋ ਨੇਰੂਦਾ ਦੀ ਕਾਵਿ-ਸਮਰੱਥਾ/ਸਟੀਫਨ ਮਿੱਚਲ (ਸਫਾ 65); ਨੇਰੂਦਾ ਦੇ ਨਿਬੰਧ (ਸਫਾ 67-74) - 1. ਲੋਕਾਂ ਦੇ ਕਵੀ, 2. ਰੋਟੀ, ਦੋਸਤੀ ਤੇ ਅਮਨ, 3. ਆਈਸਲਾ ਨੇਗਰਾ ਦੇ ਕਢਾਈਕਾਰ, 4. ਫੀਦਲ, ਜਿਵੇਂ ਮੈਂ ਉਸ ਨੂੰ ਜਾਣਿਆ 5. ਕਵਿਤਾ ਅਤੇ ਅਸਪਸ਼ਟਤਾ; ਮੇਰੀਆਂ ਜੀਵਨ ਯਾਦਾਂ (ਸਫਾ 75-78) - 1. ਲੋਰਕਾ ਦੀ ਮੌਤ, 2. ਮੇਰੀ ਕਵਿਤਾ; ਪੁਸਤਕ ਪੜਚੋਲ - ਕਾਵਿ ਹੋਂਦ ਦੀ ਤਲਾਸ਼: ਜੀਵਨ ਯਾਦਾਂ (ਪਾਬਲੋ ਨੇਰੂਦਾ)/ ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 79)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this