ਚਿਰਾਗ (ਜੁਲਾਈ-ਸਤੰਬਰ 1995)- Chirag (July-September-1995)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ-ਸਤੰਬਰ 1995)- Chirag (July-September-1995)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-1995
- PDF file
- Chirag-July-Sept-1995_text.pdf
- File size
- 5.4 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ-ਸਤੰਬਰ 1995) ਕਵਿਤਾ - ਮਾਂ ਬੋਲੀ ਪੰਜਾਬੀ/ਬਾਬਾ ਨਜਮੀ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਅੰਕ ਦੇ ਵਿਸ਼ੇਸ਼ ਕਵੀ ਡਾ: ਦਵਿੰਦਰ ਬਿਮਰਾ ਦੀਆਂ ਚਾਰ ਕਵਿਤਾਵਾਂ (ਸਫਾ 3); ਕਹਾਣੀ - ਸ਼ੁਰੂਆਤ/ਜਿੰਦਰ (ਸਫਾ 9); ਵਾਘਿਓਂ ਪਾਰ - ਮੇਜਰ ਇਸਹਾਕ ਮੁਹੰਮਦ ਨੂੰ ਚੇਤੇ ਕਰਦਿਆਂ (ਸਫਾ 24); ਮੇਜਰ ਇਸਹਾਕ ਮੁਹੰਮਦ ਦੇ ਨਾਂ ਇਕ ਖਤ/ਅਫ਼ਜਲ ਅਹਿਸਨ ਰੰਧਾਵਾ (ਸਫਾ 24); ਮੇਜਰ ਇਸਹਾਕ ਦੀ ਯਾਦ ਵਿੱਚ/ਫੈਜ਼ ਅਹਿਮਦ ਫੈਜ਼ (ਸਫਾ 25); ਗਜ਼ਲ/ਤਾਲਿਬ ਜਤੋਈ (ਸਫਾ 30); ਗਜ਼ਲ/ਤਾਰਕ ਗੋਜਰ ਫਤਿਹਪੁਰੀਆ (ਸਫਾ 30); ਇਕ ਘੱਟ ਵੀਹਵੀਂ ਰਾਤ/ਅਫ਼ਜਲ ਅਹਿਸਨ ਰੰਧਾਵਾ (ਸਫਾ 31); ਗਜ਼ਲ/ਅਖ਼ਲਾਕ ਆਤਿਫ (ਸਫਾ 31); ਚੁੰਝ ਚਰਚਾ -ਕਵੀ, ਕਵਿਤਾ ਤੇ ਲੋਕ/ਹਰਭਜਨ ਸਿੰਘ ਹੁੰਦਲ (ਸਫਾ 32); ਵਤਨੋਂ ਦੂਰ - ਕਵਿਤਾ- ਅਸੀਂ ਹਾਰੇ ਹੋਏ ਸ਼ਖਸ ਨਹੀਂ ਹਾਂ/ਦਰਸ਼ਨ ਬੁਲੰਦਵੀ (ਸਫਾ 39); ਵਤਨੋਂ ਦੂਰ - ਕਵਿਤਾ- ਸ਼ਬਦਕੋਸ਼/ਵਰਿੰਦਰ ਪਰਿਹਾਰ (ਸਫਾ 40); ਗਜ਼ਲ/ਜਸਵਿੰਦਰ ਮਾਨ (ਸਫਾ 42); ਗਜ਼ਲ/ਸੰਤੋਖ ਧਾਲੀਵਾਲ (ਸਫਾ 42); ਕਹਾਣੀ - ਅੰਦਰਲਾ ਬੰਦਾ/ਅਜਮੇਰ ਸਿੱਧੂ (ਸਫਾ 43); ਗਜ਼ਲ/ਪ੍ਰਕਾਸ਼ ਕੌਰ ਹਮਦਰਦ (ਸਫਾ 49); ਗਜ਼ਲ/ਜਸਵਿੰਦਰ (ਸਫਾ 49); ਚਿਰਾਗ ਦੇ ਪਾਕਿਸਤਾਨੀ ਅਦਬ ਅੰਕ ਬਾਰੇ ਸੂਚਨਾ (ਸਫਾ 50); ਨੇਰੂਦਾ ਦੇ ਨਿਬੰਧ - ਕਵਿਤਾ ਤੇ ਪੁਲੀਸ/ਪਾਬਲੋ ਨੇਰੂਦਾ (ਸਫਾ 51); ਦੋ ਨਜ਼ਮਾਂ/ਸਿਮਰਜੀਤ ਸਿੰਮੀ (ਸਫਾ 53); ਕਵਿਤਾ - ਕੌਣ ਸੀ ਉਹ/ਰਾਜਵੰਤ ਘੁੰਮਣ (ਸਫਾ 53); ਨਜ਼ਮ-ਵਕਤ ਦੀ ਆਵਾਜ਼/ਅਸੀਮ (ਸਫਾ 55); ਪੁਸਤਕ ਪੜਚੋਲ - ਸਾਂਝੀ ਪੇਂਡੂ ਸਾਂਸਕ੍ਰਿਤੀ ਦਾ ਗਲਪੀ ਦਸਤਾਵੇਜ਼ - 'ਤਾਇਆ ਰੱਬ' (ਮੁਖਤਿਆਰ ਸਿੰਘ)/ਡਾ: ਸੁਰਿੰਦਰ ਕੁਮਾਰ ਦਵੇਸ਼ਵਰ (ਸਫਾ 50); ਪੁਸਤਕ ਪੜਚੋਲ - 'ਦੇਹੀ ਨਾਦ' ਜਾਂ ਦੇਹੀਵਾਦ (ਸਵਰਨਜੀਤ ਸਵੀ)/ਹਰਵਿੰਦਰ ਭੰਡਾਲ (ਸਫਾ 60); ਪੁਸਤਕ ਪੜਚੋਲ - ਨਿਹੋਰੇ ਦੀ ਕਵਿਤਾ: 'ਸੁਲ੍ਹਾਬੀ ਹਵਾ (ਦਰਸ਼ਨ ਬੁੱਟਰ)/ਡਾ: ਸੁਰਿੰਦਰ ਗਿੱਲ (ਸਫਾ 65); ਪੁਸਤਕ ਪੜਚੋਲ - ਸੰਤਾਪੇ ਦਿਨ (ਅਸ਼ਵਨੀ ਗੁਪਤਾ ਦਾ ਨਾਵਲ)/ਡਾ: ਬਲਜੀਤ ਕੌਰ ਬੱਲੀ (ਸਫਾ 67); ਪੁਸਤਕ ਪੜਚੋਲ - ਆਵਾਜ਼ਾਂ ਦਾ ਕਿਲ੍ਹਾ (ਸੰਤੋਖ ਧਾਲੀਵਾਲ)/ਸ਼ਬਦੀਸ਼ (ਸਫਾ 69); ਪੁਸਤਕ ਪੜਚੋਲ - "ਰਮਨ ਦੀ ਕਵਿਤਾ ਨਾਲ ਦੋ ਗੱਲਾਂ"/ਅਤੈ ਸਿੰਘ (ਸਫਾ 72); ਪੁਸਤਕ ਪੜਚੋਲ - ਡਰਿਆ ਮਨੁੱਖ (ਦਰਸ਼ਨ ਧੀਰ)/ਮੁਖਤਿਆਰ ਸਿੰਘ (ਸਫਾ 73); ਪੁਸਤਕ ਪ੍ਰਾਪਤੀ (ਸਫਾ 76); ਖਿਆਲ ਆਪੋ ਆਪਣਾ ਵਿੱਚ ਬਲਬੀਰ ਪਰਵਾਨਾ, ਸੂਫੀ ਅਮਰਜੀਤ, ਪ੍ਰੀਤਮ ਸਿੰਘ, ਵਰਿੰਦਰ ਪਰਹਾਰ, ਪ੍ਰੇਮ ਸਾਹਿਲ, ਡਾ: ਦੇਵਿੰਦਰ ਬਿਮਰਾ, ਸੰਤੋਖ ਸਿੰਘ ਧੀਰ, ਡਾ: ਚਮਨ ਲਾਲ ਪਟਿਆਲਾ, ਮੁਖਤਿਆਰ ਸਿੰਘ ਅਤੇ ਡਾ: ਐਸ. ਤਰਸੇਮ ਦੇ ਖੱਤ (ਸਫਾ 77- 82)
Read this book
Open it in the library reader. Pages are fetched as you turn them, so it starts quickly even on a slow connection.