ਚਿਰਾਗ (ਜੁਲਾਈ - ਸਤੰਬਰ 1997) - Chirag (July-September 1997)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ - ਸਤੰਬਰ 1997) - Chirag (July-September 1997)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-1997
- PDF file
- Chirag-July-Sept..1997pdf_text.pdf
- File size
- 5.4 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ - ਸਤੰਬਰ 1997) ਇਸ ਵਾਰ ਵਿਸ਼ੇਸ਼ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਵਿਚਾਰ ਵਟਾਂਦਰੇ ਦੀ ਲੋੜ/ਹਰਭਜਨ ਸਿੰਘ ਹੁੰਦਲ (ਸਫਾ 1); ਇਸ ਅੰਕ ਦੇ ਵਿਸ਼ੇਸ਼ ਕਵੀ ਉਂਕਾਰਪ੍ਰੀਤ ਦੀਆਂ ਛੇ ਗਜ਼ਲਾਂ (ਸਫਾ 2); ਕਵਿਤਾ - ਖੁਸ਼ਬੂ ਦਾ ਸਫਰ/ਪ੍ਰੇਮ ਸਾਹਿਲ (ਸਫਾ 6); ਲਹਿੰਦੇ ਪੰਜਾਬ ਤੋਂ ਛਪਦੇ ਕੁੱਝ ਪੰਜਾਬੀ ਪਰਚੇ (ਸਫਾ 8); ਨਜ਼ਮ - ਆਵਾਜ਼/ਸਤਿੰਦਰ ਮਸ਼ਰੂਫ (ਸਫਾ 9); ਲਹਿੰਦੇ ਪੰਜਾਬ ਤੋਂ - ਗਜ਼ਲ/ਬਾਬਾ ਨਜਮੀ (ਸਫਾ 10); ਤਿਹਾਈ ਬਹਾਵਲ ਨਗਰ (ਪਾਕਿਸਤਾਨ) ਦਾ ਇਲਆਿਸ ਘੁੰਮਣ ਵਿਸ਼ੇਸ਼ ਅੰਕ (ਸਫਾ 11); ਹਿੰਦੀ ਕਹਾਣੀ - ਕੀ ਗੱਲਾਂ ਕਰ ਰਹੀਆਂ ਸਨ ਕੁੜੀਆਂ/ਸਵਯੰ ਪ੍ਰਕਾਸ਼ (ਸਫਾ 12); ਜਨਵਾਦੀ ਲੇਖਕ ਸੰਘ-ਦਸਤਾਵੇਜ - 1 - ਭਾਰਤ ਦਾ ਮੌਜੂਦਾ ਵਿਚਾਰਧਾਰਕ ਸੰਕਟ/ਪ੍ਰੋ: ਇਰਫਾਨ ਹਬੀਬ (16); ਕਹਾਣੀ - ਕੰਮ ਤੇ ਮੁੱਲ/ਦਰਸ਼ਨ ਸਿੰਘ ਧੀਰ (ਸਫਾ 20); ਵਾਦ-ਵਿਵਾਦ - ਉੱਤਰ ਆਧੁਨਿਕਤਾ ਦਾ ਭੂਤ ਅਤੇ ਭੂਤ ਦੀ ਉੱਤਰ ਆਧੁਨਿਕਤਾ/ਚੰਚਲ ਚੌਹਾਨ (ਸਫਾ 27); ਗਜ਼ਲ/ਹਰਜਿੰਦਰ ਕੰਗ (ਸਫਾ 38); ਗਜ਼ਲ/ਬਰਜਿੰਦਰ ਚੌਹਾਨ (ਸਫਾ 38); ਦਸਤਾਵੇਜ - 2- ਜਨਵਾਦੀ ਲੇਖਕ ਸੰਘ ਦੇ ਪੰਜਵੇਂ ਕੌਮੀ ਸਮਾਗਮ (1 ਤੋਂ 3 ਫਰਵਰੀ, 1997) ਵਿੱਚ ਜਾਰੀ ਅਪੀਲ (ਕਲਕੱਤਾ ਐਲਾਨਨਾਮਾ) (ਸਫਾ 39); ਸਫਰਨਾਮੇ ਤੋਂ ਪਾਰ -3 - ਸਾਦਕ ਦਾ ਸਿਦਕ/ਹਰਭਜਨ ਸਿੰਘ ਹੁੰਦਲ (ਸਫਾ 43); ਇਕ ਪੰਨਾ ਹੁਧਾਰਾ - ਸਵਾਲਨਾਮਾ (ਸਫਾ 48); ਚਾਰ ਨਜ਼ਮਾਂ/ਸਿਮਰਜੀਤ ਸਿੰਮੀ (ਸਫਾ 49); ਪਛਾਣ - ਅਤੀਕ ਅਖਤਰ ਅਫਗਾਨੀ (ਸਫਾ 50); ਲਹਿੰਦੇ ਪੰਜਾਬ ਤੋਂ - ਚੌਦਾਂ ਅਗਸਤ/ਤੁਫੈਲ ਖਲਸ਼ (ਸਫਾ 51); ਗਜ਼ਲ/ਰਾਮ ਲਾਲ ਪ੍ਰੇਮੀ (ਸਫਾ 52); ਮੁੱਲਾਂਕਣ - ਮਾਨਵੀਅਤਾ ਅਤੇ ਮਕਾਨਕੀਅਤਾ ਦਾ ਦਵੰਦ ਇਕ ਅਫਸਰ ਦਾ ਜਨਮ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 53); ਫਿਲਮ - ਫਿਲਮ 'ਬੈਂਡਿਟ ਕੁਈਨ' ਦੇ ਬਹਾਨੇ/ਜਬਰੀ ਮੱਲ ਪਾਰਖ (ਸਫਾ 59); ਲਹਿੰਦੇ ਪੰਜਾਬੋਂ ਦੋ ਨਜ਼ਮਾਂ/ਸਰਵੰਤ ਮਹੀਅਲਦੀਨ (ਸਫਾ 66); ਗਜ਼ਲ/ਨਿਰਮਲ ਦੱਤ (ਸਫਾ 67); ਪੁਸਤਕ ਪੜਚੋਲ - ਕੁਸ਼ਤੀ ਦਾ ਧਰੂ ਤਾਰਾ (ਵਰਿਆਮ ਸਿੰਘ ਸੰਧੂ)/ਪ੍ਰੋ: ਜਗੀਰ ਸਿੰਘ ਕਾਹਲੋਂ (ਸਫਾ 68); ਪੁਸਤਕ ਪੜਚੋਲ - ਨੂਰ ਦਾ ਵਣਜਾਰਾ (ਸੰਪਾਦਕ ਡਾ: ਕਰਨੈਲ ਸਿੰਘ ਥਿੰਦ)/ਗੁਰਨਾਮ ਢਿੱਲੋਂ (ਸਫਾ 70); ਪੁਸਤਕ ਪੜਚੋਲ - ਪੰਜਾਬੀ ਗਜ਼ਲ ਦਾ ਇਰਤਕਾ (ਗੁਰਨਾਮ ਮੁਸਤਫਾ ਬਿਸਮਿਲ)/ਹਰਭਜਨ ਸਿੰਘ ਹੁੰਦਲਂ (ਸਫਾ 74); ਪੁਸਤਕ ਪੜਚੋਲ - ਆਪਣੇ ਆਪਣੇ ਖੰਭ (ਸੰਪਾਦਕ ਡਾ: ਐਸ. ਤਰਸੇਮ)/ਕੇ. ਐੱਲ. ਗਰਗ (ਸਫਾ 77); ਖਿਆਲ ਆਪੋ ਆਪਣਾ ਵਿੱਚ ਸੰਤੋਖ ਧਾਲੀਵਾਲ, ਲਾਲ ਸਿੰਘ, ਗੁਰਨਾਮ ਢਿੱਲੋਂ, ਐੱਸ ਤਰਸੇਮ, ਵਿਸ਼ਾਲ, ਅਤੇ ਫਰਜ਼ੰਦ ਅਲੀ ਦੇ ਖੱਤ (ਸਫਾ 78-80); ਰੀਵੀਊ - ਠੀਕਰੀ ਪਹਿਰਾ (ਹਰਜਿੰਦਰ ਕੰਗ)/ਹਰਪ੍ਰੀਤ ਸਿੰਘ ਹੁੰਦਲ (ਪਿਛਲੇ ਕਵਰ ਦਾ ਅੰਦਰਲਾ ਪਾਸਾ); ਪੁਸਤਕ ਪ੍ਰਾਪਤੀ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.