ਚਿਰਾਗ (ਜੁਲਾਈ - ਸਤੰਬਰ 1998) - Chirag (July-September- 1998)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ - ਸਤੰਬਰ 1998) - Chirag (July-September- 1998)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-1998
- PDF file
- Chirag-July-Sept. 1998_text.pdf
- File size
- 5 MB
- Subjects
- ਚਿਰਾਗ; ਚਿਰਾਗ ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ - ਸਤੰਬਰ 1998) ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਸਾਹਿਤਕ ਸਕੈਂਡਲ ਦੀ ਪੜਤਾਲ/ਸੰਪਾਦਕ (ਸਫਾ 1); ਲੰਮੀ ਨਜ਼ਮ - ਪਿੰਜੇ ਬੋਲਾਂ ਦਾ ਦਰਦ/ਮਦਨ ਵੀਰਾ (ਸਫਾ 3); ਹਰਵਿੰਦਰ ਭੰਡਾਲ ਦੀਆਂ ਚਾਰ ਨਜ਼ਮਾਂ/ਸਫਾ 7); ਪੰਜ ਨਜ਼ਮਾਂ/ਜਗਰੂਪ ਸਿੰਘ ਰੂਪ (ਸਫਾ 11); ਨਜ਼ਮ - ਮੌਤ ਦੇ ਦਾਇਰੇ ਤੋਂ ਪਾਰ/ਡਾ: ਜਸਬੀਰ 'ਕੇਸਰ' (ਸਫਾ 15); ਕਹਾਣੀ - ਇਹੋ ਸੱਚ ਹੈ/ਧਰਮਪਾਲ ਸਾਹਿਲ (ਸਫਾ 18); ਕਵਿਤਾ - ਅੰਮ੍ਰਿਤਾ ਪ੍ਰੀਤਮ ਲਈ/ਮਹਿਰਮ ਯਾਰ (ਸਫਾ 26); ਕਵਿਤਾ - ਗੁਲਾਬ/ਵਰਿੰਦਰ ਪ੍ਰੀਹਾਰ (ਸਫਾ 28); ਗਜ਼ਲ/ਆਤਮ ਰੰਧਾਵਾ (ਸਫਾ 29); ਕਵਿਤਾ - ਸਾਡੇ ਰਹਿਬਰ/ਗੁਰਨਾਮ ਢਿੱਲੋਂ (ਸਫਾ 30); ਪੁਸਤਕ ਪ੍ਰਾਪਤੀ (ਸਫਾ 31); ਵਾਘਿਓਂ ਪਾਰ - ਕਵਿਤਾ - ਗੁੱਡੀਆਂ ਪਟੋਲੇ/ਅਹਿਮਦ ਸਲੀਮ (ਸਫਾ 32); ਵਾਘਿਓਂ ਪਾਰ - ਬੈਂਤ/ਤਨਵੀਰ ਬੁਖਾਰੀ (ਸਫਾ 33); ਵਾਘਿਓਂ ਪਾਰ - ਨਜ਼ਮ/ਸਰਵਤ ਮਹੀਊਦੀਨ (ਸਫਾ 34); ਗਜ਼ਲ/ਨਵਕਿਰਨ (ਸਫਾ 35); ਗਜ਼ਲ/ਬਰਜਿੰਦਰ ਚੌਹਾਨ (ਸਫਾ 35); ਦੋ ਗਜ਼ਲਾਂ/ਕੇਸਰ ਸਿੰਘ ਨੀਰ (ਸਫਾ 36); ਗਜ਼ਲ/ਸੁਰਜੀਤ ਸਾਜਨ (ਸਫਾ 37); ਗਜ਼ਲ/ਮਹਾਂਬੀਰ ਸਿੰਘ ਦਰਦੀ (ਸਫਾ 38); ਗਜ਼ਲ/ਕਸ਼ਮੀਰ ਨੀਰ (ਸਫਾ 38); ਦੋ ਗ਼ਜ਼ਲਾਂ/ਗੁਰਦੀਪ (ਸਫਾ 39); ਕਹਾਣੀ - ਜੜ੍ਹ/ਸ਼ਬਦੀਸ਼ (ਸਫਾ 40); ਮੁਲਾਂਕਣ - ਆਮ ਲੋਕਾਂ ਦਾ ਕਵੀ-ਉਸਤਾਦ ਦਾਮਨ/ਹਰਭਜਨ ਸਿੰਘ ਹੁੰਦਲ (ਸਫਾ 50); ਪੁਸਤਕ ਪੜਚੋਲ - ਹੋਅ-ਚੀ-ਮਿੰਨ੍ਹ: ਹਨ੍ਹੇਰੇ ਸਮਿਆਂ ਵਿੱਚ ਰੋਸ਼ਨੀ ਦੀ ਕਿਰਾਨ (ਸੂਫੀ ਅਮਰਜੀਤ)/ਡਾ: ਚਮਨ ਲਾਲ(ਸਫਾ 59): ਪੁਸਤਕ ਪੜਚੋਲ - ਮਾਲਵੇ ਦੀ ਪੈੜ/ਸੁਰਜੀਤ ਗਿੱਲ (ਸਫਾ 62); ਪੁਸਤਕ ਪੜਚੋਲ - ਕਾਲੇ ਹਾਸ਼ੀਏ (ਗਜ਼ਲ ਸੰਗ੍ਰਹਿ)/ਸੁਰਜੀਤ ਗਿੱਲ (ਸਫਾ 64); ਪੁਸਤਕ ਪੜਚੋਲ - ਮੈਂ ਕਿਤੇ ਹੋਰ ਸੀ (ਵਰਿੰਦਰ ਪਰਹਾਰ)/ਪ੍ਰੇਮ ਸਾਹਿਲ(ਸਫਾ 65); ਪ੍ਰਕਾਸ਼ਨ ਦਾ ਇਕ ਨਵਾਂ ਉੱਦਮ/ਹ. ਸ. ਹ. (ਸਫਾ 67); ਰੁਮਾਨੀ ਕਵਿਤਾ - ਲਹਿਰ ਲਹਿਰ ਸਾਹਿਲ (ਸਫਾ 68); ਲਹਿੰਦੇ ਪੰਜਾਬ ਤੋਂ ਪ੍ਰਾਪਤ ਪੁਸਤਕਾਂ/ਹ. ਸ. ਹ. (ਸਫਾ 70); ਪੈਰਿਸ ਦੀ ਪਿਆਸ (ਸੰਤੋਖ ਸਿੰਘ ਸੰਤੋਖ)/ਹ. ਸ. ਹ.(ਸਫਾ 73); ਚਕਲਾ ਤੇ ਚੀਜ਼ ਵਹੁਟੀ (ਗੁਰਮੀਤ ਹਯਾਤ ਪੁਰੀ)/ ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 74); ਅੰਤਿਕਾ - ਗਲਤ ਫੈਸਲੇ ਨੂੰ ਵਿਚਾਰਨ ਦੀ ਲੋੜ/(ਸਫਾ 75); ਵਾਘਿEਂ ਪਾਰ - ਗਜ਼ਲ/ਨਸੀਰ ਅਹਿਮਦ ਨਸੀਰ (ਸਫਾ 76); ਲਹਿੰਦੇ ਪੰਜਾਬ ਤੋਂ ਛਪਦੇ ਪੰਜਾਬੀ ਪਰਚੇ (ਸਫਾ 76); ਖਿਆਲ ਆਪੋ ਆਪਣਾ ਵਿੱਚ - ਅਹਿਸਾਨ ਬਾਜਵਾ, ਕੇਸਰ ਸਿੰਘ ਨੀਰ, ਆਤਮ ਰੰਧਾਵਾ, ਅਤੇ ਨਦੀਮ ਪਰਮਾਰ ਦੇ ਖੱਤ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.