ਚਿਰਾਗ (ਜੁਲਾਈ- ਸਤੰਬਰ 2001) -Chirag (July - September 2001)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ- ਸਤੰਬਰ 2001) -Chirag (July - September 2001)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2001
- PDF file
- Chirag-July-Sep 2001_text.pdf
- File size
- 6.9 MB
- Subjects
- ਚਿਰਾਗ; ਚਿਰਾਗ ਤ੍ਰੈਮਾਸਕ ਮੈਗਜ਼ੀਨ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ- ਸਤੰਬਰ 2001) ਕਵਿਤਾ-ਮਹੰਤ/ਸੁਰਿੰਦਰ ਗਿੱਲ (ਫਰੰਟ ਕਵਰ); ਤਤਕਰਾ- (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਸੈਂਸਰ ਬੋਰਡ ਦੀ ਜ਼ਰੂਰਤ ਕਿਉਂ ਹੈ? ਅਤੇ 2. ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਦਾ ਡਾਇਰੈਕਟਰ ਭਾਸ਼ਾ ਵਿਭਾਗ ਨਾਲ ਹੇਜ/ਸੰਪਾਦਕੀ ਮੰਡਲ (ਸਫਾ 1-4); ਇਸ ਵਾਰ ਦੇ ਵਿਸ਼ੇਸ਼ ਕਵੀ ਅਜਾਇਬ ਕਮਲ ਦੀਆਂ ਤਿੰਨ ਗਜ਼ਲਾਂ (ਸਫਾ 5); ਹਿੰਦੀ ਕਵਿਤਾ - ਜਗੀਰੋ/ਕੁਮਾਰ ਵਿਕਲ (ਸਫਾ 7); ਹਿੰਦੀ ਕਵੀ ਬ੍ਰਜੇਸ਼ ਕ੍ਰਿਸ਼ਨ ਦੀਆਂ ਚਾਰ ਕਵਿਤਾਵਾਂ (ਸਫਾਂ 9); ਲੰਬੀ ਨਜ਼ਮ-ਬਖਸ਼ੀਸ਼/ਗੁਰਚਰਨ ਚੀਮਾ (ਸਫਾ 11); ਪਾਕਿਸਤਾਨੀ ਉਰਦੂ ਕਹਾਣੀ - ਗਡਰੀਆ/ਅਸ਼ਫਾਕ ਅਹਿਮਦ (ਸਫਾ 14); ਗਜ਼ਲ/ਸੁਰਿੰਦਰਪ੍ਰੀਤ ਘਣੀਆ (ਸਫਾ 30); ਗਜ਼ਲ/ਮੱਖਣ ਕੁਹਾੜ (ਸਫਾਂ 31); ਗਜ਼ਲ/ਸ਼ਾਮ ਸੁੰਦਰ (ਸਫਾ 32); ਵਾਦ-ਵਿਵਾਦ - ਸਾਹਿਤ ਨੂੰ ਸਭਿਆਚਾਰਕ ਕਰਮ ਦੇ ਰੂਪ ਵਿਚ ਦੇਖਣ ਦਾ ਅਰਥ/ਡਾ: ਓਮ ਪ੍ਰਕਾਸ਼ ਗ੍ਰੇਵਾਲ (ਸਫਾ 33); ਪੁਸਤਕ ਪ੍ਰਾਪਤੀ (ਸਫਾ 42); ਦੋ ਹਿੰਦੀ ਕਵਿਤਾਵਾਂ - ਸਿ਼ਆਮ ਕਸ਼ਯਪ (ਸਫਾ 43); ਕਹਾਣੀ - ਬੋਝ/ਜਸਵੀਰ ਕਲਸੀ (ਸਫਾ 45); ਦੋ ਗਜ਼ਲਾਂ/ਕੁਲਜੀਤ ਕੌਰ (ਸਫਾ 51); ਵਿਰਸਾ - ਮਾਓ-ਜ਼ੇ-ਤੁੰਗ/ਸਾਹਿਤ ਤੇ ਕਲਾ (ਸਫਾ 52); ਮੁਲਾਂਕਣ - ਖਿੜਕੀ ਜੀਵਨ-ਜਾਚ ਦੀ ਬਿਰਤਾਂਤਕਾਰੀ: ਨਹੀਂ ਮੈਂ ਨਹੀਂ/ਡਾ: ਸੁਖਪਾਲ ਸਿੰਘ ਥਿੰਦ (ਸਫਾ 60); ਵਾਘਿਓਂ ਪਾਰ - ਪੂਰਾ ਸੱਚ/ਬਸ਼ਰਾ ਹਜ਼ੀ (ਸਫਾ 68); ਦੋ ਨਜ਼ਮਾਂ/ਜਫ਼ਰ ਇਕਬਾਲ (ਸਫਾਂ 70); ਦੋ ਮਰਾਠੀ ਕਵਿਤਾਵਾਂ/ਸ਼ਰਧਾ ਬੇਲਸਰੇ (ਸਫਾ 70); ਦੋ ਨਜ਼ਮਾਂ/ਮਸਊਦ ਅਹਿਮਦ ਚੌਧਰੀ (ਸਫਾ 71); ਪੁਸਤਕ ਪੜਚੋਲ - ਦੋ ਮਾਂਵਾਂ ਦਾ ਪੁੱਤਰ (ਅਮਨਪਾਲ ਸਾਰਾ)/ਸੁਰਿੰਦਰ ਗਿੱਲ (ਸਫਾ 72); ਪੁਸਤਕ ਪੜਚੋਲ - ਅੱਖ ਦੇ ਬੋਲ (ਮਹਿੰਦਰ ਗਿੱਲ)/ਮੱਖਣ ਸਿੰਘ ਕੁਹਾੜ (ਸਫਾ 74); ਪੁਸਤਕ ਪੜਚੋਲ - ਖਾਲੀ ਸਲੰਡਰ (ਮੁਖਤਿਆਰ ਸਿੰਘ)/ਅਮਨਦੀਪ ਹੀਰਾ (ਸਫਾ 75); ਪੁਸਤਕ ਪੜਚੋਲ - ਜੂਨ ਦਰ ਜੂਨ (ਬਲਦੇਵ ਸਿੰਘ ਲੰਡਨ) (ਸਫਾ 77); ਖਿਆਲ ਆਪੋ - ਆਪਣਾ ਵਿੱਚ ਅਵਤਾਰ, ਜਸਵੀਰ ਕਲਸੀ, ਲਾਲ ਸਿੰਘ ਦਸੂਹਾ, ਸਵਰਨ ਸਿੰਘ ਵਿਰਕ ਅਤੇ ਸੁਰਿੰਦਰਪ੍ਰੀਤ ਘਣੀਆ ਦੇ ਖੱਤ (ਸਫਾ 79-80)।
Read this book
Open it in the library reader. Pages are fetched as you turn them, so it starts quickly even on a slow connection.