ਚਿਰਾਗ (ਜੁਲਾਈ-ਸਤੰਬਰ-2005) -Chirag (July-September 2005)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ-ਸਤੰਬਰ-2005) -Chirag (July-September 2005)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2005
- PDF file
- Chirag-July-Sept 2005_text.pdf
- File size
- 7.7 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ-ਸਤੰਬਰ-2005) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਪੰਜਾਬੀ ਭਾਸ਼ਾ ਤੇ ਸਰਕਾਰਾਂ/ਸੰਪਾਦਕੀ ਮੰਡਲ, 2. ਛੱਡੋ ਖ਼ਾਬ ਤੇ ਜਾਗਦਾ ਸੱਚ ਵੇਖੋ/ਪੰਚਮ ਲਾਹੌਰ (ਸਫਾ 1-4); ਮੁਲਾਕਾਤ- ਖੱਬੇ ਪੱਖ ਦਾ ਕਾਂਗਰਸ ਨਾਲ ਗੁੰਝਲਦਾਰ ਨਾਤਾ ਹੈ: ਏਜਾਜ਼ ਅਹਿਮਦ/ਮੁਲਾਕਾਤੀ ਡਾ: ਭੀਮ ਇੰਦਰ ਸਿੰਘ (ਸਫਾ 5); ਵਿਸ਼ਵ ਕਵਿਤਾ -ਤੇਰਾ ਕਿਵੇਂ ਰਿਹਾ/ਅਲਮਾਜ਼ ਅਬੀ ਨਾਦਰ (ਅਰਬੀ ਕਵੀ) (ਸਫਾ 13); ਕਵਿਤਾ-ਕੀੜੀ ਦਾ ਆਟਾ/ਖ਼ਾਲਦ ਮਹਿਮੂਦ, ਪਾਕਿਸਤਾਨ (ਸਫਾ 14); ਵਾਘਿਓਂ ਪਾਰ- ਨਜ਼ਮ- ਫਿਰ ਸ਼ੀਹਾਂ ਪੱਤਣ ਮੱਲੇ/ਡਾ: ਜਾਵੇਦ ਜ਼ੱਕੀ (ਸਫਾ 15); ਵਾਘਿਓਂ ਪਾਰ- ਗਜ਼ਲ/ਅਖ਼ਲਾਕ ਆਤਫ਼ (ਸਫਾ 15); ਵਾਘਿਓਂ ਪਾਰ- ਦੋ ਗਜ਼ਲਾਂ/ਬਾਬਾ ਨਜ਼ਮੀ (ਸਫਾ 16); ਗਜ਼ਲ/ਦੇਵ ਰਾਊਕੇ (ਸਫਾ 17); ਚੀਨੀ ਕਹਾਣੀ -ਦੱਖਣੀ ਝੀਲ ਦਾ ਚੰਦ/ਲਿਊ ਫੂ ਤਾਓ (ਸਫਾ 18); ਵਤਨੋਂ ਦੂਰ - ਸਿਰਲੱਥ ਕਵਿਤਾ/ਮਹਿਰਮਯਾਰ (ਸਫਾ 40); ਲੇਖ - ਕਵਿਤਾ ਦੀ ਘੜੀ/ਜੌਹਨ ਬਰਗਰ (ਸਫਾ 41); ਵਿਸ਼ੇਸ਼ ਲੇਖ - 'ਅੱਧੀ ਰਈਅਤ ਗਿਆਨ ਵਿਹੂਣੀ': ਗੁਰੂ ਗ੍ਰੰਥ ਸਾਹਿਬ ਦੇ 400 ਸਾਲ/ਸੁਮੇਲ ਸਿੰਘ ਸਿੱਧੂ (ਸਫਾ 49); ਪੁਸਤਕ ਪੜਚੋਲ - 'ਆਖਰੀ ਪੱਤਾ' ਵਿਲੱਖਣ ਤੇ ਗੰਭੀਰ ਰਚਨਾ/ਸੁਰਜੀਤ ਗਿੱਲ (ਸਫਾ 73); ਪੁਸਤਕ ਪੜਚੋਲ - ਅੱਲਾ ਮੀਆਂ ਥੱਲੇ ਆ (ਸਾਈਂ ਅਖਤਰ ਲਾਹੌਰੀ)/ਸੁਰਜੀਤ ਗਿੱਲ (ਸਫਾ 76); ਜਾਣ-ਪਛਾਣ - ਕਾਂ ਬਨੇਰੇ ਸੁੱਕਣ (ਲੇਖਕ-ਸਲੀਮ ਸ਼ਹਿਜ਼ਾਦ)(ਸਫਾ 77); ਖਿਆਲ ਆਪੋ ਆਪਣਾ ਵਿੱਚ ਪ੍ਰਿੰ ਪ੍ਰੀਤਮ ਸਿੰਘ ਪਟਿਆਲਾ, ਸੁਖਪਾਲ ਸਿੰਘ ਥਿੰਦ ਅਤੇ ਮਨਮੋਹਨ ਬਾਵਾ ਦੇ ਖੱਤ (ਸਫਾ 78-79); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.