ਚਿਰਾਗ (ਜੁਲਾਈ-ਸਤੰਬਰ-2006) -Chirag (July-September 2006)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ-ਸਤੰਬਰ-2006) -Chirag (July-September 2006)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2006
- PDF file
- Chirag-July-Sept 2006_text.pdf
- File size
- 6.3 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ-ਸਤੰਬਰ-2006) (ਅੰਕ 57) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਕਿਉਂ ਮੁੜਦੇ ਹਾਂ ਬਾਰ ਬਾਰ ਪਿੱਛੇ ਵੱਲ ਅਤੇ 2. ਡਾ: ਓਮ ਪ੍ਰਕਾਸ਼ ਗ੍ਰੇਵਾਲ ਦੀ ਯਾਦ ਵਿੱਚ/ਸੰਪਾਦਕੀ ਮੰਡਲ (ਸਫਾ 1-4); ਅਪੀਲ - ਡਾ: ਗ੍ਰੇਵਾਲ ਅਧਿਐਨ ਸੰਸਥਾਨ ਲਈ ਸਹਾਇਤਾ ਲਈ (ਸਫਾ 4); ਡਾ: ਹਰਚਰਨ ਸਿੰਘ, ਇਕਬਾਲ ਅਰਪਣ ਅਤੇ ਸਰਵਮੀਤ ਦੇ ਦੇਹਾਂਤ ਬਾਰੇ ਸੋਗੀ ਖਬਰ (ਸਫਾ 4); ਇਸ ਵਾਰ ਦੇ ਵਿਸ਼ੇਸ਼ ਕਵੀ ਨਿਜ਼ਾਰ ਕੁਬਾਨੀ ਦੀਆਂ ਕਵਿਤਾਵਾਂ (ਸਫਾ 5); ਤ੍ਰੰਨਮ ਰਿਆਜ਼ ਦੀਆਂ ਨਜ਼ਮਾਂ (ਸਫਾ 10); ਵਾਘਿਓਂ ਪਾਰ - ਗੀਤ/ਸਾਈਂ ਅਖਤਰ ਲਾਹੌਰੀ (ਸਫਾ 11); ਵਾਘਿਓਂ ਪਾਰ - ਰੌਂਦ/ਜ਼ਬੀਰ ਅਹਿਮਦ (ਸਫਾ 13); ਯਾਦਾਂ - ਤੇਰੀਆਂ ਤਸਵੀਰਾਂ ਤਾਂ ਦੂਸਰੇ ਲੋਕਾਂ ਵਰਗੀਆਂ ਹਨ/ਡੀਗੇ ਰਿਵੇਰਾ (ਮੈਕਸੀਕਨ ਚਿੱਤਰਕਾਰ) (ਸਫਾ 19); ਵਾਘਿਓਂ ਪਾਰ - ਪੰਜਾਬ ਵਿੱਚ ਜ਼ੁਬਾਨ ਦਾ ਮਸਲਾ/ਆਬਦ ਅਮੀਨ (ਸਫਾ 21); ਵਿਗਿਆਨ ਗਲਪ - ਅੰਗਰੇਜ਼ੀ ਕਹਾਣੀ - ਪੂਛ ਵਾਲਾ ਤਾਰਾ/ਜੇਅੰਤ ਨਾਰਲੀਕਰ (24); ਮੁਲਾਂਕਣ - ਪ੍ਰਗਤੀਸ਼ੀਲ ਵਿਚਾਰਾਂ ਦਾ ਰੌਸ਼ਨ ਅਕਸ ਸੰਤੋਖ ਸਿੰਘ ਧੀਰ/ਡਾ: ਚਮਨ ਲਾਲ (ਸਫਾ 29); ਪ੍ਰਸ਼ਨ ਕਵਿਤਾਵਾਂ/ਦਰਸ਼ਨ ਬੁੱਟਰ (ਸਫਾ 35); ਵਾਘਿਓਂ ਪਾਰ - ਪੰਜਾਬੀ ਕਹਾਣੀ - ਕਹਾਣੀ ਦਾ ਪਾਸਪੋਰਟ/ਅਫ਼ਜ਼ਲ ਤੌਸੀਫ (ਸਫਾ 36); ਯਾਦਾਂ - ਅਣਖ ਦੇ ਬੀਜ ('ਅੱਕ ਦਾ ਦੁੱਧ' ਸਵੈ-ਜੀਵਨੀ ਵਿੱਚੋਂ)/ਅਤਰਜੀਤ (ਸਫਾ 41);ਵਿਸ਼ਵ ਸਾਹਿਤ - ਪੰਜਾਬੀ ਅਦਬ `ਚ ਮਹਿਮੂਦ ਦਰਵੇਸ਼ ਦੀ ਆਮਦ/ਆਤਮਾ ਰਾਮ (ਸਫਾ 58); ਹਿੰਦੀ ਕਵਿਤਾ - ਬੱਤੀ ਸਾਲ ਦੀ ਕੁਆਰੀ ਲੜਕੀ/ਦੇਵਾਸ਼ੂ ਪਾਲ (ਸਫਾ 67); ਬਿਨਾਂ ਟਿੱਪਣੀ ਤੋਂ /ਸੂਫੀ ਅਮਰਜੀਤ (ਸਫਾ 68); ਪੁਸਤਕ ਚਰਚਾ - ਜਰਵਾਣਿਆਂ ਖਿਲਾਫ ਅਵਾਜ਼ "ਇਕ ਲੱਪ-ਲਾਵਾ" (ਹਰਮਿੰਦਰ ਸਿੰਘ ਕੋਹਾਰਵਾਲਾ)/ ਸੁਲੱਖਣ ਸਰਹੱਦੀ (ਸਫਾ 71); ਪੁਸਤਕ ਚਰਚਾ - ਮਰਤਾਬੇ ਵਾਲੀ ਸ਼ਾਇਰੀ 'ਮੈਂ ਹਾਜ਼ਰ ਹਾਂ'(ਸੁਭਾਸ਼ ਕਲਾਕਾਰ)/ ਸੁਲੱਖਣ ਸਰਹੱਦੀ (ਸਫਾ 72); ਪੁਸਤਕ ਚਰਚਾ - ਮੋਤੀਆਂ ਵਰਗੇ ਅੱਖਰ - ਨਵੀਂ ਵਿਧਾ ਦੀ ਪਛਾਣ/ ਡਾ: ਕੁਲਦੀਪ ਸਿੰਘ ਧੀਰ (ਸਫਾ 73);West Punjab Stories in the East - Shafkat Tanvir Mirza of Lahore (ਸਫਾ 77); ਪੁਸਤਕ ਪ੍ਰਾਪਤੀ (ਸਫਾ 79)।
Read this book
Open it in the library reader. Pages are fetched as you turn them, so it starts quickly even on a slow connection.