Punjabibooks
Cover of ਚਿਰਾਗ (ਜੁਲਾਈ-ਸਤੰਬਰ-2008) Chirag (July-September- 2008)

ਚਿਰਾਗ (ਜੁਲਾਈ-ਸਤੰਬਰ-2008) Chirag (July-September- 2008)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜੁਲਾਈ-ਸਤੰਬਰ-2008) Chirag (July-September- 2008)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-july-september-2008
PDF file
Chirag-July-Sept- 2008_text.pdf
File size
6.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜੁਲਾਈ-ਸਤੰਬਰ-2008) (ਅੰਕ 65) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ -1. ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ, 2. ਸੰਗੀਤ ਅਕਾਡਮੀ ਦਾ ਦੀਵਾਲਾ, ਪੀਲੇ ਤੋਂ ਕਾਲਾ ਅਤੇ 4. ਏਕਤਾ ਦੀ ਲੋੜ/ਸੰਪਾਦਕੀ ਮੰਡਲ (ਸਫਾ 1-6); ਵਾਘਿਓਂ ਪਾਰ - ਅਖ਼ਲਾਕ ਆਤਿਫ ਦੀਆਂ ਦੋ ਗਜ਼ਲਾਂ (ਸਫਾ 7); ਗੁਰਦੀਪ ਦੀਆਂ ਦੋ ਗਜ਼ਲਾਂ (ਸਫਾ 8); ਗਜ਼ਲ/ਮਹਿੰਦਰ ਸਾਥੀ (ਸਫਾ 9); ਗਜ਼ਲ/ਹਰਚਰਨ ਸ਼ਰੀਫ (ਸਫਾ 11); ਵਾਹਗੇ ਪਾਰ ਦੇ ਤਿੰਨ ਲੇਖਕਾਂ ਦੀ ਮੌਤ ਬਾਰੇ ਸੋਗੀ ਖ਼ਬਰ (ਸਫਾ 11); ਗਜ਼ਲ/ਸੁਲੱਖਣ ਸਰਹੱਦੀ (ਸਫਾ 12); ਵਾਘਿਓਂ ਪਾਰ - ਕਹਾਣੀ - ਮਾਸ, ਮਿੱਟੀ ਤੇ ਮਾਇਆ/ਖ਼ਾਲਿਦ ਫ਼ਰਿਹਾਦ ਧਾਲੀਵਾਲ (ਸਫਾ 13); ਫਲਸਤੀਨੀ ਕਵਿਤਾ - ਸਿਗਰਿਟ ਦੇ ਟੋਟੋ ਉੱਤੇ ਲਿਖੀ ਕਵਿਤਾ/ਮੁਈਨ ਬਸੀਸੋ (ਸਫਾ 24); ਪ੍ਰੇਸ ਸਾਹਿਲ ਦੀਆਂ ਤਿੰਨ ਕਵਿਤਾਵਾਂ (ਸਫਾ 26); ਵਾਘਿਓਂ ਪਾਰ - ਪੰਜਾਬੀ ਕਹਾਣੀ - ਦੋਧੀ ਮਾਫੀਆ/ਅਲੀ ਅਨਵਰ ਅਹਿਮਦ (ਸਫਾ 28); ਵਾਦ -ਵਿਵਾਦ -ਸਿੱਖ ਅਤੇ 'ਪਾਤਸ਼ਾਹੀ'/ਅਮਰਜੀਤ ਸਿੰਘ ਪਰਾਗ (ਸਫਾ 41); ਵਾਘਿਓਂ ਪਾਰ - ਕਵਿਤਾ - ਭਗਤ ਸਿੰਘ ਸ਼ਹੀਦ/ਮੀਆਂ ਸਲੀਮ ਜਹਾਂਗੀਰ (ਸਫਾ 50); ਅਹਿਮਦ ਸਲੀਮ ਦੀਆਂ ਤਿੰਨ ਨਵੀਂਆਂ ਨਜ਼ਮਾਂ (ਸਫਾ 51); ਵਾਘਿਓਂ ਪਾਰ - ਰਫ਼ਾਕਤ ਹੁਸੈਨ ਮੁਮਤਾਜ ਦੀਆਂ ਤਿੰਨ ਕਵਿਤਾਵਾਂ (ਸਫਾ 53); ਵਾਘਿਓਂ ਪਾਰ - ਨੌਜਵਾਨ ਕਵੀ ਸਾਬਰ ਅਲੀ ਸਾਬਰ ਦੀਆਂ ਕੁੱਝ ਕਵਿਤਾਵਾਂ (ਸਫਾ 55); ਵਾਘਿਓਂ ਪਾਰ - ਨਸਰੀਮ ਅੰਜਮ ਭੱਟੀ ਦੀਆਂ ਦੋ ਨਜ਼ਮਾਂ (ਸਫਾ 56); ਗੀਤ/ਹਰਭਜਨ ਸਿੰਘ ਹੁੰਦਲ (ਸਫਾ 57); ਸੰਤਾਲੀ ਨਾਮਾ (ਕਿਸ਼ਤ ਨੰਬਰ 3)/ਹਰਚਰਨ ਸਿੰਘ ਕਪੂਰਥਲਾ (ਸਫਾ 58); ਮੁਲਾਂਕਣ - ਰਾਜਨੀਤਕ ਨਾਵਲ 'ਭਾਊ' ਇਕ ਆਲੋਚਨਾਤਮਕ ਅਧਿਐਨ/ਬੋਧ ਸਿੰਘ ਘੁੰਮਣ (ਸਫਾ 66); ਪੁਸਤਕ ਪੜਚੋਲ - ਇਕਲਾਪੇ ਤੋਂ ਅੱਗੇ (ਰਫ਼ਾਕਤ ਹਸੈਨ ਮੁਮਤਾਜ਼)/ਹ. ਸ. ਹ. (ਸਫਾ 79); ਪੁਸਤਕ ਪੜਚੋਲ - ਮਾਂ (ਸਵਰਨਜੀਤ ਸਵੀ)/ਹ. ਸ. ਹ. (ਸਫਾ 79); ਪੁਸਤਕ ਪੜਚੋਲ - ਪੈਂਡਿਆਂ ਦੀ ਸਹਿਜ ਬਿਰਤੀ - 'ਹਾਦਸਿਆਂ ਦੀ ਲੋਅ' (ਡਾ: ਗੁਰਚਰਨ ਸਿੰਘ ਔਲਖ)/ਸੁਲੱਖਣ ਸਰਹੱਦੀ (ਸਫਾ 80); ਦੋ ਗਜ਼ਲਾਂ/ਗੁਰਦੀਪ ਖੋਖਰ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this