ਚਿਰਾਗ ਜੁਲਾਈ-ਸਤੰਬਰ-2009) Chirag (July-September 2009)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ ਜੁਲਾਈ-ਸਤੰਬਰ-2009) Chirag (July-September 2009)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2009
- PDF file
- Chirag-July-Sept. 2009_text.pdf
- File size
- 6 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ ਜੁਲਾਈ-ਸਤੰਬਰ-2009)(ਅੰਕ 69) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਵਿਸ਼ੇਸ਼ ਕਵੀ ਅਮਰੀਕ ਸਿੰਘ ਪੂੰਨੀ ਦੀਆਂ ਚਾਰ ਗ਼ਜ਼ਲਾਂ (ਸਫਾ 1); ਗੁਰਦੀਪ ਡੇਹਰਾਦੂਨ ਦੀਆਂ ਤਿੰਨ ਗ਼ਜ਼ਲਾਂ (ਸਫਾ 5); ਵਾਘਿEਂ ਪਾਰ - ਅਹਿਮਦ ਸਲੀਮ ਦੀਆਂ ਚਾਰ ਨਜ਼ਮਾਂ (ਸਫਾ 7); ਪੰਜਾਬੀ ਕਹਾਣੀ - ਭਾਗਾਂ ਵਲੇ/ਜਸਪਾਲ ਮਾਨਖੇੜਾ (ਸਫਾ 9); ਪੁਸਤਕ ਪ੍ਰਾਪਤੀ (ਸਫਾ 24); ਵਿਸ਼ਵ ਕਵਿਤਾ - ਯੂਨਾਨ - ਅਮਨ/ਯਾਨਿਸ ਰਿਤਸੋਸ (ਸਫਾ 25); ਮਹਿੰਦਰ ਮਾਨ ਦੀਆਂ ਦੋ ਗ਼ਜ਼ਲਾਂ (ਸਫਾ 27); ਗਜ਼ਲ/ਸਤਿਪਾਲ ਖੁੱਲਰ (ਸਫਾ 28); ਮਹਿੰਦਰ ਸਾਥੀ ਦੀਆਂ ਦੋ ਗ਼ਜ਼ਲਾਂ (ਸਫਾ 29); ਪੰਜਾਬੀ ਕਹਾਣੀ - ਹੜ੍ਹ ਦੀ ਗਰਜ/ਜ਼ੋਰਾ ਸਿੰਘ ਸੰਧੂ (ਸਫਾ 31); ਵਿਚਾਰ ਚਰਚਾ - ਗੁਰੂ ਨਾਨਕ ਦਾ ਕਾਵਿ-ਬੋਧ/ਡਾ: ਅਮਰਜੀਤ ਸਿੰਘ ਗੋਰਕੀ (ਸਫਾ 36); ਅਨੂ ਬਾਲਾ ਦੀਆਂ ਦੋ ਗਜ਼ਲਾਂ (ਸਫਾ 48); ਨਵੇਂ ਨਾਵਲ ਦਾ ਕਾਂਡ - ਦਸੰਬਰਵਾਦੀਆਂ ਦੀ ਬਗਾਵਤ ਅਤੇ ਪੁਸ਼ਕਿਨ/ਇੰਦਰ ਸਿੰਘ ਖਾਮੋਸ਼ (ਸਫਾ 50); ਮੁਲਾਂਕਣ - ਕੇਸਰ ਸਿੰਘ ਨੀਰ ਦਾ ਕਾਵਿ-ਗ੍ਰੰਥ - "ਨੈਣਾਂ ਦੇ ਮੋਤੀ"/ਸੁਲੱਖਣ ਸਰਹੱਦੀ (ਸਫਾ 63); ਵਿਚਾਰ-ਚਰਚਾ - ਪੂੰਜੀਵਾਦੀ ਪ੍ਰਬੰਧ ਦੀ ਅਸਥਿਰਤਰ/ਜੌਹਨ ਬਿਲੈਮੀ ਫੌਸਟਰ (ਸਫਾ 67); ਪੁਸਤਕ ਪੜਚੋਲ - ਯਾਦਾਂ ਸੰਨ ਸੰਤਾਲੀ - ਦਰਦ ਦਾ ਬਿਰਤਾਂਤ (ਹਰਚਰਨ ਸਿੰਘ)/ਡਾ: ਤੇਜਿੰਦਰ ਵਿਰਲੀ (ਸਫਾ 74); ਪੁਸਤਕ ਚਰਚਾ - ਮਨੁੱਖੀ ਮਨ ਦੀਆਂ ਦੋ ਅਵਸਥਾਂਵਾਂ ਦਾ ਦਾਰਸ਼ਨਿਕ ਸੰਵਾਦ ਮਹਾਂ ਕੰਬਣੀ (ਦਰਸ਼ਨ ਬੁੱਟਰ)/ਨਿਰੰਜਨ ਬੋਹਾ (ਸਫਾ 77); ਨਜ਼ਮ/ਮੰਗਤ ਰਾਮ ਪਾਸਲਾ (ਪਿਛਲੇ ਕਵਰ ਦਾ ਅੰਦਰਲਾ ਪਾਸਾ)।
Read this book
Open it in the library reader. Pages are fetched as you turn them, so it starts quickly even on a slow connection.