ਚਿਰਾਗ (ਜੁਲਾਈ -ਸਤੰਬਰ 2010) Chirag ( July-September 2010)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ -ਸਤੰਬਰ 2010) Chirag ( July-September 2010)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2010
- PDF file
- Chirag-July-Sept-2010_text.pdf
- File size
- 6 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ -ਸਤੰਬਰ 2010) (ਅੰਕ 73) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਲੇਖਕ ਤੇ ਰਾਜਨੀਤੀ (ਸੰਦਰਭ ਪੰਜਾਬੀ ਸਾਹਿਤ ਅਕੈਡਮੀ ਦੀ ਚੋਣ)/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਵਿਸ਼ੇਸ਼ ਕਵੀ ਹਰਦਿਆਲ ਸਾਗਰ ਦੀਆਂ ਪੰਜ ਗਜ਼ਲਾਂ (ਸਫਾ 3); ਦੋ ਨਜ਼ਮਾਂ - ਝੋਨੇ ਦੀ ਪਹਿਲੀ ਗਜ਼ਲ ਅਤੇ ਕਵੀ/ਵਰਿੰਦਰ ਪ੍ਰੀਹਾਰ (ਸਫਾ 6); ਕਹਾਣੀ - ਸੁੱਚਾ/ਅਮਰ ਸੂਫੀ (ਸਫਾ 8); ਵਾਘਿਓਂ ਪਾਰ - ਪੰਜਾਬੀ ਗਜ਼ਲ/ਗੁਲਾਮ ਮੁਸਤਫਾ ਬਿਸਮਿਲ (ਸਫਾ 20); ਕਹਾਣੀ - ਜੁਗਨੂੰ ਤੇ ਵੱਡਾ ਕਾਮਰੇਡ/ਦਵਿੰਦਰ ਮੰਡ (ਸਫਾ 21); ਵਾਘਿਓਂ ਪਾਰ - ਇੰਟਰਵਿਊ-ਇਨਸਾਫ ਦੀ ਤਲਾਸ਼ ਵਿੱਚ ਫਹਿਮੀਦਾ ਰਿਆਜ਼/ਚਾਰੂ ਸਿੰਘ (ਸਫਾ 30); ਵਾਘਿਓਂ ਪਾਰ - ਲੋਕ ਕਵੀ ਬਾਬਾ ਨਜਮੀ (ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰ ਸਕਦੀ ਹੈ)/ਅਫ਼ਜ਼ਲ ਤੌਸ਼ੀਫ (ਸਫਾ 34); ਨਜ਼ਮ - ਧਰਤ ਦਾ ਦਰਦ/ਗੁਰਬਖਸ਼ ਸਿੰਘ ਭੰਡਾਲ (ਸਫਾ 43); ਗਜ਼ਲ/ਕੁਲਵਿੰਦਰ ਬੱਛੋਆਣਾ (ਸਫਾ 43); ਨਜ਼ਮ-ਸੰਨ ਸੰਤਾਲੀ/ਹਰੀ ਸਿੰਘ ਮੋਹੀ (ਸਫਾ 44); ਦੋ ਗਜ਼ਲਾਂ/ਗੁਰਭਜਨ ਸਿੰਘ ਗਿੱਲ (ਸਫਾ 45); ਯਾਦਾਂ ਸੰਨ ਸੰਤਾਲੀ - ਜੋਤਹੀਣ ਅੱਖਾਂ ਦਾ ਦਰਦ/ਤਲਵਿੰਦਰ ਸਿੰਘ (ਸਫਾ 47); ਕਾਵਿ ਚਿੰਤਨ-ਕਵਿਤਾ ਦੀ ਸਿਰਜਣਾ/ਹਰਭਜਨ ਸਿੰਘ ਹੁੰਦਲ (ਸਫਾ 54); ਨੌਜਵਾਨ ਲੇਖਕਾਂ ਦੇ ਵਿਚਾਰ ਹਿੱਤ-ਲੇਖਕ ਦੀ ਸ਼ਕਤੀ/ਯੂਰੀ ਕਾਜ਼ਾਕੋਵ (ਸਫਾ 58); ਗਜ਼ਲ/ਭੁਪਿੰਦਰ ਸੰਧੂ (ਸਫਾ 65); ਪੁਸਤਕ ਪੜਚੋਲ - ਪੰਜ ਵਿਸ਼ਵ ਕਵੀ/ਪ੍ਰੋ: ਦਲਬੀਰ ਕੌਰ ਅਤੇ ਪਰੇਮ ਸਿੰਘ (ਡਾ:) (ਸਫਾ 66); ਪੁਸਤਕ ਪੜਚੋਲ - ਬਾਬਾ ਬੂਝਾ ਸਿੰਘ/ਸੁਰਜੀਤ ਗਿੱਲ (ਸਫਾ 72); ਪੁਸਤਕ ਪੜਚੋਲ- ਢਾਹਵਾਂ ਦਿੱਲੀ ਦੇ ਕਿੰਗਰੇ... ਦੀ ਪੁਣਛਾਣ/ਸੁਰਜੀਤ ਗਿੱਲ (ਸਫਾ 75); ਪੁਸਤਕ ਪੜਚੋਲ- ਟੁਕੜੇ-ਟੁਕੜੇ ਸੂਰਜ/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ- ਧਰਤੀ ਅੰਬਰ ਤੇ ਖੁਸ਼ਬੂ/ਸੁਲੱਖਣ ਸਰਹੱਦੀ (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.