Punjabibooks
Cover of ਚਿਰਾਗ (ਜੁਲਾਈ-ਸਤੰਬਰ 2012) - Chirag (July-September 2012)

ਚਿਰਾਗ (ਜੁਲਾਈ-ਸਤੰਬਰ 2012) - Chirag (July-September 2012)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜੁਲਾਈ-ਸਤੰਬਰ 2012) - Chirag (July-September 2012)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-july-september-2012
PDF file
Chirag-July- Sept. 2012_text.pdf
File size
6.8 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਜੁਲਾਈ-ਸਤੰਬਰ 2012 (ਅੰਕ 81) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ - ਦੇਸ਼ ਵਿੱਚ ਹੀ ਪਰਵਾਸ ਹੰਢਾਉਂਦਾ ਸ਼ਾਇਰ ਗੁਰਦੀਪ/ਡਾ: ਕਰਮਜੀਤ ਸਿੰਘ (ਸਫਾ 1); ਮੇਰਾ ਬਚਪਨ ਅਤੇ ਲੜਕਪਨ/ਗੁਰਦੀਪ (ਡੇਅਰਾਦੂਨ) (ਸਫਾ 5); ਗਜ਼ਲ ਬਾਰੇ ਕੁੱਝ ਗੱਲਾਂ/ਗੁਰਦੀਪ (ਡੇਅਰਾਦੂਨ) (ਸਫਾ 15); ਕੁੱਝ ਚੋਣਵੀਆਂ ਗ਼ਜ਼ਲਾਂ/ਗੁਰਦੀਪ (ਸਫਾ 21); ਗੁਰਦੀਪ ਨਾਲ ਮੁਲਾਕਾਤ/ਪ੍ਰੇਮ ਸਾਹਿਲ (ਡੇਅਰਾਦੂਨ) (ਸਫਾ 26); ਜ਼ਿੰਦਗੀ ਦੀ ਆਰਜ਼ੂ ਅਤੇ ਫਿਕਰਮੰਦੀ ਦਾ ਸ਼ਾਇਰ: ਗੁਰਦੀਪ/ਜਸਵਿੰਦਰ ਸਿੰਘ ਸੈਣੀ (ਡਾ:) (ਸਫਾ 31); ਦਰਦ ਦਾ ਬੇਚੈਨ ਕਾਫ਼ੀਆ- ਸ਼ਾਇਰ ਗੁਰਦੀਪ/ਜਸਵਿੰਦਰ (ਸਫਾ 46); ਖਜ਼ਾਨਾ ਨੂਰ ਦਾ/ਦਲਜੀਤ ਸਿੰਘ (ਸਫਾ 48); ਇਕ ਯੋਧੇ ਦਾ ਚਲਾਣਾ (ਕਾਮਰੇਡ ਸੁਰਜੀਤ ਗਿੱਲ ਨੂੰ ਯਾਦ ਕਰਦਿਆਂ) (ਸਫਾ 50); ਇੰਟਰਵਿਊ/ਵਾਘਿਓਂ ਪਾਰ - ਅਫ਼ਜ਼ਲ ਅਹਿਸਨ ਰੰਧਾਵੇ ਨਾਲ ਗੱਲ ਕੱਥ/ਮਲਿਕ (ਸਫਾ 51); ਹਰਭਜਨ ਸਿੰਘ ਹੁੰਦਲ ਕਾਵਿ ਦਾ ਬਿੰਬ-ਵਿਧਾਨ/ਸਤਿੰਦਰ ਕੌਰ (ਸਫਾ 68); ਕੁੱਝ ਕਵਿਤਾਵਾਂ/ਅਰਸ਼ ਬਿੰਦੂ (ਸਫਾ 77); ਗੀਤ/ਜਸਵੰਤ ਸਿੰਘ (ਖਡੂਰ ਸਾਹਿਬ) (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this