ਚਿਰਾਗ (ਜੁਲਾਈ-ਸਤੰਬਰ-2015) Chirag (July-September 2015)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਜੁਲਾਈ-ਸਤੰਬਰ-2015) Chirag (July-September 2015)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-july-september-2015
- PDF file
- Chirag-July-Sept. 2015_text.pdf
- File size
- 6.2 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਜੁਲਾਈ-ਸਤੰਬਰ-2015)(ਅੰਕ 93-ਸੁਹੇਲ ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ/ਸੰਪਾਦਕੀ ਮੰਡਲ (ਸਫਾ 1); ਇਕ ਮਿਸਾਲੀ ਕਮਿਊਨਿਸਟ ਆਚਰਣ ਦਾ ਨਾਂ ਸੁਹੇਲ /ਯੋਧ ਸਿੰਘ (ਸਫਾ 2); ਪਰਚਾਰ ਦਾ ਟਾਕਰਾ ਜ਼ਰੂਰੀ/ਸੁਹੇਲ ਸਿੰਘ (ਸਫਾ 6); ਗੀਤ - ਸਾਥੀ ਸੁਹੇਲ ਸਿੰਘ (ਸੰਪਾਦਕ ਲੋਕ ਲਹਿਰ) ਨੂੰ ਕਾਵਿ-ਸ਼ਰਧਾਂਜਲੀ/ਹਰਭਜਨ ਸਿੰਘ ਹੁੰਦਲ (ਸਫਾ 8); ਕਵਿਤਾ - ਜੋ ਨਿਮਖ ਨਿਮਖ ਲੱਟ ਲੱਟ ਬਲਦਾ ਰਿਹਾ (ਸਾਥੀ ਸੁਹੇਲ ਦੇ ਵਿਛੋੜੇ ਤੇ)/ਯੋਧ ਸਿੰਘ (ਸਫਾ 9); ਕਵਿਤਾ - ਸੰਕਲਪ (ਕੋਟਾ, ਰਾਜਸਥਾਨ, ਦੇ ਉਮਰ ਕੈਦ ਭੁਗਤ ਰਹੇ ਸੱਤ ਮਜ਼ਦੂਰਾਂ ਦੇ ਨਾਂ)/ਸੁਹੇਲ (ਸਫਾ 10); ਕਵਿਤਾ - ਮੁਕਾਮ/ਸੁਹੇਲ (ਸਫਾ 12); ਕਵਿਤਾ - ਸਾਇਗੌਨ ਦੀ ਫਤਿਹ/ਸੁਹੇਲ ਸਿੰਘ (ਸਫਾ 12); ਮਿੰਨੀ ਕਹਾਣੀ - ਕਿਸਮਾਂ/ਸੁਹੇਲ (ਸਫਾ 13); ਅਸਹਿ ਵਿਛੋੜਾ ਅਭੁੱਲ ਯਾਦਾਂ/ਕ੍ਰਿਸ਼ਨ ਲਾਲ ਪਰਵਾਨਾ (ਸਫਾ 14); ਸੁਹੇਲ ਨਾਲ ਕੁੱਝ ਯਾਦਾਂ/ਭਾਗ ਸਿੰਗ ਸੱਜਣ (ਸਫਾ 15); ਸੰਕਟਾਂ ਵਿਰੁੱਧ ਜੂਝਦਾ ਸਾਥੀ ਸੁਹੇਲ/ਈਸ਼ਰ ਸਿੰਘ ਸੋਢੀ (ਸਫਾ 17); ... ਅਜੇ ਪੱਥਰ ਤਾਂ ਨਹੀਂ ਹੋਏ/ਸ਼ਬਦੀਸ਼ (ਸਫਾ 20); ਇਕ ਖੁਸ਼ਬੂ ਦਾ ਨਾਂ ਸੁਹੇਲ/ਹਲੀਮ-ਉਲ-ਹਲੀਮ (ਸਫਾ 23); ਕਾਮਰੇਡ ਸੁਹੇਲ ਤੇ ਪੁਸ਼ਪਿੰਦਰ ਕੌਰ ਬਾਠ/ਬਲਬੀਰ ਪਰਵਾਨਾ (ਸਫਾ 25); ਸੱਜਣ ਸੁਹੇਲ/ਹਰਭਜਨ ਸਿੰਘ ਹੁੰਦਲ (ਸਫਾ 27); ਉਹਦੀ ਮਹਿਕ ਅੱਜ ਵੀ ਤਾਜ਼ਾ ਹੈ/ਗੁਰਮੀਤ (ਸਫਾ 34); ਮਸਤ-ਮੌਲਾ ਪੱਤਰਕਾਰ ਨਾਲ ਜੁੜੀਆਂ ਕੁਝ ਯਾਦਾਂ/ਜਤਿੰਦਰ ਪੰਨੂੰ (ਸਫਾ 37); ਪ੍ਰਤੀਬੱਧ ਤੇ ਨਿਰਮਾਣ ਸਾਥੀ-ਸੁਹੇਲ ਸਿੰਘ (ਜਗੀਰ ਸਿੰਘ ਜਗਤਾਰ); ਸੁਹੇਲ ਨੂੰ ਯਾਦ ਕਰਦਿਆਂ/ਡਾ: ਜੋਗਿੰਦਰ ਸਿੰਘ ਪੁਆਰ (ਸਫਾ 43); ਵਿਚਾਰਧਾਰਾ ਦੇ ਪਰਚਮ ਦਾ ਅਲੰਬਰਦਾਰ/ਸਤਨਾਮ ਸਿੰਘ ਮਾਣਕ (ਸਫਾ 46); ਉਸ ਕਦੇ ਬੇਦਾਵਾ ਨਹੀਂ ਸੀ ਦਿੱਤਾ/ਇੰਦਰਜੀਤ ਚੁਗਾਵਾਂ (ਸਫਾ 49); ਰਾਜਨੀਤਕ ਤਪੱਸਵੀ-ਸੁਹੇਲ/ਮੰਗਤ ਰਾਮ ਪਾਸਲਾ (ਸਫਾ 53); ਸੁਹੇਲ ਜਿਉਂਦਾ ਹੈ/ਡਾ: ਸੁਰਿੰਦਰ ਗਿੱਲ (ਸਫਾ 54); ਆਦਿ-ਕਥਨ/ਸੁਹੇਲ (ਸਫਾ 60); ਪਾਪਾ ਕਿਤੇ ਨਹੀਂ ਗਏ/ਰਿੰਕਲ ਸ਼ੇਰਗਿੱਲ (ਸਫਾ 63); ਚਾਚਾ ਜੀ ਸ: ਸੁਹੇਲ ਸਿੰਘ/ਡਾ: ਹਰਪ੍ਰੀਤ ਸਿੰਘ ਹੁੰਦਲ (ਸਫਾ 65); ਤਿੰਨ ਕਹਾਣੀਆਂ - 1. ਅੱਠ ਵਰ੍ਹੇ ਪਿੱਛੋਂ, 2. ਬੰਜਰ ਧਰਤੀ ਅਤੇ 3. ਦੁਆਬੇ ਦੀ ਮਿੱਟੀ/ਸੁਹੇਲ (ਸਫਾ 68-75); ਕਾਮਰੇਡ ਸੁਹੇਲ - ਮੇਰਾ ਸੁਹੇਲਾ, ਮੇਰਾ ਹਮਖਿਆਲੀਆ ਰਾਜਨੀਤਕ ਸਾਥੀ/ਗੁਰਮੀਤ ਸਿੰਘ ਢੱਡਾ (ਸਫਾ 76); ਸੁਹੇਲ ਦਾ ਵਿਛੋੜਾ, ਸਮਕਾਲੀਆਂ ਦੀ ਨਜ਼ਰ ਵਿੱਚ (ਸਫਾ 79)।
Read this book
Open it in the library reader. Pages are fetched as you turn them, so it starts quickly even on a slow connection.