ਚਿਰਾਗ (ਅਕਤੂਬਰ-ਦਸੰਬਰ-1992) Chirag (October- December 1992)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ-ਦਸੰਬਰ-1992) Chirag (October- December 1992)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-oct-dec.-1992
- PDF file
- Chirag-Oct--Dec. 1992_text.pdf
- File size
- 4.8 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ-ਦਸੰਬਰ-1992) ਲੇਖਕ ਦੀ ਪ੍ਰਤਿਭਾ/ਲੂਣਾਚਾਰਸਕੀ (ਫਰੰਟ ਕਵਰ); ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਦੋ ਗਜ਼ਲਾਂ/ਬੀਬਾ ਬਲਵੰਤ (ਸਫਾ 1); ਦੋ ਗਜ਼ਲਾਂ/ਗੁਰਦੀਪ (ਸਫਾ 2); ਗਜ਼ਲ/ਡਾ: ਰਵਿੰਦਰ (ਸਫਾ 3); ਗਜ਼ਲ/ਮੱਖਣ ਕੁਹਾੜ (ਸਫਾ 3); ਕਹਾਣੀ - ਕਾਲਾ ਬੈਗ/ਸੰਤੋਖ ਸਿੰਘ ਧੀਰ (ਸਫਾ 4); ਕਵਿਤਾ - ਸੰਨਾਟਾ/ਪਿਆਰਾ ਸਿੰਘ ਸਹਿਰਾਈ (ਸਫਾ 10); ਗਜ਼ਲ/ਸੁਰਿੰਦਰ ਸੋਹਲ (ਸਫਾ 11); ਲੇਖ - ਝਨਾਂ ਦੀ ਰਾਤ ਦਾ ਕਾਵਿ-ਸੰਸਾਰ/ਹਰਭਜਨ ਸਿੰਘ ਹੁੰਦਲ (ਸਫਾ 12); ਇਕ ਸ਼ਰਧਾਂਜਲੀ - ਮਿਖਾਇਲ ਸ਼ੋਲੋਖਵ, ਵਿਦਾਇਗੀ ਸਲਾਮ/ਰਘੁਬੀਰ ਢੰਡ (ਸਫਾ 36); ਨਜ਼ਮ - ਦੁਖਦਾਈ ਪਲ/ਸੁਖਵਿੰਦਰ (ਸਫਾ 38); ਲੇਖ - ਸਹਿਜ ਚਿੰਤਨ ਦਾ ਕਵੀ -ਦਿਓਲ/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 39); ਵਾਘਿਓਂ ਪਾਰ - ਗਜ਼ਲ/ਅਕਬਰ ਨਾਜ਼ਮੀ (ਸਫਾ 45); ਪੁਸਤਕ ਸਮੀਖਿਆ- ਟੁੱਟੇ ਪੱਤੇ (ਲੇਖਕ-ਭੂਰਾ ਸਿੰਘ)/ਸੁਰਜੀਤ ਗਿੱਲ (ਸਫਾ 46); ਰੀਵੀਊ - 'ਕਾਮਰੇਡ ਦੇ ਆਉਣ ਤੱਕ: ਇਕ ਸਾਰਥਕ ਉਡੀਕ ਵਿਚ/ਡਾ: ਚਮਨ ਪ੍ਰਭਾਕਰ (ਸਫਾ 48); ਰੀਵੀਊ - 'ਸਿਰ ਜੋਗੀ ਥਾਂ' (ਬੂਟਾ ਸਿੰਘ ਚੌਹਾਨ)/(ਸਫਾ 51); ਰੀਵੀਊ - ਕਰੂਰ ਯਥਾਰਥ ਦੀਆਂ ਕਹਾਣੀਆਂ - 'ਕੁਆਰ ਗੰਦਲ' (ਸਵਰਨ ਚੰਦਨ)/ਬਲਦੇਵ ਸਿੰਘ (ਸਫਾ 53); ਰੀਵੀਊ -ਲਕੀਰਾਂ (ਕਾਵਿ-ਸੰਗ੍ਰਹਿ) (ਸੰਧੂ ਵਰਿਆਣਵੀ)/ਅਨੂਪ ਸਿੰਘ (ਡਾ:) (ਸਫਾ 55); ਕਵਿਤਾ - ਪ੍ਰਸ਼ਨ ਮਾਲਾ.../ਨ੍ਰਿਪਇੰਦਰ ਰਤਨ (ਸਫਾ 56); ਮਿੱਤਰਾਂ ਦੇ ਪੱਤਰ ਵਿੱਚ ਪਿਆਰਾ ਸਿੰਘ ਸਹਿਰਾਈ, ਪ੍ਰੀਤਮ ਸਿੰਘ, ਨਰਿੰਜਨ ਤਸਨੀਮ, ਅਵਤਾਰ ਸਾਦਿਕ, ਨਰਭਿੰਦਰ ਅਤੇ ਅਮਰਦੀਪ ਗਿੱਲ ਦੇ ਖੱਤ (ਸਫਾ 57-61); ਕਵਿਤਾ-ਸਤੰਬਰ ਵਿਚ ਹਰ ਸਾਲ/ਬਰਤੋਲਤ ਬ੍ਰੈਖਤ (ਸਫਾ 61); ਰੀਪੋਰਟ - ਤ੍ਰੈ-ਮਾਸਕ 'ਚਿਰਾਗ' ਦਾ ਰਿਲੀਜ ਸਮਾਗਮ/ ਜਗਦੀਸ਼ ਦਰਦੀ (ਸਫਾ 62); ਰੀਪੋਰਟ - ਜਨਵਾਦੀ ਲੇਖਕ ਸੰਘ ਦੀ ਚੌਥੀ ਰਾਸ਼ਟਰੀ ਕਾਨਫਰੰਸ/ (ਸਫਾ 62); ਰੀਪੋਰਟ - 'ਕੁਆਰ ਗੰਦਲ' `ਤੇ ਗੋਸ਼ਟੀ/ (ਸਫਾ 63); ਪੁਸਤਕ ਪ੍ਰਾਪਤੀ (ਸਫਾ 64)।
Read this book
Open it in the library reader. Pages are fetched as you turn them, so it starts quickly even on a slow connection.