Punjabibooks
Cover of ਚਿਰਾਗ (ਅਕਤੂਬਰ - ਦਸੰਬਰ-2012) Chirag (Oct0ber - December 2012)

ਚਿਰਾਗ (ਅਕਤੂਬਰ - ਦਸੰਬਰ-2012) Chirag (Oct0ber - December 2012)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ - ਦਸੰਬਰ-2012) Chirag (Oct0ber - December 2012)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-oct0ber-december-2012
PDF file
Chirag-Oct-Dec. 2012_text.pdf
File size
6.2 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ - ਦਸੰਬਰ-2012)(ਅੰਕ 82- ਕਾਮਰੇਡ ਸੁਰਜੀਤ ਗਿੱਲ ਵਿਸ਼ੇਸ਼ ਅੰਕ) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਸੁਰਜੀਤ ਗਿੱਲ ਦਾ ਮਾਰਕਸਵਾਦੀ ਸੁਹਜ ਸ਼ਾਸਤਰ/ਡਾ: ਕਰਮਜੀਤ ਸਿੰਘ (ਸਫਾ 1); ਕਾਵਿ-ਸ਼ਰਧਾਂਜਲੀ 1. - ਮੇਰਾ ਬਾਪੂ ਕਾਮਰੇਡ ਸੁਰਜੀਤ ਗਿੱਲ/ਅਮਰਦੀਪ ਸਿੰਘ ਗਿੱਲ (ਸਫਾ 11); ਕਾਵਿ-ਸ਼ਰਧਾਂਜਲੀ 2. - ਮੇਰਾ ਬਾਪੂ/ਅਨੰਤ ਕੌਰ ਗਿੱਲ (ਸਫਾ 12); ਸਮਕਾਲੀ ਲੇਖਕਾਂ ਦੀ ਨਜ਼ਰ ਵਿੱਚ-ਕਾਮਰੇਡ ਦੀ ਸਦਾ ਬਹਾਰ ਘੂਰੀ/ਲਾਲ ਸਿੰਘ (ਸਫਾ 13); ਬੇਜੋੜ ਕਮਿਊਨਿਸਟ ਸ਼ਖਸੀਅਤ - ਕਾ: ਸੁਰਜੀਤ ਗਿੱਲ/ਡਾ: ਸੁਰਜੀਤ ਬਰਾੜ (ਸਫਾ 19); ਸਾਹਿਤਕ ਗੁਰੂ ਦਾ ਵਿਛੋੜਾ/ਇੰਦਰ ਸਿੰਘ ਖਾਮੋਸ਼ (ਸਫਾ 24); ਬਦਾਮ ਦੀ ਗਿਰੀ-ਸੁਰਜੀਤ ਗਿੱਲ/ਹਰਭਜਨ ਸਿੰਘ ਹੁੰਦਲ (ਸਫਾ 29); ਕਾਮਰੇਡ ਸੁਰਜੀਤ ਗਿੱਲ/ਰਾਮ ਸਰੂਪ ਅਣਖੀ (ਸਫਾ 35); ਇਕ ਪ੍ਰਤਿਭਾਵਾਨ ਆਲੋਚਕ ਅਤੇ ਸਾਊ ਮਨੁੱਖ: ਕਾ: ਸੁਰਜੀਤ ਗਿੱਲ/ਬਲਦੇਵ ਸਿੰਘ (ਸਫਾ 37); ਰਿਸ਼ਤਿਆਂ ਦਾ ਜੰਗਲ ਤੇ ਸੁਰਜੀਤ ਗਿੱਲ/ਡਾ: ਬਲਜੀਤ ਕੌਰ ਬੱਲੀ (ਸਫਾ 39); ਸ਼ਬਦ ਚਿੱਤਰ - ਮੇਰਾ ਸਿਆਸੀ ਤੇ ਅਦਬੀ ਗੁਰੂ - ਕਾ: ਸੁਰਜੀਤ ਗਿੱਲ/ਡਾ: ਐਸ. ਤਰਸੇਮ (ਸਫਾ 44); ਰਾਜਨੀਤਕ ਪ੍ਰਸੰਗ - 1. ਇਕ ਪੇਸ਼ਾਵਰ ਇਨਕਲਾਬੀ ਸੀ: ਸਾਥੀ ਸੁਰਜੀਤ ਗਿੱਲ/ਹਰਕੰਵਲ ਸਿੰਘ (ਸਫਾ 61); ਰਾਜਨੀਤਕ ਪ੍ਰਸੰਗ - 2. ਦ੍ਰਿੜ੍ਹ ਇਰਾਦੇ ਤੇ ਭਾਵੁਕ ਮੋਹ ਵਾਲਾ ਸਾਥੀ ਸੁਰਜੀਤ ਗਿੱਲ/ਮੰਗਤ ਰਾਮ ਪਾਸਲਾ (ਸਫਾ 66); ਸੋਗੀ ਖਬਰਾਂ - ਗਜ਼ਲਗੋ ਅਜਾਇਬ ਕਮਲ ਅਤੇ ਅਵਤਾਰ ਜੰਡਿਆਲਵੀ ਦੀਆਂ ਮੌਤਾਂ ਬਾਰੇ (ਸਫਾ 68); ਨਵੇਂ ਲੇਖਕਾਂ ਦੀ ਨਜ਼ਰ ਵਿੱਚ - 1. ਬਿਖੜੇ ਰਾਹਾਂ ਦਾ ਪਾਂਧੀ ਸੀ ਮੇਰਾ ਬਾਪੂ ਸੁਰਜੀਤ ਗਿੱਲ/ਅਨੰਤ ਗਿੱਲ ਭਲੂਰ (ਸਫਾ 69); ਨਵੇਂ ਲੇਖਕਾਂ ਦੀ ਨਜ਼ਰ ਵਿੱਚ - 2. ਮੇਰੇ ਹੱਥ ਉਦਾਸ ਹਨ/ਹਰਿੰਦਰ ਬਰਾੜ (ਸਫਾ 70); ਯਾਦਾਂ - ਕਾਮਰੇਡ ਸੁਰਜੀਤ ਗਿੱਲ - ਇਕ ਵਿਲੱਖਣ ਸ਼ਖਸੀਅਤ/ਜਗਦੇਵ ਸਿੰਘ ਧਾਲੀਵਾਲ (ਸਫਾ 73); ਮੁਲਾਂਕਣ - ਸੁਰਜੀਤ ਗਿੱਲ ਦਾ ਨਾਵਲੀ ਚਿੰਤਨ/ਡਾ: ਟੀ. ਆਰ. ਵਿਨੋਦ (ਸਫਾ 76); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this