ਚਿਰਾਗ (ਅਕਤੂਬਰ-ਦਸੰਬਰ-2005) Chirag (Octobber - December 2005)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ-ਦਸੰਬਰ-2005) Chirag (Octobber - December 2005)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-octobber-december-2005
- PDF file
- Chirag-Oct-Dec. 2005_text.pdf
- File size
- 6.5 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ-ਦਸੰਬਰ-2005) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਇਸ ਵਾਰ ਦੇ ਵਿਸ਼ੇਸ਼ ਕਵੀ ਗੁਲਾਮ ਹੁਸੈਨ ਸਾਜਿਦ ਦੀਆਂ ਦੋ ਕਵਿਤਾਵਾਂ ਅਤੇ ਇਕ ਗੀਤ (ਸਫਾ 1); ਵਾਘਿਓਂ ਪਾਰ - ਪਾਕਿਸਤਾਨ - ਫੌਜੀ ਰਾਜ/ਫਹਿਮੀਦਾ ਰਿਆਜ਼ (ਸਫਾ 3); ਕਹਾਣੀ - ਖਟਾਸ/ਜਸਪਾਲ ਮਾਨਖੇੜਾ (ਸਫਾਂ 5); ਵਾਘਿਓਂ ਪਾਰ - ਕਹਾਣੀਕਾਰ ਰਿਫ਼ਅਤ ਦੀਆਂ ਕਾਵਿ-ਰਚਨਾਵਾਂ (ਸਫਾ 15); ਮੁਲਾਂਕਣ - ਹੋਣੀ ਇਕ ਦੇਸ਼ ਦੀ (ਕੇਵਲ ਕਲੋਟੀ ਦਾ ਨਾਵਲ)/ਟੀ. ਆਰ. ਵਿਨੋਦ (ਸਫਾ 17); ਕਹਾਣੀ - ਸ਼ਰਤ/ਮਨਜੀਤ ਬਠਿੰਡਾ (ਸਫਾ 21); ਮੁਲਾਂਕਣ - 'ਕਉਨ ਮੂਆ ਰੇ ਕਉਨ ਮੂਆ' ਦਾ ਆਂਤਰਕ ਸਾਰ/ਡਾ: ਕਮਲਜੀਤ ਟਿੱਬਾ (ਸਫਾ 29); ਅੰਮ੍ਰਿਤਾ ਪ੍ਰੀਤਮ ਦੇ ਦੇਹਾਂਤ ਬਾਰੇ ਸੋਗੀ ਸਮਾਚਾਰ (ਸਫਾ 36); ਤਿੰਨ ਕਵਿਤਾਵਾਂ/ਸੁਰਿੰਦਰ ਮਕਸੂਦਪੁਰੀ (ਸਫਾ 37); ਦੋ ਕਵਿਤਾਵਾਂ/ਨਿਰਪਾਲਜੀਤ ਕੌਰ ਜੋਸਨ (ਸਫਾ 39); ਮੁਲਾਂਕਣ - ਮੁਹੱਬਤ ਦਾ ਸਫਰਨਾਮਾ (ਹਰਭਜਨ ਸਿੰਘ ਹੁੰਦਲ)/ਡਾ: ਕਰਨੈਲ ਸਿੰਘ ਥਿੰਦ (ਸਫਾ 40); ਦਸਤਾਵੇਜ਼ - ਮੇਰਾ ਬਿਆਨ/ਐਲਬਰਟ ਮਾਲਟਜ਼ (ਸਫਾ 45); ਫਲਿਸਤੀਨੀ ਕਵੀ ਮਹਿਮੂਦ ਦਰਵੇਸ਼ ਦੀਆਂ ਦੋ ਕਵਿਤਾਵਾਂ (ਸਫਾ 48); ਕਵਿਤਾ - ਕਤਲ/ਐਮ. ਕੇ. ਨੂਰਮਾਨ (ਸਫਾ 49); ਵਾਘਿਓਂ ਪਾਰ-ਹਾਰੇ ਹੋਏ/ਰਿਅਫ਼ਤ (ਸਫਾ 50); ਅਮਿਤੋਜ ਦੀ ਮੌਤ ਬਾਰੇ ਸੋਗੀ ਖਬਰ (ਸਫਾ 55); ਸੁਲੱਖਣ ਸਰਹੱਦੀ ਦੀਆਂ ਸੱਤ ਗਜ਼ਲਾਂ (ਸਫਾ 56); ਦੋ ਗਜ਼ਲਾਂ/ਹਰਮਿੰਦਰ ਸਿੰਘ ਕੋਹਾਰਵਾਲਾ (ਸਫਾ 61); ਮੁਲਾਂਕਣ - ਗਜ਼ਲ ਨਾਲ ਇਸ਼ਕ ਦੀ ਕਮਾਈ - ਸੰਪੂਰਨ ਪਿੰਗਲ ਅਰੂਜ਼ (ਸੁਲੱਖਣ ਸਰਹੱਦੀ)/ਡਾ: ਕੁਲਦੀਪ ਸਿੰਘ ਧੀਰ (ਸਫਾ 62); ਵਿਸ਼ੇਸ਼ ਨਜ਼ਮ - ਭਗਤ ਸਿੰਘ/ਜਸਵੰਤ ਜਫ਼ਰ (ਸਫਾ 71); ਪੁਸਤਕ ਪੜਚੋਲ - ਤੁਰਦੇ ਪੈਰਾਂ ਦੀ ਦਾਸਤਾਨ (ਅਜਮੇਰ ਸਿੱਧੂ)/ਲਾਲ ਸਿੰਘ (ਸਫਾ 72); ਪੁਸਤਕ ਪੜਚੋਲ - ਜਾਗ ਪਿਆ ਅੰਦਰ ਦਾ ਮੌਸਮ (ਇਬਾਦ ਨਬੀਲ ਸ਼ਾਦ)/ਹ. ਸ. ਹ. (ਸਫਾ 74); ਪੁਸਤਕ ਪੜਚੋਲ - ਹੁਣ ਧੀਆਂ ਦੀ ਵਾਰੀ - ਗਿੱਲ ਦਾ ਸੰਕਟ (ਸੁਰਿੰਦਰ ਗਿੱਲ)/ਹ. ਸ. ਹ. (ਸਫਾ 75); ਪੁਸਤਕ ਪੜਚੋਲ - ਪਰਵਾਸੀ ਪੰਜਾਬੀ ਸ਼ਾਇਰੀ ਦੀ ਬੁਲੰਦੀ 'ਮਿੱਪਲ ਦੀ ਕੈਨਵਸ' (ਉਂਕਾਰਪ੍ਰੀਤ ਸਿੰਘ)/ਸੁਲੱਖਣ ਸਰਹੱਦੀ (ਸਫਾ 76); ਪੁਸਤਕ ਪੜਚੋਲ - ਨਫ਼ਾਸਤ ਅਤੇ ਵਲਵਲਿਆਂ ਦੀ ਸ਼ਾਇਰੀ (ਦਾਦਰ ਪੰਡੋਰਵੀ) (ਸਫਾ 78); ਖਿਆਲ ਆਪੋ ਆਪਣਾ ਵਿੱਚ ਕੁਲਦੀਪ ਸਿੰਘ ਧੀਰ ਅਤੇ ਸੁਖਿੰਦਰ ਦੇ ਖੱਤ (ਸਫਾ 79-80); ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.