Punjabibooks
Cover of ਚਿਰਾਗ (ਅਕਤੂਬਰ - ਦਸੰਬਰ 2002) -Chirag (October - December 2002)

ਚਿਰਾਗ (ਅਕਤੂਬਰ - ਦਸੰਬਰ 2002) -Chirag (October - December 2002)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ - ਦਸੰਬਰ 2002) -Chirag (October - December 2002)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2002
PDF file
Chirag-Oct-December 2002_text.pdf
File size
6 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ - ਦਸੰਬਰ 2002) ਤਤਕਰਾ- (ਮੋਹਰਲੇ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ- 1. ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੈਂਬਰ ਕੌਣ ਹੋਵੇ 2. ਮਾਂ-ਬੋਲੀ ਪੰਜਾਬੀ ਦੇ ਹੱਕ `ਚ ਡਟ ਜਾਉ/ਸੰਪਾਦਕੀ ਮੰਡਲ (ਸਫਾ 1-6); ਗਜ਼ਲ/ਸੁਖਵਿੰਦਰ ਅੰਮ੍ਰਿਤ (ਸਫਾ 6); ਇਸ ਵਾਰ ਦਾ ਵਿਸ਼ੇਸ਼ ਕਵੀ (ਤਰਕੀ ਕਵਿਤਾ)- ਨਾਜ਼ਿਮ ਹਿਕਮਤ ਦੀਆਂ ਤਿੰਨ ਕਵਿਤਾਵਾਂ (ਸਫਾ 7); ਦੋ ਗਜ਼ਲਾਂ/ਸੁਖਵਿੰਦਰ ਅੰਮ੍ਰਿਤ (ਸਫਾ 10-11); ਭਾਰਤੀ ਕਵਿਤਾ (ਹਿੰਦੀ)- 1. ਉਹ ਏਥੇ ਹੀ ਕਿਤੇ ਹਨ/ਉਦੈ ਪ੍ਰਕਾਸ਼ (ਸਫਾ 12), 2. ਕਿੱਥੇ ਸੀ ਤੁਸੀਂ?/ਅਸ਼ੋਕ ਤਿਵਾੜੀ (ਸਫਾ 13); ਪਾਕਿਸਤਾਨੀ ਕਵਿਤਾ ਉਰਦੂ - 1. ਮੈਂ ਡਰਦਾ ਹਾਂ ਅਤੇ 2. ਮੈਨੂੰ ਉਹ ਸਫੈਦ ਫੁੱਲ ਪਸੰਦ ਨਹੀਂ/ਅਫਜ਼ਾਲ ਅਹਿਮਦ (ਸਫਾ 14); ਕਹਾਣੀ- ਜਲੋ/ਜਰਨੈਲ ਸਿੰਘ ਸੇਖਾ (ਸਫਾ 15); ਦੋ ਨਜ਼ਮਾਂ/ਗਰਦਿਆਲ ਪੱਲ੍ਹਾ (ਸਫਾ 25); ਵਾਘਿਓਂ ਪਾਰ/ਐਮ ਵਾਈ. ਕੇਸਰ (ਸਫਾ 26); ਨਜ਼ਮ-ਨਵੇਂ ਚਿਹਰੇ/ਪਰਮਜੀਤ ਢੀਂਗਰਾ (ਸਫਾ 27); ਨਜ਼ਮ-ਪ੍ਰਭਾਤ ਤੋਂ ਪਹਿਲਾਂ/ਰਾਜਵਿੰਦਰ ਸਿੱਧੂ (ਸਫਾ 28); ਗਜ਼ਲ/ਅੰਮ੍ਰਿਤ (28); ਉਰਦੂ ਕਹਾਣੀ- ਤਿਤਲੀਆਂ ਦੀ ਭਾਲ ਵਿੱਚ/ਜ਼ਾਹਿਦਾ ਹਿਨਾ (ਸਫਾ 29); ਦੋ ਗਜ਼ਲਾਂ/ਸੁਲੱਖਣ ਸਰਹੱਦੀ (ਸਫਾ 36); ਗਜ਼ਲ/ਗੁਰਨਾਮ ਢਿੱਲੋਂ (ਸਫਾ 37); ਗਜ਼ਲ/ਮੱਖਣ ਕੁਹਾੜ (ਸਫਾ 38); ਗਜ਼ਲ/ਸਤੀਸ਼ ਗੁਲਾਟੀ (ਸਫਾ 38); ਗਜ਼ਲ/ਸਿਰੀ ਰਾਮ ਅਰਸ਼ (ਸਫਾ 40); ਦੋ ਗਜ਼ਲਾਂ/ਪਰਮਜੀਤ (ਸਫਾ 41); ਗਜ਼ਲ/ਕੰਵਲਜੀਤ ਸਿੰਘ ਕੁਟੀ (ਸਫਾ 42); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 42); ਗਜ਼ਲ/ਸੁਖਵਿੰਦਰ ਅੰਮ੍ਰਿਤ (ਸਫਾ 43); ਸਿਰਜਣ-ਕਿਰਿਆ - ਨਾਜਿ਼ਮ ਹਿਕਮਤ ਦਾ ਮਹਾਂ ਕਾਵਿ 'ਮਨੁੱਖੀ ਧਰਤ-ਦ੍ਰਿਸ਼'/ਹਰਭਜਨ ਸਿੰਘ ਹੁੰਦਲ (ਸਫਾ 44); ਵਾਦ-ਵਿਵਾਦ-ਪੰਜਾਬੀ ਸਾਹਿਤ ਦਾ ਮਾਰਕਸਵਾਦੀ-ਚਿੰਤਨ/ਸੁਰਜੀਤ ਗਿੱਲ (ਸਫਾ 52); ਅੱਜ ਦੀ ਕਵਿਤਾ/ਪਾਬਲੋ ਨੇਰੂਦਾ (ਸਫਾ 56); ਆਲੋਚਨਾ-ਦਲਿਤ ਪੰਜਾਬੀ ਕਹਾਣੀ: ਵਸਤੂ-ਸਥਿਤੀ ਅਤੇ ਸਿ਼ਲਪ/ਡਾ: ਸੁਖਵਿੰਦਰ ਸਿੰਘ ਰੰਧਾਵਾ (ਸਫਾ 57); ਵਾਘਿਓਂ ਪਾਰ-ਬੋਲੀਓਂ ਰਹਿਤਲੋਂ ਵਾਂਝੀ ਨਸਲ/ਆਸ਼ਫ ਮਹਿਮੂਦ (ਸਫਾ 67); ਪੁਸਤਕ ਪੜਚੋਲ - ਚਾਨਣ ਦੇ ਫੁੱਲਾਂ ਦਾ ਸਿਰਨਾਵਾਂ-ਮਰਮਰੀ ਜੰਗਲ/ਸੁਲੱਖਣ ਸਰਹੱਦੀ (ਸਫਾ 71); ਪੁਸਤਕ ਪੜਚੋਲ - ਗੁਲਚੀਨ ਦੇ ਪੱਤਿਆਂ ਦੀ ਇਬਾਰਤ-'ਖੰਡਰ ਖਾਮੋਸ਼ੀ ਤੇ ਰਾਤ'/ਸੁਲੱਖਣ ਸਰਹੱਦੀ (ਸਫਾ 72); ਪੁਸਤਕ ਪੜਚੋਲ - ਬੀਜ ਤੋਂ ਬ੍ਰਹਿਮੰਡ ਤੱਕ (ਅਜਾਇਬ ਕਮਲ) (ਸਫਾ 73); ਪੁਸਤਕ ਪੜਚੋਲ - ਅੱਜ ਤੋਂ ਆਰੰਭ ਤੱਕ (ਗੁਰਚਰਨ ਰਾਮਪੁਰੀ)/ਗੁਰਨਾਮ ਢਿੱਲੋਂ (ਸਫਾ 76); ਖਿਆਲ ਆਪੋ-ਆਪਣਾ ਵਿੱਚ ਅਜਾਇਬ ਕਮਲ, ਜੋਗਿੰਦਰ ਕੈਰੋਂ, ਤੇਜਵੰਤ ਮਾਨ, ਨਦੀਮ ਪਰਮਾਰ ਅਤੇ ਸੁਖਬੀਰ ਬੀਹਲਾ ਦੇ ਖੱਤ (ਸਫਾ 79-80); ਪ੍ਰਾਪਤ ਪੁਸਤਕਾਂ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this