Punjabibooks
Cover of ਚਿਰਾਗ (ਜੁਲਾਈ- ਸਤੰਬਰ 2003) Chirag (October - December 2003)

ਚਿਰਾਗ (ਜੁਲਾਈ- ਸਤੰਬਰ 2003) Chirag (October - December 2003)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਜੁਲਾਈ- ਸਤੰਬਰ 2003) Chirag (October - December 2003)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2003
PDF file
Chirag-Oct-Dec-2003_text.pdf
File size
7.4 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਜੁਲਾਈ- ਸਤੰਬਰ 2003) ਸੰਪਾਦਕੀ ਟਿੱਪਣੀਆਂ - 1. ਰੀਵੀਊਕਾਰੀ ਦੀਆਂ ਔਕੜਾਂ, 2. ਏਕਤਾ ਤੇ ਅਮਲ ਦੀ ਲੋੜ, ਅਤੇ 3. ਕੁਝ ਚਿਰਾਗ ਬਾਰੇ/ਸੰਪਾਦਕੀ ਮੰਡਲ (ਸਫਾ 1-4); ਸੋਗ ਸਮਾਚਾਰ-ਹਰਭਜਨ ਹਲਵਾਰਵੀ ਦੀ ਅਚਾਨਕ ਮੌਤ (ਸਫਾ 4); ਇਸ ਵਾਰ ਦੇ ਵਿਸ਼ੇਸ਼ ਕਵੀ- ਡਾ: ਰਵਿੰਦਰ ਦੀਆਂ ਦੋ ਗਜ਼ਲਾਂ ਅਤੇ ਚਾਰ ਕਵਿਤਾਵਾਂ (ਸਫਾ 5); ਗੁਰਦੀਪ ਦੀਆਂ ਨਵੀਂਆਂ ਗਜ਼ਲਾਂ (ਸਫਾ 9); ਗਜ਼ਲ/ਜਸਵਿੰਦਰ (ਸਫਾ 13); ਗਜ਼ਲ/ਨਿਰਮਲ ਪਰਸੰਨ(ਸਫਾ 13); ਰੇਖਾ-ਚਿਤਰ - ਭਰੀ ਹੋਈ ਝੋਲੀ ਵਾਲਾ ਦਰਵੇਸ਼: ਗੁਰਦੀਪ (ਸਫਾ 14); ਯਾਤਰਾ -ਲੇਖ -ਸੁਨਹਿਰਾ ਪੁਲ/ਬਲਵੰਤ ਗਾਰਗੀ (ਸਫਾ 19); ਨਜ਼ਮ- ਓਹਨੇ/ਵਰਿੰਦਰ ਪਰਿਹਾਰ (ਸਫਾ 21); ਵਿਸ਼ਵ ਸਾਹਿਤ-ਚੀਨੀ ਕਹਾਣੀ-ਸੇਲਜ਼ ਗਰਲ/ਹਾਂਗ ਇੰਗ (ਸਫਾ 22); ਨਜ਼ਮਾਂ/ਜੋਗੇ ਭੰਗਲ (ਸਫਾ 34); ਸਿਮ੍ਰਿਤੀਆਂ: ਨਾਜਿ਼ਮ ਹਿਕਮਤ: ਮੁਕੱਦਮਾ-ਅਪੀਲਾਂ ਤੇ ਦਲੀਲਾਂ/ਹਰਭਜਨ ਸਿੰਘ ਹੁੰਦਲ (ਸਫਾ 35); ਮੁੱਲਾਂਕਣ: ਸਮਕਾਲੀ ਪੰਜਾਬੀ ਕਹਾਣੀ ਦੇ ਪੈਟਰਬ ਤੇ ਸਰੋਕਾਰ/ਡਾ:ਸੁਖਵਿੰਦਰ ਸਿੰਘ ਰੰਧਾਵਾ (ਸਫਾ 40); ਨਜ਼ਮ-ਤੂੰ ਕਦੇ ਸੋਚਿਆ/ਸੰਦੀਪ (ਸਫਾ 48); ਨਜ਼ਮ-ਘਰ/ਤਰਸੇਮ (ਸਫਾ 49); ਕਹਾਣੀ - ਧੂੜ `ਚ ਪਏ ਸੁਆਲ/ਸੁਰਜੀਤ ਬਰਾੜ (ਸਫਾ 50); ਭਾਰਤੀ ਕਵਿਤਾ (ਹਿੰਦੀ): ਸੱਤ ਪ੍ਰਕਾਸ਼ ਉੱਪਲ ਦੀਆਂ ਪੰਜ ਕਵਿਤਾਵਾਂ (ਸਫਾ 56); ਨਜ਼ਮ-ਵਕਤ/ਪੰਮਦੀਪ (ਸਫਾ 60); ਮਿੰਨੀ ਨਜ਼ਮਾਂ/ਨੂਰ ਸੰਤੋਖਪੁਰੀ (ਸਫਾ 60); ਦੋ ਦਲਿਤ ਕਵਿਤਾਵਾਂ/ਲੋਕ ਨਾਥ ਯਸ਼ਵੰਤ (ਸਫਾ 61); ਮੁੱਲਾਂਕਣ: 'ਕਵਿਤਾ ਦੀ ਤਲਾਸ਼' ਪ੍ਰਤੀਬੱਧਤਾ ਦਾ ਕਾਵਿ-ਸਫਰ/ ਡਾ: ਸੁਰਿੰਦਰ ਸ਼ਾਂਤ (ਸਫਾ 62); ਮੁੱਲਾਂਕਣ: ਹਾਸ਼ੀਆਗ੍ਰਸਤ ਪੰਜਾਬੀ ਮਾਨਸਿਕਤਾ ਦਾ ਦੁਖਾਂਤਕ ਬਿਰਤਾਂਤ (ਨਚੀਕੇਤਾ ਦੀ ਮੌਤ)/ਡਾ: ਬਲਦੇਵ ਸਿੰਘ ਧਾਲੀਵਾਲ (ਸਫਾ 71); ਪੁਸਤਕ ਪੜਚੋਲ: ਆਥਣ ਵੇਲਾ (ਹਰਬਖਸ਼ ਸਿੰਘ ਮਕਸੂਦਪੁਰੀ)/ਗੁਰਨਾਮ ਢਿੱਲੋਂ (ਸਫਾ 75); ਪੁਸਤਕ ਪੜਚੋਲ: ਅੱਧੇ ਅਧੂਰੇ (ਲਾਲ ਸਿੰਘ)/ਸੁਰਜੀਤ ਗਿੱਲ (ਸਫਾ 77); ਪੁਸਤਕ ਪੜਚੋਲ: ਸਿਲਸਿਲਾ ਜਾਰੀ ਹੈ (ਡਾ: ਇੰਦਰ ਕੌਰ)/ਹਰਪ੍ਰੀਤ ਸਿੰਘ ਹੁੰਦਲ (ਸਫਾ 79); ਪੁਸਤਕ ਪੜਚੋਲ: ਕਿਰਤੀਆਂ ਕਿਰਤ ਕਰੇਂਦਿਆ (ਇੰਦਰਜੀਤ ਹਸਨਪੁਰੀ)/ਹਰਪ੍ਰੀਤ ਸਿੰਘ ਹੁੰਦਲ (ਸਫਾ 79); ਕੁਕਨਸ ਪ੍ਰਕਾਸ਼ਨ ਬਾਰੇ (ਪਿਛਲਾ ਕਵਰ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this