ਚਿਰਾਗ (ਅਕਤੂਬਰ -ਦਸੰਬਰ-2004) -Chirag (October-Decembber 2004)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ -ਦਸੰਬਰ-2004) -Chirag (October-Decembber 2004)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-2004
- PDF file
- Chirag-October-Dec 2004_text.pdf
- File size
- 7.1 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ -ਦਸੰਬਰ-2004) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਕਵੀ ਨੇਰੂਦਾ ਦਾ ਸੌਵਾਂ ਜਨਮ-ਦਿਨ/ਸੰਪਾਦਕੀ ਮੰਡਲ (ਸਫਾ 1); ਪੰਚਮ ਮਾਸਕ-ਪੱਤਰ ਦਾ ਯਾਦਗਾਰੀ ਅੰਕ (ਅਪ੍ਰੈਲ-ਮਈ-2004) ਬਾਰੇ ਸੂਚਨਾ (ਸਫਾ 2); ਇਸ ਵਾਰ ਦੇ ਕਵੀ ਹਰਿਭਜਨ ਸਿੰਘ ਰੈਣੂ ਦੀਆਂ ਤਿੰਨ ਕਵਿਤਾਵਾਂ (ਸਫਾ 3-5); ਕਵਿਤਾ-ਕਾਲੀਏ/ਗੁਰਨਾਮ ਢਿੱਲੋਂ (ਸਫਾ 5); ਵਿਸ਼ਵ ਕਵਿਤਾ ਵਿੱਚ ਪਾਬਲੋ ਨੇਰੂਦਾ ਦੀਆਂ ਦੋ ਕਵਿਤਾਵਾਂ - ਮੈਂ ਵਾਲਟ ਵਿੱਟਮੈਨ ਦੀ ਸੰਹੁ ਖਾ ਕੇ ਗੱਲ ਸ਼ੁਰੂ ਕਰਦਾ ਹਾਂ ਅਤੇ ਇਕ ਬੰਦੇ ਦਾ ਰੇਖਾ ਚਿੱਤਰ (ਫਾ 6-7); ਕਵਿਤਾ-ਮੈਂ ਤੇ ਦਰਿਆ/ਅਫ਼ਜ਼ਲ ਤੌਸੀਫ (ਸਫਾ 7); ਵਾਘਿਓਂ ਪਾਰ - ਪੰਜਾਬੀ ਕਹਾਣੀ -ਗੁੰਝਲ - ਗੁੰਝਲ ਹੋਈਆਂ ਸਾਡੀ ਆਸ ਦੀਆਂ ਤੰਦਾਂ/ਅਫ਼ਜ਼ਲ ਤੌਸੀਫ (ਸਫਾ 8); ਵਿਚਾਰ-ਧਾਰਾ - ਉੱਤਰ ਆਧੁਨਿਕਤਾਵਾਦ ਅਤੇ ਅਜੋਕਾ ਸਮਾਂ/ਪ੍ਰੋ: ਰਣਧੀਰ ਸਿੰਘ (ਸਫਾ 22); ਵਾਘਿਓਂ ਪਾਰ - ਜ਼ਫ਼ਰ ਇਕਬਾਲ ਦੀਆਂ ਚੋਣਵੀਆਂ ਗ਼ਜ਼ਲਾਂ (ਸਫਾ 45); ਕਹਾਣੀ - ਅਣਗਿਣਤ ਵਰ੍ਹਾ/ਜਸਪਾਲ ਮਾਨਖੇੜਾ (ਸਫਾ 47); ਗਜ਼ਲ/ਸੁਲੱਖਣ ਸਰਹੱਦੀ (ਸਫਾ 58); ਗਜ਼ਲ/ਸਰਵਣ ਰਾਹੀ (ਸਫਾ 58); ਗਜ਼ਲ/ਅਮਰਦੀਪ ਸੰਧਾਵਾਲੀਆ (ਸਫਾ 59); ਡਾ: ਅਨੂਪ ਸਿੰਘ ਦੀਆਂ ਚਾਰ ਕਿਤਾਬਾਂ ਬਾਰੇ ਸੂਚਨਾ (ਸਫਾ 60); ਆਹਮੋਂ-ਸਾਹਮਣੇ - ਰਾਜਨੀਤੀ ਅਤੇ ਸਾਹਿਤ ਦਾ ਸਿੱਧਾ ਸੰਬੰਧ ਹੈ।"- ਰਾਮ ਸਰੂਪ ਰਿਖੀ ਨਾਲ ਡਾ: ਕਰਮਜੀਤ ਸਿੰਘ ਦੀ ਮੁਲਾਕਾਤ (ਸਫਾ 61); ਮੁਲਾਂਕਣ - ਨਿਰੰਜਣ ਮਸ਼ਾਲਚੀ ਇਕ ਪੁਨਰ ਝਾਤ/ਸੁਰਜੀਤ ਗਿੱਲ (ਸਫਾ 70); ਪੁਸਤਕ-ਪੜਚੋਲ-ਵਰਜਣਾ ਤੋਂ ਪਾਰ (ਬਲਬੀਰ ਪਰਵਾਨਾ)/ਗੁਰਨਾਮ ਢਿੱਲੋਂ (ਸਫਾ 75); ਖਿਆਲ ਆਪੋ ਆਪਣਾ ਵਿੱਚ ਸੁਲੱਖਣ ਸਰਹੱਦੀ ਅਤੇ ਹਰਿੰਦਰ ਸਿੰਘ ਮਹਿੂਬਬ ਦੇ ਖੱਤ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.