ਚਿਰਾਗ (ਅਕਤੂਬਰ-ਦਸੰਬਰ-2006) Chirag (October - December 2006)
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਚਿਰਾਗ (ਅਕਤੂਬਰ-ਦਸੰਬਰ-2006) Chirag (October - December 2006)
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- chirag-october-december-2006
- PDF file
- Chirag-Oct-Dec 2006_text.pdf
- File size
- 7 MB
- Subjects
- ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
- Uploaded by
- [email protected]
About this book
ਚਿਰਾਗ (ਅਕਤੂਬਰ-ਦਸੰਬਰ-2006)(ਅੰਕ 58) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਪਾਸ਼ ਦਾ ਜਨਮ ਦਿਨ ਤੇ ਸੰਕੀਰਣਤਾ ਅਤੇ 2. ਨਿੰਦਣ ਯੋਗ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀਆਂ ਦੋ ਗਜ਼ਲਾਂ (ਸਫਾ 3); ਨਜ਼ਮ - ਮੇਰਾ ਬਾਪੂ ਕਾਮਰੇਡ ਸੁਰਜੀਤ ਗਿੱਲ/ਅਮਰਦੀਪ ਗਿੱਲ (ਸਫਾ 5); ਦੋ ਗਜ਼ਲਾਂ/ਹਰਮਿੰਦਰ ਕੋਹਾਰਵਾਲਾ (ਸਫਾ 6); ਵਾਘਿਓਂ ਪਾਰ - ਦੋ ਗਜ਼ਲਾਂ/ਅਖ਼ਲਾਕ ਆਤਿਫ (ਸਫਾ 7); ਪੰਜਾਬੀ ਕਹਾਣੀ - ਚੱਕਰਵਿਊ/ਡਾ: ਕਰਮਜੀਤ ਸਿੰਘ ਨਡਾਲਾ (ਸਫਾ 8); ਅਹਿਮਦ ਕਸੀਮ ਨਾਦਮੀ ਦੀ ਮੌਤ `ਤੇ ਸੋਗੀ ਖਬਰ (ਸਫਰ 20); ਮੁੱਲਾਂਕਣ- ਦੋ ਸਭਿਆਚਾਰਾਂ ਦੇ ਭੇੜ ਤੇ ਸੰਵਾਦ ਦਾ ਦਸਤਾਵੇਜ਼: ਟਾਵਰਜ਼ (ਜਰਨੈਲ ਸਿੰਘ) /ਕਰਮਜੀਤ ਸਿੰਘ (ਡਾ:); ਉਰਦੂ ਨਜ਼ਮ-ਵਾਘਿਓਂ ਪਾਰ - ਹੀਰ ਦਾ ਮਰਸੀਆ/ਨਦੀਮ ਭਾਬਾ (ਸਫਾ 29); ਤੁਲਨਾਤਮਕ ਅਧਿਐਨ - ਪਾਕਿਸਤਾਨ ਬਾਰੇ ਪੰਜਾਬੀ ਸਫਰਨਾਮਾ ਸਾਹਿਤ: ਪਛਾਣ ਦੀ ਸਮੱਸਿਆ/ਡਾ: ਗੁਰਨਾਇਬ ਸਿੰਘ (ਸਫਾ 30); ਹਿੰਦੀ ਗਜ਼ਲ/ਪ੍ਰਫਲ ਕੁਮਾਰ ਪਰਵੇਜ਼ (ਸਫਾ 40); ਕੈਲੇਫੋਰਨੀਆ ਦੀ ਵਿਅੰਗ-ਨਾਟ ਮੰਡਲੀ/ਸੂਫੀ ਅਮਰਜੀਤ (ਸਫਾ 41); ਕਵਿਤਾ - ਹੁਣ ਅੱਗੇ ਕੀ ਕਰਨਾ?/ਹਰਭਜਨ ਸਿੰਘ ਹੁੰਦਲ (ਸਫਾ 51); ਬਿਨਾਂ ਟਿੱਪਣੀ ਤੋਂ - ਕਵਿਤਾ ਦੇ ਅਰਥ/ਬੋਧ ਸਿੰਘ ਘੁੰਮਣ (ਸਫਾ 52); ਮੁਲਾਂਕਣ - ਮਿੱਤਰ ਸੇਨ ਮੀਤ ਦੇ ਨਾਵਲਾਂ ਦਾ ਗਲਪ ਸ਼ਾਸਤਰ/ਡਾ: ਮਹਿਲ ਸਿੰਘ (ਸਫਾ 56); ਉਰਦੂ ਕਹਾਣੀ - ਅਜੇਹੇ ਨਹਿਸ਼ ਸੱਯਾਦ ਨੂੰ/ਤਰੰਨਮ ਰਿਆਜ਼ (ਸਫਾ 63); ਵਾਘਿEਂ ਪਾਰ - ਯਾਦਾਂ ਦੇ ਪਰਛਾਵੇਂ/ਸਾਈਂ ਅਖਤਰ ਲਾਹੌਰੀ (ਸਫਾ 69); ਪੁਸਤਕ ਪੜਚੋਲ - 'ਘੁੰਮਦੇ ਫਿਦਿਆਂ' ਸਹਿਜ ਤੇ ਸਾਰਥਕ ਵਿਅਕਤੀ ਚਿੱਤਰ (ਹਰਭਜਨ ਸਿੰਘ ਹੁੰਦਲ)/ਡਾ: ਕੁਲਦੀਪ ਸਿੰਘ ਧੀਰ (ਸਫਾ 73); ਪੁਸਤਕ ਪੜਚੋਲ -ਰੁੱਤ ਕਰੁੱਤੀ (ਬਲਜੀਤ ਬੱਲੀ)/ਪ੍ਰੋ: ਬਲਵਿੰਦਰ ਕੌਰ ਬਰਾੜ (ਸਫਾ 76); ਪੁਸਤਕ ਪੜਚੋਲ -ਕਿਣਕੇ ਦੀ ਕਾਇਨਾਤ (ਸੁਰਿੰਦਰਜੀਤ ਕੌਰ)/ਹਰਭਜਨ ਸਿੰਘ ਹੁੰਦਲ (ਸਫਾ 77); ਖਿਆਲ ਆਪੋ ਆਪਣਾ ਵਿੱਚ ਕੰਵਲ ਇਮਤਿਆਜ਼, ਰਾਮ ਸਰੂਪ ਅਣਖੀ ਅਤੇ ਅਖਲਾਕ ਆਤਿਫ ਦੇ ਖੱਤ; ਪੁਸਤਕ ਪ੍ਰਾਪਤੀ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.