Punjabibooks
Cover of ਚਿਰਾਗ (ਅਕਤੂਬਰ-ਦਸੰਬਰ-2007) Chirag (October - December 2007)

ਚਿਰਾਗ (ਅਕਤੂਬਰ-ਦਸੰਬਰ-2007) Chirag (October - December 2007)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ-ਦਸੰਬਰ-2007) Chirag (October - December 2007)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2007
PDF file
Chirag-Oct-Dec-2007_text.pdf
File size
5.8 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ-ਦਸੰਬਰ-2007) (ਅੰਕ 62) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀ - ਸਾਹਿਤ ਤੇ ਰਾਜਨੀਤੀ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੇ ਕਵੀ ਨਵਤੇਜ ਗੜ੍ਹਦੀਵਾਲਾ ਦੀਆਂ ਚਾਰ ਕਵਿਤਾਵਾਂ (ਸਫਾ 3); ਨਜ਼ਮ - ਨਾਲ ਨਾਲ /ਗੁਰਦਿਆਲ ਪੱਲ੍ਹਾ (ਸਫਾ 5); ਦੋ ਨਜ਼ਮਾਂ/ਹਰਮੀਤ ਵਿਦਿਆਰਥੀ (ਸਫਾ 6); ਵਾਘਿਓਂ ਪਾਰ - ਪੰਜਾਬੀ ਕਹਾਣੀ - ਸੂਹੇ ਦੀ ਕਹਾਣੀ/ ਮੀਰ ਤਨਹਾ ਯੂਸਫੀ (ਸਫਾ 7); ਰਾਜਾ ਰਸਾਲੂ ਦੇ ਦੇਹਾਂਤ ਦੀ ਖਬਰ (ਸਫਾ 15); ਦੋ ਗਜ਼ਲਾਂ/ਜਗਤਾਰ ਸਾਲਮ (ਸਫਾ 16); ਦੋ ਗਜ਼ਲਾਂ/ਦਾਦਰ ਪੰਡੋਰਵੀ (ਸਫਾ 17); ਰੇਖਾ ਚਿੱਤਰ - ਦਰਦ ਦੀ ਦਾਸਤਾਨ - ਫਰੀਦਾ ਕਾਹਲੋਂ/ਹਰਭਜਨ ਸਿੰਘ ਹੁੰਦਲ (ਸਫਾ 19); ਵਾਘਿਓਂ ਪਾਰ - ਦੋ ਗਜ਼ਲਾਂ/ਗੁਲਾਮ ਮੁਸਤਫਾ ਬਿਸਮਿਲ (ਸਫਾ 26); ਵਾਘਿਓਂ ਪਾਰ - ਉਰਦੂ ਨਜ਼ਮ-ਏਕ ਥਾ ਬਾਦਸ਼ਾਹ/ਅੱਬਾਸ ਅਤਹਰ (ਸਫਾ 27); ਗਜ਼ਲਾਂ/ਮਹਿੰਦਰ ਸਾਥੀ (ਸਫਾ 28); ਵਿਸ਼ੇਸ਼ ਲੇਖ - ਵਾਘਿਓਂ ਪਾਰ - ਪੰਜਾਬ ਦੀ ਧਰਤੀ ਆਪਣਾ ਨਵਾਂ ਜਨਮ ਚਾਹੁੰਦੀ ਹੈ/ਅਫਜ਼ਲ ਤੌਸੀਫ (ਸਫਾ 31); ਪੁਸਤਕ ਪ੍ਰਾਪਤੀ (ਸਫਾ 38); ਇਰਾਕੀ ਕਵਿੱਤਰੀ ਦੂਨੀਆ ਮਿਖਾਇਲ ਤਿੰਨ ਕਵਿਤਾਵਾਂ (ਸਫਾ 39); ਵਿਸ਼ਵ ਕਵਿਤਾ (ਕਿਊਬਾ)- ਮੇਰੇ ਕੋਲ ਹੈ/ਨਿਕੋਲਸ ਗੁਈਲੇਨ (ਸਫਾ 42); ਹਿੰਦੀ ਗਜ਼ਲ/ਪ੍ਰਫੁੱਲ ਕੁਮਾਰ ਪਰਵੇਜ਼ (ਸਫਾ 43); ਚੀਨੀ ਕਹਾਣੀ - ਘਰ ਗ੍ਰਹਿਣੀ/ਵਾਂਗ ਰੁਨਚੀ (ਸਫਾ 44); ਮੁਲਾਂਕਣ - ਆਖਾਂ ਜੀਵਾਂ (ਸੁਸ਼ੀਲ ਦੁਸਾਂਝ)/ਡਾ: ਬਲਜਿੰਦਰ ਪਾਲ (ਸਫਾ 65); ਸੰਪਾਦਕੀ ਟਿੱਪਣੀ ਦਾ ਅਸਰ - ਨਿੰਦਰ ਘੁਗਿਆਣਵੀ ਵਲੋਂ ਹਰਭਜਨ ਸਿੰਘ ਹੁੰਦਲ ਬਾਰੇ ਪੁਲਿਸ ਮੁਖੀ ਕਪੂਰਥਲਾ ਨੂੰ ਦਿੱਤੀ ਦਰਖਾਸਤ ਅਤੇ ਉਸ ਬਾਰੇ ਸੰਪਾਦਕ ਚਿਰਾਗ ਦੀ ਟਿੱਪਣੀ (ਸਫਾ 76); ਚਿਤਰਕਲਾ - ਭਾਰਤ ਦੀ ਕਲਾ ਦੇ ਝੁਕਾਅ/ਅੰਮ੍ਰਿਤਾ ਸ਼ੇਰਗਿੱਲ (ਸਫਾ 77); ਪੁਸਤਕ ਪੜਚੋਲ - ਵੰਡ ਦੇ ਅੱਲੇ ਜ਼ਖਮ (ਮਿਹਰ ਸਿੰਘ ਰੰਧਾਵਾ)/ਹਰਭਜਨ ਸਿੰਘ ਹੁੰਦਲ (ਸਫਾ 78); ਪੁਸਤਕ ਪੜਚੋਲ - ਜਦ ਜ਼ਖ਼ਮ ਦਵਾਤ ਬਣੇ (ਹਰਮਿੰਦਰ ਸਿੰਘ ਕੋਹਾਰਵਾਲਾ)/ਸੁਲੱਖਣ ਸਰਹੱਦੀ (ਸਫਾ 79); ਪੰਜਾਬੀ ਦੀ ਅੰਗਰੇਜ਼ੀ ਕਵਿਤਾ/ਅਚਲਾ ਭਾਟੀਆ (ਪਿਛਲੇ ਕਵਰ ਦਾ ਅੰਦਰਲਾ ਪਾਸਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this