Punjabibooks
Cover of ਚਿਰਾਗ (ਅਕਤੂਬਰ-ਦਸੰਬਰ-2008) -Chirag (October-December 2008)

ਚਿਰਾਗ (ਅਕਤੂਬਰ-ਦਸੰਬਰ-2008) -Chirag (October-December 2008)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਚਿਰਾਗ (ਅਕਤੂਬਰ-ਦਸੰਬਰ-2008) -Chirag (October-December 2008)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
chirag-october-december-2008
PDF file
Chirag-Oct-Dec.- 2008_text.pdf
File size
6.7 MB
Subjects
ਚਿਰਾਗ; ਪੰਜਾਬੀ ਸਾਹਿਤ; ਪੰਜਾਬੀ ਸਾਹਿਤਕ ਮੈਗਜ਼ੀਨ; ਹਰਭਜਨ ਸਿੰਘ ਹੁੰਦਲ; ਸੁਖਵੰਤ ਹੁੰਦਲ
Uploaded by
[email protected]

About this book

ਚਿਰਾਗ (ਅਕਤੂਬਰ-ਦਸੰਬਰ-2008)(ਅੰਕ 66) ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਟਿੱਪਣੀਆਂ - 1. ਇਨਾਮਾਂ ਦੀ ਰਾਜਨੀਤੀ-1, 2. ਸਨਮਾਨਾਂ ਦੀ ਬਾਂਦਰ ਵੰਡ ਅਤੇ 3. ਪੰਜਾਬੀ ਭਾਸ਼ਾ ਦਾ ਸਵਾਲ/ਸੰਪਾਦਕੀ ਮੰਡਲ (ਸਫਾ 1); ਇਸ ਵਾਰ ਦੀ ਵਿਸ਼ੇਸ਼ ਕਵਿੱਤਰੀ ਸੁਰਿੰਦਰ ਕੌਰ ਚਾਹਲ ਦੀਆਂ 7 ਕਵਿਤਾਵਾਂ (ਸਫਾ 7); ਹਿੰਦੀ ਭਾਸ਼ਾ ਦੇ ਨਾਮਵਰ ਕਵੀ ਲੀਲਾਧਰ ਜਗੂੜੀ ਦੀਆਂ ਨਜ਼ਮਾਂ (ਸਫਾ 11); ਹਿੰਦੀ ਕਵਿਤਾ - ਸ਼ਹੀਦ ਭਗਤ ਸਿੰਘ/ਰਾਜਿੰਦਰ ਕੁਮਾਰ (ਸਫਾ 12); ਗਜ਼ਲ/ਸੁਲੱਖਣ ਸਰਹੱਦੀ (ਸਫਾ 13); ਵਾਘਿਓਂ ਪਾਰ - ਨਸੀਰ ਕਵੀ- ਅਸੀਂ ਵਲੀ ਤਖਤ ਹਜ਼ਾਰੇ ਦੇ (ਸਫਾ 14); ਵਾਘਿਓਂ ਪਾਰ - ਗਜ਼ਲ/ਨਜ਼ਰ ਮਲਕ (ਸਫਾ 14); ਨਜ਼ਮ - ਮੌਸਮ ਬਦਲ ਰਿਹਾ ਹੈ/ਪਰਮਿੰਦਰ ਸੋਢੀ (ਸਫਾ 15); ਕਮਲ ਦੀਆਂ ਦੋ ਨਜ਼ਮਾਂ (ਸਫਾ 16); ਰੂਸੀ ਕਹਾਣੀ - ਨੈਤਿਕਤਾ ਦਾ ਪੁਜਾਰੀ/ਮੈਕਸਿਮ ਗੋਰਕੀ (ਸਫਾ 17); ਉਰਦੂ ਗਜ਼ਲ/ਵਿਕਾਸ (ਸਫਾ 28); ਉਰਦੂ ਗਜ਼ਲ/ਇੰਦਰਪਾਲ ਸਿੰਘ ਤਨਹਾ (ਸਫਾ 28); ਉਰਦੂ ਗਜ਼ਲ/ਖਲੀਲ (ਸਫਾ 29); ਪੰਜਾਬੀ ਗਜ਼ਲ/ਪ੍ਰਸ਼ੋਤਮ ਪੱਤੋ (ਸਫਾ 29); ਇਰਾਕੀ ਕਵਿਤਾ - ਆਤਮਾ ਦੂ ਅਵਾਜ਼/ਮੁਰਾਦ ਮੀਖਾਇਲ (ਸਫਾ 30); ਕਹਾਣੀ - ਛਿਲਤਰ/ਨਿਰੰਜਨ ਬੋਹਾ (ਸਫਾ 31); ਵਾਘਿਓਂ ਪਾਰ - ਸਮਾਜਿਕ ਤਬਦੀਲੀ ਤੇ ਸਵਾਣੀਆਂ/ਅਫ਼ਜ਼ਲ ਤੌਸੀਫ (ਸਫਾ 40); ਵਾਘਿਓਂ ਪਾਰ - ਅਣਗੌਲੀ ਬੋਲੀ ਪੰਜਾਬੀ/ਡਾ: ਮਨਜ਼ੂਰ ਇਹਜਾਜ਼ (ਸਫਾ 45); ਇਕ ਯੋਧੇ ਕਵੀ ਦਾ ਚਲਾਣਾ - ਫਲਸਤੀਨੀ ਕਵੀ ਮਹਿਮੂਦ ਦਰਵੇਸ਼ ਦੀ ਮੌਤ `ਤੇ/ਸੰਪਾਦਕੀ ਮੰਡਲ (ਸਫਾ 47); ਨਾਵਲ ਦਾ ਕਾਂਡ - ਦਾਸਤੋਵਸਕੀ ਦੀ ਪਹਿਲੀ ਸ਼ਾਦੀ/ਇੰਦਰ ਸਿੰਘ ਖਾਮੋਸ਼ (ਸਫਾ 48); ਹਿੰਦੀ ਕਹਾਣੀ - ਪਛਾਣ/ਬਨਾਫ਼ਰ ਚੰਦਰ (ਸਫਾ 57); ਪੰਜਾਬ ਦੀ ਵੰਡ - ਤਿੰਨ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਸਫਾ 66); ਸੰਤਾਲੀਨਾਮਾ - ਸੰਨ ਸੰਤਾਲੀ (ਕਿਸ਼ਤ ਨੰਬਰ 4)/ਹਰਚਰਨ ਸਿੰਘ (ਸਫਾ 69); ਪੁਸਤਕ ਪੜਚੋਲ - ਧੂੰਆਂ (ਕਹਾਣੀ ਸੰਗ੍ਰਹਿ-ਬਲਬੀਰ ਪਰਵਾਨਾ)/ਸੁਰਜੀਤ ਗਿੱਲ (ਸਫਾ 76); ਪੁਸਤਕ ਪੜਚੋਲ - ਸਮਰਪਿਤ (ਗੁਰਨਾਮ ਢਿੱਲੋਂ)/ਸੁਲੱਖਣ ਸਰਹੱਦੀ (ਸਫਾ 77); ਪੁਸਤਕ ਪੜਚੋਲ - ਕੱਚੀਆਂ ਪੱਕੀਆਂ ਦੇ ਭਾਅ(ਪ੍ਰੋ: ਪ੍ਰੀਤਮ ਸਿੰਘ)/ਹ. ਸ. ਹ. (ਸਫਾ 78); ਪੁਸਤਕ ਪੜਚੋਲ - ਬੰਦਾ ਸਿੰਘ ਬਹਾਦਰ (ਸੁਰਜੀਤ ਸਿੰਘ ਪੰਛੀ)/ਹ. ਸ. ਹ. (ਸਫਾ 79); ਪੁਸਤਕ ਪ੍ਰਾਪਤੀ (ਸਫਾ 80)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this